Wednesday, 30 August 2017

HMV STUDENTS SHINE IN DIPLOMA IN COUNSELLING EXAM

The students of Hans Raj Mahila Maha Vidyalaya secured first three positions in Guru Nanak Dev University exams. Ms. Sonali Jain secured 1st position with 481 marks, Ms. Simran Chandra secured 2nd position with 476 marks & Ms. NamitaDhillon secured 3rd position with 474 marks. Principal Prof. Dr. Mrs. Ajay Sareen congratulated the students and wished them all the best for future. On this occasion, Head of Psychology deptt. Dr. AshmeenKaur was also present.

ਹੰਸਰਾਜਮਹਿਲਾਮਹਾਵਿਦਿਆਲਾ, ਜਲੰਧਰਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾਆਯੋਜਿਤਡਿਪਲੋਮਾਇਨਕਾਉਂਸਲਿਂਗ ਦੀ ਪਰੀਖਿਆਵਿੱਚ ਯੂਨੀਵਰਸਿਟੀ ਦੇ ਪਹਿਲੇ ਤਿੰਨ ਸਥਾਨਪ੍ਰਾਪਤਕਰਕੇ ਕਾਲਜਦਾ ਨਾਂ ਰੋਸ਼ਨਕੀਤਾ। ਐਚ.ਐਮ.ਵੀ. ਦੀ ਕੁ. ਸਲੋਨੀਜੈਨ ਨੇ 550 ਵਿੱਚੋਂ 481, ਸਿਮਰਨਚੰਦਰਾ ਨੇ 476 ਅਤੇ ਨਮਿਤਾਢਿੱਲੋਂ ਨੇ 474 ਅੰਕਾਂਨਾਲਕ੍ਰਮਵਾਰਪਹਿਲਾ, ਦੂਜਾ ਅਤੇ ਤੀਜ਼ਾ ਸਥਾਨਪ੍ਰਾਪਤਕੀਤਾ। ਪ੍ਰਿੰਸੀਪਲਪੋ੍ਰ.ਡਾ.ਸ਼੍ਰੀਮਤੀਅਜੈ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈਦਿੱਤੀ ਅਤੇ ਉਨ੍ਹਾਂ ਦੇ ਮੰਗਲਭੱਵਿਖਦੀਕਾਮਨਾਕੀਤੀ। ਇਸ ਮੌਕੇ ਤੇ ਸਾਇਕੋਲਾੱਜੀਵਿਭਾਗ ਦੀ ਮੁਖੀਡਾ.ਆਸ਼ਮੀਨਕੌਰਵੀਮੌਜੂਦ ਸਨ।