World Mental Health Day was observed today i.e. on
10th October, 2017 at Hans Raj Mahila Maha Vidyalaya by the
department of Psychology. Principal
Prof. Dr. (Mrs.) Ajay Sareen welcomed the resource person Dr. Vandana Sharma,
Professor and Dean Social Sciences, Punjabi
University , Patiala .
Dr. Vandana Sharma conducted a workshop-cum-interactive session with the
students in which she explained the importance of mental health in an
individual’s life. Through interactions
and practical demonstrations she highlighted how our belief system effects the
working of our mind. She also emphasized
the role of positivity for maintaining a balanced healthy mind. Dr. Ashmeen Kaur, HOD Psychology, Mrs.
Sharanjit and Ms. Amandeep of Psychology Department were present on the
occasion. Students of Psychology Deptt.
under the guidance of Dr. Ashmeen Kaur staged a street play to create awareness
on mental health which was highly appreciated by the resource person and the
audience.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਮਨੋਵਿਗਿਆਨ ਵਿਭਾਗ ਦੁਆਰਾ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਆਯੋਜਨ ਕੀਤਾ ਗਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਮੁੱਖ ਵਕਤਾ ਡਾ. ਵੰਦਨਾ ਸ਼ਰਮਾ (ਪੋ. ਤੇ ਡੀਨ ਸ਼ੋਸ਼ਲ ਸਾਇੰਸਿਜ਼, ਪੰਜਾਬੀ ਯੂਨੀ., ਪਟਿਆਲਾ) ਦਾ ਫੁੱਲਾਂ ਨਾਲ ਸੁਆਗਤ ਕੀਤਾ। ਡਾ. ਵੰਦਨਾ ਸ਼ਰਮਾ ਨੇ ਵਿਦਿਆਰਥਣਾਂ ਦੇ ਨਾਲ ਕਾਰਜਸ਼ਾਲਾ-ਕਮ-ਇੰਟਰਏਕਟਿਵ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਉਨ•ਾਂ ਨੇ ਇਕ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਨਸਿਕ ਸਿਹਤ ਦੇ ਮਹੱਤਵ ਨੂੰਸਮਝਾਇਆ। ਗੱਲਬਾਤ ਅਤੇ ਵਿਵਹਾਰਿਕ ਪਦਰਸ਼ਨਾਂ ਦੇ ਮਾਧਿਅਮ ਨਾਲ ਉਨ•ਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡੀ ਵਿਸ਼ਵਾਸ ਪਣਾਲੀ ਸਾਡੇ ਦਿਮਾਗ ਦੇ ਕੰਮ ਨੂੰਕਿਵੇਂ ਪਭਾਵਿਤ ਕਰਦੀ ਹੈ। ਉਨ•ਾਂ ਇਕ ਸੰਤੁਲਿਤ ਤੰਦਰੁਸਤ ਮਨ ਨੂੰਬਣਾਏ ਰੱਖਣ ਲਈ ਸਕਾਰਾਤਮਕਤਾ ਦੀ ਭੂਮਿਕਾ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਮਨੋਵਿਗਿਆਨ ਵਿਭਾਗ ਦੀ ਮੁਖੀ ਡਾ. ਆਸ਼ਮੀਨ ਕੌਰ, ਸੁਸੀ ਸ਼ਰਨਜੀਤ ਅਤੇ ਅਮਨਦੀਪ ਕੌਰ ਵੀ ਮੌਜੂਦ ਸਨ। ਵਿਦਿਆਰਥਣਾਂ ਨੇ ਡਾ. ਆਸ਼ਮੀਨ ਦੇ ਦਿਸ਼ਾਨਿਰਦੇਸ਼ ਹੇਠ ਮਾਨਸਿਕ ਤੰਦਰੁਸਤੀ ਦੇ ਬਾਰੇ 'ਚ ਜਾਗਰੂਕਤਾ ਪੈਦਾ ਕਰਨ ਲਈ ਨੁਕੱੜ ਨਾਟਕ ਦਾ ਆਯੋਜਨ ਵੀ ਕੀਤਾ ਜਿਸ ਵਿੱਚ ਸੰਸਾਧਨ ਵਿਅਕਤੀ ਅਤੇ ਦਰਸ਼ਕਾ ਨੇ ਬਹੁਤ ਪਸ਼ੰਸਾ ਕੀਤੀ।