The Planning
Forum of Hans Raj Mahila Maha Vidyalaya organized a one day workshop on Excel Modeling. The resource person of the workshop was Dr.
Harpreet Singh Bedi, Associate Prof., School of Business and COD Training and
Placement at Lovely Professional University.
Principal Prof. Dr. (Mrs.) Ajay Sareen gave a floral welcome to the
resource person. During the workshop,
Dr. Bedi equipped the students with the ability to analyze big data sets and to
develop an insight for strategic decision making. Various important functions like data
command, data functions, series autofil, text functions, filters, pivot table
and pivot charts were explained in very lucid and interesting manner. About 100 students of B.A. Economics and
B.Sc. Economics attended the workshop and practiced analytical tools and
functions. Principal Prof. Dr. (Mrs.)
Ajay Sareen appreciated the efforts of Deptt. of Economics for organizing the
workshop and stressed on the need to channelize the energy of students towards
innovative research work. Mrs. Jyotika
Minhas, Incharge Planning Forum concluded the workshop with vote of
thanks. On this occasion, HOD Mrs. Chandrika,
Miss Shallu Batra, Ms. Harmanu and Ms. Rinku were also present.
ਹੰਸਰਾਜ ਮਹਿਲਾ ਮਹਾਂਵਿਦਿਆਲਿਆ ਦੇ ਅਰਥਸ਼ਾਸਤਰ ਵਿਭਾਗ ਦੁਆਰਾ ਪਲਾਨਿੰਗ ਫੋਰਮ ਦੇ ਅੰਤਰਗਤ ੲੈਕਸਲ ਮਾੱਡਲਿੰਗ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆੱਫ ਬਿਜ਼ਨੇਸ ਦੇ ਪ੍ਰੋਫੇਸਰ ਅਤੇ ਸੀ.ਈ.ਓ. ਟ੍ਰੇਨਿੰਗ ਅਤੇ ਪਲੇਸਮੇਂਟ ਡਾ. ਹਰਪ੍ਰੀਤ ਸਿੰਘ ਬੇਦੀ ਮੌਜੂਦ ਹੋਏ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਰਿਸੋਰਸ ਪਰਸਨ ਦਾ ਫੁੱਲਾਂ ਨਾਲ ਸਵਾਗਤ ਕੀਤਾ।ਇਸ ਵਰਕਸ਼ਾਪ ਦੇ ਦੌਰਾਨ ਡਾ. ਬੇਦੀ ਨੇ ਵਿਦਿਆਰਥਣਾਂ ਨੂੰ ਡਾਟਾ ਵਿਸ਼ਲੇਸ਼ਣ ਅਤੇ ਰਣਨੀਤਿਕ ਨਤੀਜ਼ਿਆਂ ਵਿੱਚ ਅੰਤਦ੍ਰਿਸ਼ਟੀ ਵਿਕਸਿਤ ਕਰਨ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਡਾਟਾ ਕਮਾਂਡ, ਡਾਟਾ ਫੰਕਸ਼ਨ, ਸੀਰਿਜ਼ ਆਟੋਫਿਲ, ਟੇਕਸਟ ਫੰਕਸ਼ਨ, ਫਿਲਟਰਜ਼, ਪਿਵਟ ਟੇਬਲ ਅੇਤ ਪਿਵਟ ਚਾਰਟ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਬੀ.ਏ. (ਅਰਥਸ਼ਾਸਤਰ) ਅਤੇ ਬੀ.ਐਸ.ਸੀ. (ਅਰਥਸ਼ਾਸਤਰ) ਦੀਆਂ ਲਗਭਗ 10 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਵਿਭਿੰਨ ਵਿਸ਼ਲੇਸ਼ਨਾਤਮਕ ਉਪਕਰਣਾਂ ਅਤੇ ਕਾਰਜ਼ਾਂ ਦਾ ਅਭਿਆਸ ਕੀਤਾ।
ਮੈਡਮ ਪ੍ਰਿੰਸੀਪਲ ਨੇ ਅਰਥਸ਼ਾਸਤਰ ਵਿਭਾਗ ਦੁਆਰਾ ਵਿਦਿਆਰਥਣਾਂ ਨੂੰ ਨਵੇਂ ਅਨੁਸੰਧਾਨ ਕਾਰਜ਼ਾਂ ਵੱਲ ਪ੍ਰੇਰਿਤ ਕਰਨ ਦੇ ਲਈ ਕੀਤੀ ਜਾ ਰਹੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਪਲਾਨਿੰਗ ਫੋਰਮ ਦੀ ਇੰਚਾਰਜ਼ ਜੋਤਿਕਾ ਮਿਨਹਾਸ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਭਾਗ ਦੀ ਮੁਖੀ ਚੰਦਰਿਕਾ, ਸ਼ਾਲੂ ਬੱਤਰਾ, ਹਰਮਨੁ ਅਤੇ ਰਿੰਕੂ ਵੀ ਮੌਜੂਦ ਸਨ।