Monday, 3 July 2017

Multigym "Fitness@HMV" was inaugurated in the premises of HMV



Multigym "Fitness@HMV" was inaugurated in the premises of Hans Raj Mahila Maha Vidyayalaya, Jalandhar.  It was inaugurated by eminent educationist Mrs. Kusum Sharma in the presence of Sh. Arvind Ghai, Secy. DAVCMC New Delhi and Dr. Satish Kumar Sharma, Director (Colleges), DAVCMC, New Delhi. Principal Prof. Dr. Mrs. Ajay Sareen welcomed them with bouquet of flwors. She told that Gym facility will be available for hosterllers and females of the city. This gym is equippe with latest facilities. Educationist Mrs. Kusum Sharma appreciated the efforts of the college and said that fitness is the backbone of success. We can achieve success only if we are fit and healthy.  On this occasion, Sh. Ashok Pruthi, Dr. Sushma Chawla and college staff members were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਮਲਟੀਜ਼ਿਮ ਫਿਟਨੈਸ0ਐਚ.ਐਮ.ਵੀ. ਦਾ ਉਦਘਾਟਨ ਸਿੱਖਿਆਵਿਦ ਸ੍ਰੀਮਤੀ ਕੁਸੁਮ ਸ਼ਰਮਾ ਦੇ ਕਰਕਮਲਾਂ ਦੁਆਰਾ ਕੀਤਾ ਗਿਆ। ਇਸ ਅਵਸਰ ਤੇ ਡੀ.ਏ.ਵੀ. ਮੈਨੇਜਿੰਗ ਕਮੇਟੀ ਨਵÄ ਦਿੱਲੀ ਦੇ ਸਕੱਤਰ ਮੰਤਰੀ ਸ੍ਰੀ ਅਰਵਿੰਦ ਘਈ ਅਤੇ ਡਾਇਰੈਕਟਰ ਕਾਲਜ ਡਾ. ਸਤੀਸ਼ ਕੁਮਾਰ ਸ਼ਰਮਾ ਵੀ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਫੁੱਲਾ ਦਾ ਗੁਲਦਸਤਾ ਭੇਂਟ ਕਰ ਉਹਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੱਸਿਆ ਕਿ ਮਲਟੀਜ਼ਿਮ ਦੀ ਸੁਵਿਧਾ ਹਾਸਟਲ ਦੀਆਂ ਵਿਦਿਆਰਥਣਾਂ ਅਤੇ ਮਹਿਲਾਵਾਂ ਦੇ ਲਈ ਸ਼ੁਰੂ ਹੋ ਗਈ ਹੈ। ਇਹ ਮਲਟੀਜ਼ਿਮ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਸਿੱਖਿਆ ਵਿਦ ਸ੍ਰੀਮਤੀ ਕੁਸੁਮ ਸ਼ਰਮਾ ਨੇ ਐਚ.ਐਮ. ਵੀ. ਦੇ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫਿਟਨੈਸ ਸਫਲਤਾ ਦਾ ਮੂਲ ਮੰਤਰ ਹੈ। ਖੁਦ ਨੂੰ ਸਿਹਤਮੰਦ ਰੱਖ ਕੀ ਹੀ ਅਸÄ ਆਪਣੇ ਲਕਸ਼ਿਆ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਅਵਸਰ ਤੇ ਸ੍ਰੀ ਅਸ਼ੋਕ ਪਰੂਥੀ, ਡਾ. ਸੁਸ਼ਮਾ ਚਾਵਲਾ ਅਤੇ ਕਾਲਜ ਸਟਾਫ ਮੈਂਬਰ ਵੀ ਮੌਜੂਦ ਸਨ।