Monday, 21 August 2017

STUDENTS OF PG DIPLOMA IN COSMETOLOGY GOT UNIVERSITY POSITIONS

The Students of PG Diploma in Cosmetology of Hans Raj Mahila Maha Vidyalaya, Jalandhar secured university positions in Guru Nanak Dev University examination. Principal Prof. Dr. Mrs. Ajay Sareen told that Km. Priyanka Kapoor secured 581 marks out of 650  & got 1st position in university. Km. Apeksha Bajaj got 2nd position with 578 marks & Km. Navjot Kaur & Sandeep got 4th position with 558 marks. Principal Prof. Dr. Sareen congratulated the students. On this occasion, Incharge of the deptt. Mrs. Neety Sood, HOD Mrs. Mukti, Mrs. Bindu Kohli & Ms. Komal were also present.


ਹੰਸ ਰਾਜ ਮਹਿਲਾ ਮਹਾਂ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਪੀ.ਜੀ. ਡਿਪਲੋਮਾ ਇੰਨ ਕੌਸਮੈਟੋਲੋਜੀ ਦੀ ਪਰੀਖਿਆ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੋਜੀਸ਼ਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਪੀ.ਜੀ. ਡਿਪਲੋਮਾ ਦੀ ਕੁ. ਪ੍ਰਿਯੰਕਾ ਕਪੂਰ ਨੇ 650 ਵਿੱਚੋਂ 581 ਅੰਕਾਂ ਨਾਲ ਯੂਨੀਵਰਸਿਟੀ 'ਚ ਪਹਿਲਾ, ਅਪੇਕਸ਼ਾ ਬਜਾਜ ਨੇ 578 ਅੰਕਾਂ ਨਾਲ ਦੂਜਾ ਅਤੇ ਨਵਜੋਤ ਤੇ ਸੰਦੀਪ ਨੇ 558 ਅੰਕਾਂ ਨਾਲ ਯੂਨੀਵਰਸਿਟੀ 'ਚ ਚੌਥਾ ਸਥਾਨ ਪ੍ਰਾਪਤ ਕੀਤਾ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਇੰਚਾਰਜ਼ ਸ਼੍ਰੀਮਤੀ ਨੀਤਿ ਸੂਦ, ਵਿਭਾਗ ਦੀ ਮੁਖੀ ਸ਼੍ਰੀਮਤੀ ਮੁਕਤੀ, ਬਿੰਦੁ ਤੇ ਕੋਮਲ ਵੀ ਮੌਜੂਦ ਸਨ।