Friday, 13 October 2017

Seminar on Formal Make up at HMV

The Cosmetology department of Hans Raj Mahila Maha Vidyalaya organized one day seminar on Formal Make Up with Formal Hair Style.  The resource person was make up expert and artist Ms.Sonam from 99 Salon & Spa Academy.  Ms. Sonam and her team gave basic knowledge of make up.  She also gave product knowledge of make up and demonstration of formal make up.  She also gave demonstration of formal (Advance) Hair Styles.  Principal Prof. Dr. (Mrs.) Ajay Sareen appreciated the efforts of the department.  Incharge Mrs. Neety Sood, Head of Deptt. Ms. Mukti and faculty members, Mrs. Bindu Kohli and Ms. Komalpreet Kaur were also present there.

ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਕੋਸਮੈਟੋਲਾੱਜੀ ਵਿਭਾਗ ਵੱਲੋਂ ਫਾਰਮਲ ਮੇਕਅਪ ਵਿਦ ਫਾਰਮਲ ਹੇਯਰ ਸਟਾਇਲ ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਬਤੌਰ ਰਿਸੋਰਸ ਪਰਸਨ 99 ਸੈਲੂਨ ਅਤੇ ਸਪਾ ਅਕਾਦਮੀ ਤੋਂ ਸੁਸੀ ਸੋਨਮ ਮੌਜੂਦ ਸਨ।  ਸੁਸੀ ਸੋਨਮ ਤੇ ਉਨ•ਾਂ ਦੀ ਟੀਮ ਨੇ ਵਿਦਿਆਰਥਣਾਂ ਨੂੰਮੇਕਅਪ ਦੀ ਬੇਸਿਕ ਜਾਣਕਾਰੀ ਦਿੱਤੀ।  ਉਨ•ਾਂ ਮੇਕਅਪ ਦੀ ਪੋਡਕਟ ਜਾਣਕਾਰੀ ਦਿੰਦੇ ਹੋਏ ਫਾਰਮਲ ਮੇਕਅਪ ਦੀ ਡੈਮੋ ਦਿੱਤੀ।  ਇਸ ਤੋਂ ਇਲਾਵਾ ਉਨ•ਾਂ ਫਾਰਮਲ (ਏਡਵਾਂਸ) ਹੇਯਰ ਸਟਾਇਲ ਦੀ ਵੀ ਜਾਣਕਾਰੀ ਦਿੱਤੀ।  ਪਿੰਸੀਪਲ ਪੋ. ਡਾ. (ਸੀਮਤੀ) ਅਜੈ ਸਰੀਨ ਨੇ ਵਿਭਾਗ ਦੀ ਕੋਸ਼ਿਸ਼ ਦੀ ਪਸ਼ੰਸਾ ਕੀਤੀ। ਇੰਚਾਰਜ਼ ਸੀਮਤੀ ਨੀਤੀ ਸੂਦ, ਵਿਭਾਗ ਦੀ ਮੁਖੀ ਸੀਮਤੀ ਮੁਕਤੀ ਅਰੋੜਾ, ਬਿੰਦੂ ਕੋਹਲੀ ਤੇ ਕੋਮਲਪੀਤ ਕੌਰ ਵੀ ਮੌਜੂਦ ਸਨ।