Thursday, 12 October 2017

Interclass competitions at HMV


R. Venkata Raman Chemical Society of Hans Raj Mahila Maha Vidyalaya Jalandhar organized Inter class competition on Powerpoint Presentation, Poster Making & Slogan writing under the able guidance of Principal Prof. Dr. Mrs. Ajay Sareen.  Students of various classes prepared very innovative posters and slogans on the topics like management of lab waste, break thoughts in Chemistry & Swachh Bharat.  Mrs. Jyoti Kaul, HOD, Chemistry Deptt. encouraged the students to contribute towards Swachh Bharat Abhiyaan. Km. Nishi, Surmeet Kaur, Priya and Shivani won the 1st, 2nd & 3rd prize in Power Point Presentation.  Twinkle, Swati, Vaishali & Monika got the 1st, 2nd & 3rd & consolation prize respectively in poster presentation.  Komal Birla, Vandana, Manpreet Kaur and Neha won prizes in Slogan competition.  College Principal gave prizes to the winners.  Mrs. Rakesh Uppal,  Dr. Seema Marwaha, Dr. Meena Sharma & Mr. Harpreet were the judges of various events.  On this occasion, Mrs. Deepshikha, Dr. Ekta Khosla, Dr. Aparna Sharma, Mrs. Asha Gupta, Mr. Rakesh Chopra & Mrs. Umesh were also present.



ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਆਰ. ਵੇਂਕਟਰਮਨ ਕੈਮਿਕਲ ਸੋਸਾਇਟੀ ਵੱਲੋਂ ਇੰਟਰ ਕਲਾਸ ਪਾਵਰ ਪਵਾਇੰਟ ਮੁਕਾਬਲੇ ਦਾ ਆਯੋਜਨ ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦਿਸ਼ਾਨਿਰਦੇਸ਼ ਅਨੁਸਾਰ ਕੀਤਾ ਗਿਆ।  ਵਿਭਿੰਨ ਜਮਾਤਾਂ ਦੀਆਂ ਵਿਦਿਆਰਥਣਾਂ ਦੁਆਰਾ ਵਿਭਿੰਨ ਵਿਸ਼ਿਆਂ ਜਿਵੇਂ ਲੈਬ ਵੇਸਟ ਪਬੰਧਨ, ਬੇਕਥਰੂ ਇਨ ਕੈਮਿਸਟੀ ਅਤੇ ਸਵੱਛ ਭਾਰਤ, ਤੇ ਬਹੁਤ ਕਲਾਤਮਕ ਪੋਸਟਰ ਅਤੇ ਸਲੋਗਨ ਤਿਆਰ ਕੀਤੇ।  ਕੈਮਿਸਟੀ ਵਿਭਾਗ ਦੀ ਮੁਖੀ ਸੀਮਤੀ ਜੋਤੀ ਕੌਲ ਨੇ ਵਿਦਿਆਰਥਣਾਂ ਨੂੰਸਵੱਛ ਭਾਰਤ ਅਭਿਆਨ ਵਿੱਚ ਯੋਗਦਾਨ ਦੇਣ ਲਈ ਪੇਰਿਤ ਕੀਤਾ। ਪਾਵਰ ਪਵਾਇੰਟ ਪੇਜੇਂਟੇਸ਼ਨ ਵਿੱਚ ਕੁ. ਨਿਸ਼ਿ, ਸੁਰਮੀਤ ਕੌਰ, ਪਿਯਾ ਤੇ ਸ਼ਿਵਾਨੀ ਨੇ ´ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪਾਪਤ ਕੀਤਾ। ਪੋਸਟਰ ਪੇਜੇਂਟੇਸ਼ਨ ਵਿੱਚ ਟਵਿੰਕਲ, ਸਵਾਤਿ, ਵੈਸ਼ਾਲੀ ਤੇ ਮੋਨਿਕਾ ਨੇ ´ਮਵਾਰ ਪਹਿਲਾ, ਦੂਜਾ ਤੇ ਤੀਜਾ ਅਤੇ ਸਾਂਤਵਨਾ ਇਨਾਮ ਪਾਪਤ ਕੀਤਾ।  ਸਲੋਗਨ ਮੁਕਾਬਲੇ 'ਚ ਕੋਮਲ ਬਿਰਲਾ, ਵੰਦਨਾ, ਮਨਪੀਤ ਕੌਰ ਤੇ ਨੇਹਾ ਨੇ ਇਨਾਮ ਪਾਪਤ ਕੀਤੇ। ਕਾਲਜ ਪਿੰਸੀਪਲ ਨੇ ਜੇਤੂਆਂ ਨੂੰਪੋਤਸਾਹਿਤ ਕੀਤਾ। ਸੀਮਤੀ ਰਾਕੇਸ਼ ਉੱਪਲ, ਡਾ. ਸੀਮਾ ਮਰਵਾਹਾ, ਡਾ. ਮੀਨਾ ਸ਼ਰਮਾ ਤੇ ਸੀ ਹਰਪੀਤ ਸਿੰਘ ਨੇ ਜਜ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਸੀਮਤੀ ਦੀਪਸ਼ਿਖਾ, ਡਾ. ਏਕਤਾ ਖੋਸਲਾ, ਡਾ. ਅਪਰਣਾ ਸ਼ਰਮਾ, ਸੀਮਤੀ ਆਸ਼ਾ ਗੁਪਤਾ, ਡਾ. ਰਾਕੇਸ਼ ਚੋਪੜਾ ਤੇ ਉਮੇਸ਼ ਵੀ ਮੌਜੂਦ ਸਨ।