The students of MA(Pol.Sc.) 2nd
Semester of Hans Raj Mahila Maha Vidyalaya bagged university positions in Guru
Nanak Dev University examination Km. GurneetKaur got 1st position in
university with 646 marks, Km. NehaBarna got 3rd position with 621
marks, Km. JaspreetKaur won 4th position with 619 marks and Km.
Savita Rani got 6th position with 614 marks. Principal Prof. Dr.
Mrs. Ajay Sareen congratulated the students and Head of deptt. Prof. Nita
Malik. On this occasion, Dr. Rajiv Kumar and Prof. Alka were also present.
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੁਆਰਾ ਘੋਸ਼ਿਤ ਐਮ.ਏ. ਰਾਜਨੀਤਿਕਸ਼ਾਸਤਰਸਮੈ.-2 ਦੇ ਨਤੀਜ਼ੇ ਵਿੱਚ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਨੇ ਯੂਨੀਵਰਸਿਟੀ ਪੋਜੀਸ਼ਨ ਪ੍ਰਾਪਤ ਕੀਤੀਆਂ। ਕੁ. ਗੁਰਨੀਤ ਕੌਰ ਨੇ 646 ਅੰਕਾਂ ਨਾਲ ਪਹਿਲਾ, ਨੇਹਾ ਬਰਨਾ ਨੇ 621 ਅੰਕਾਂ ਨਾਲ ਤੀਜ਼ਾ, ਜਸਪ੍ਰੀਤ ਕੌਰ ਨੇ 619 ਅੰਕਾਂ ਨਾਲ ਚੌਥਾ ਅਤੇ ਸਵਿਤਾ ਰਾਣੀ ਨੇ 614 ਅੰਕਾਂ ਨਾਲ ਛੇਵਾਂ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਡਾ. ਰਾਜੀਵ ਕੁਮਾਰ ਅਤੇ ਸ਼੍ਰੀਮਤੀ ਅਲਕਾ ਮੌਜੂਦ ਸਨ।