The Postgraduate Hindi
Department of Hans Raj Mahila Maha Vidyalaya celebrated Hindi Diwas organized a seminar under the able guidance of
Principal Prof. Dr. (Mrs.) Ajay Sareen.
On this occasion, the chief guest was Ms. Binu Rajput (Film Maker &
Director). Principal Prof. Dr. (Mrs.)
Ajay Sareen welcomed her with a bouquet of flowers. She elaborated the students on the topic ‘Increasing
Opportunities of Hindi in the field of Cinema’.
She said that Hindi literature and cinema are closely associated. 90% cinema is related to Hindi
literature. There are a lot of career
opportunities in the field of script writing, dialogue writing and story
writing. She encouraged the students to
adopt this career in future. She also
showed her films to the students.
Principal Prof. Dr. (Mrs.) Ajay Sareen gave her best wishes on Hindi
Diwas. Principal Dr. Sareen said that
Binu Rajput is the Ex-student of this college, so she shares a wonderful
relation with us. She also released the
Hindi film of Ms. Binu Rajput, titled ‘Main Hindi Hoon’. On this occasion, Binu Rajput Films also
signed an MOU with the college under which the students of the college will be
involved in film making and research.
This MOU was signed under Innovative Practices.
Translation and signature competition was also organized
in which the students participated enthusiastically. Stage was conducted by Head of Hindi
Deptt. Dr. Jyoti Gogia. She also encouraged the students to
contribute towards development of Hindi.
On this occasion, Dr. Nidhi Kochhar, Mrs. Pawan Kumari, Mrs. Anuradha
and Ms. Chitra were also present.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਵਿੱਚ ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਦੀ ਕੁਸ਼ਲ ਅਗਵਾਈ ਹੇਠ ਹਿੰਦੀ ਦਿਵਸ ਦੇ ਮੌਕੇ ਤੇ ਹਿੰਦੀ ਉਤਸਵ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸੁਸ਼ੀ ਬੀਨੂ ਰਾਜਪੂਤ ------ਫਿਲਮ ਨਿਰਮਾਤਾ ਤੇ ਨਿਰਦੇਸ਼ਿਕਾ--- ਦਾ ਕਾਲਜ ਪਿੰਸੀਪਲ ਨੇ ਫੁੱਲਾਂ ਨਾਲ ਸੁਆਗਤ ਕੀਤਾ। ਮੁੱਖ ਮਹਿਮਾਨ ਨੇ ਪਮੁੱਖ ਵਿਸ਼ਾ ਸਿਨੇਮਾ ਦੇ ਖੇਤਰ ਵਿੱਚ ਹਿੰਦੀ ਦੀਆਂ ਵੱਧਦੀਆਂ ਸੰਭਾਵਨਾਵਾਂ ਤੇ ਵਿਦਿਆਰਥਣਾਂ ਨੂੰਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਿੰਦੀ ਸਾਹਿਤ ਅਤੇ ਸਿਨੇਮਾ ਦਾ ਸਬੰਧ ਡੂੰਗਾ ਹੈ 90 ਪਤਿਸ਼ਤ ਸਿਨੇਮਾ ਹਿੰਦੀ ਸਾਹਿਤ ਦੇ ਨਾਲ ਹੀ ਸੰਬੰਧਿਤ ਹੈ। ਹਿੰਦੀ ਵਿੱਚ ਸਕਿਪਟ, ਸੰਵਾਦ ਅਤੇ ਕਥਾ ਲੇਖਨ ਦੇ ਖੇਤਰ ਵਿੱਚ ਵਿਸ਼ੇਸ਼ ਸਥਾਲ ਪਾਪਤ ਕੀਤਾ ਜਾ ਸਕਦਾ ਹੈ। ਉਨ•ਾਂ ਸਿਨੇਮਾ ਖੇਤਰ ਵਿੱਚ ਹਿੰਦੀ ਦੇ ਮਾਧਿਅਮ ਨਾਲ ਵਿਕਸਿਤ ਹੋਣ ਦੇ ਲਈ ਪੇਰਿਤ ਕੀਤਾ।
ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਨੇ ਹਿੰਦੀ ਦਿਵਸ ਤੇ ਸਭ ਨੂੰਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੀਨੂ ਰਾਜਪੂਤ ਦੁਆਰਾ ਬਣਾਈ ਫਿਲਮ ਮੈਂ ਹਿੰਦੀ ਹੂੰ ਦਾ ਵਿਮੋਚਨ ਕੀਤਾ ਅਤੇ ਦੱਸਿਆ ਕਿ ਬੀਨੂੰਰਾਜਪੂਤ ਐਚ.ਐਮ.ਵੀ ਦੀ ਵਿਦਿਆਰਥਣ ਰਹੀ ਹੈ ਜਿਸ ਨਾਲ ਉਸਦਾ ਕਾਲਜ ਨਾਲ ਰਿਸ਼ਤਾ ਹੋਰ ਵੀ ਗਹਿਰਾ ਹੋ ਜਾਂਦਾ ਹੈ। ਇਸ ਮੌਕੇ ਤੇ ਬੀਨੂ ਰਾਜਪੂਤ ਫਿਲਮਜ਼ ਨੇ ਐਚ.ਐਮ.ਵੀ. ਦੇ ਨਾਲ ਐਮ.ਓ.ਯੂ. ਸਾਇਨ ਕਰਕੇ ਆਪ ਨੂੰਗੌਰਵਾਨਵਿਤ ਮਹਿਸੂਸ ਕੀਤਾ। ਇਸ ਐਮ.ਓ.ਯੂ ਦੇ ਅੰਤਰਗਤ ਪੋਡਕਸ਼ਨ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੂੰਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਵਿਦਿਆਰਥਣਾਂ ਦੁਆਰਾ ਫਿਲਮ ਮੇਕਿੰਗ ਅਤੇ ਰਿਸਰਚ ਕੀਤਾ ਜਾਵੇਗਾ। ਇਹ ਐਮਓਯੂ ਕਾਲਜ ਦੇ ਇਨੋਵੇਟਿਵ ਪੈਕਟਿਸ ਦੇ ਅੰਤਰਗਤ ਕੀਤਾ ਗਿਆ। ਇਸ ਮੌਕੇ ਤੇ ਡੀਨ ਇਨੋਵੇਟਿਵ ਪੈਕਟਿਸ ਸ਼ੀਮਤੀ ਰਮਨੀਤਾ ਸੈਣੀ ਸ਼ਾਰਦਾ ਵੀ ਮੌਜੂਦ ਸਨ।
ਇਸ ਮੌਕੇ ਤੇ ਅਨੂਵਾਦ ਅਤੇ ਹਸਤਾਖ਼ਰ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਹਿੰਦੀ ਵਿਭਾਗ ਦੀ ਮੁਖੀ ਡਾ. ਜੋਤੀ ਗੋਗਿਆ ਨੇ ਮੰਚ ਸੰਚਾਲਨ ਕੀਤਾ ਅਤੇ ਹਿੰਦੀ ਦੇ ਮਹੱਤਵ ਨੂੰਦੱਸਦੇ ਹੋਏ ਹਿੰਦੀ ਦੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਪੇਰਿਤ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਨੂੰਸੁਸ਼ੀ ਬੀਨੂ ਰਾਜਪੂਤ ਨਿਰਮਿਤ ਇਕ ਫਿਲਮ ਦਿਖਾਈ ਗਈ। ਇਸ ਉਤਸਵ ਵਿੱਚ ਡਾ. ਨਿਧਿ ਕੋਛੜ, ਸ਼ੀਮਤੀ ਪਵਨ ਕੁਮਾਰੀ, ਸ਼ੀਮਤੀ ਅਨੁਰਾਧਾ ਠਾਕੁਰ, ਸੁਸ਼ੀ ਚਿਤਰਾ ਵੀ ਮੌਜੂਦ ਸਨ।