Computer Club
of PG Deptt. of Computer Science and IT organized a Logic Development event for its classes. The programme commenced with floral welcome
of Principal Dr. (Mrs.) Ajay Sareen by Dr. Sangeeta Arora, HOD, Mr. Gurmeet
Singh, Incharge Computer Club and Mr. Gullagong, Jt. Incharge Computer
Club. Principal Dr. Sareen appreciated
the students for actively participating in the event and encouraged them to do
well in every field. Almost 70 students
participated in the event out of which 32 were under Logic Development using C,
28 took part in C++ and 10 in Web Technology using ASP.NET. Mrs. Urvashi Mishra, Mr. Jagjit Bhatia and
Mr. Anil Bhasin were the judges of the event.
In C Programming Ms. Archana Luthra and Ms. Lovepreet Kaur of B.Sc. IT
got first prize, Ms. Radhika and Ms. Sanjeevani of BCA stood second and Ms.
Jaspreet and Ms. Nainika won third position.
In logic development using C++ Ms. Reetika and Ms. Manisha of BCA bagged
first, Ms. Saloni and Ms. Raveena got second and Ms. Utsav and Ms. Shivani of
B.Sc. Comp.Sc. stood third. Similarly,
in ASP. NET, Ms. Pooja and Ms. Vaishali of M.Sc. IT won first position, Ms.
Manisha and Ms. Jaspreet bagged second position and Ms. Namrata and Ms.
Amandeep got third position respectively.
Efforts made by students were much appreciated by the judges. The event also witnessed the presence of all
the members of the computer department.
ਹੰਸ ਰਾਮ ਮਹਿਲਾ ਮਹਾਵਿਦਿਆਲਿਆ ਦੇ ਪੀ.ਜੀ. ਵਿਭਾਗ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੁਆਰਾ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ਾਨੁਸਾਰ ਲੋਜ਼ੀਕ ਡਿਵੈਲਪਮੈਂਟ ਇਵੈਂਟ ਦਾ ਆਯੋਜਨ ਕੀਤਾ ਗਿਆ। ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਡਾ. ਸੰਗੀਤਾ ਅਰੋੜਾ, ਕੰਪਿਊਟਰ ਕਲੱਬ ਇੰਚਾਰਜ ਸੀ ਗੁਰਮੀਤ ਸਿੰਘ ਅਤੇ ਕੋ-ਇੰਚਾਰਜ ਸੀ. ਗੁੱਲਾਗਾਂਗ ਨੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਅਰੀਨ ਨੇ ਵਿਦਿਆਰਥਣਾਂ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਦੇ ਲਈ ਪ੍ਰੇਰਿਤ ਕੀਤਾ। ਇਸ ਇਵੈਂਟ ਵਿੱਚ ਲਗਭਗ 70 ਵਿਦਿਆਰਥਣਾਂ ਨੇ ਹਿੱਸਾ ਲਿਆ ਜਿਨ•ਾਂ ਵਿੱਚੋਂ 32 ਵਿਦਿਆਰਥਣਾਂ ਨੇ ਲੋਜ਼ੀਕ ਡਿਵੈਲਪਮੈਂਟ ਯੂਜ਼ਿੰਗ ਸੀ ਵਿੱਚ ਹਿੱਸਾ ਲਿਆ, 28 ਵਿੱਦਿਆਰਥਣਾਂ ਨੇ 3++ ਵਿੱਚ ਅਤੇ 10 ਨੇ ਵੈਬ ਟੈਕਨਾਲੋਜੀ ਯੂਜ਼ਿੰਗ ਏ.ਐਸ.ਪੀ. ਨੈਟ ਵਿੱਚ ਭਾਗ ਲਿਆ। ਬਤੌਰ ਜੱਜ ਸੀ ਅਨਿਲ ਮਸੀਨ, ਸੀ ਜਗਜੀਤ ਭਾਟੀਆ ਅਤੇ ਸੀਮਤੀ. ਉਰਵਸ਼ੀ ਮਿਸ਼ਰਾ ਮੌਜ਼ੂਦ ਸਨ। ਸੀ ਪ੍ਰੋਗ੍ਰਾਮਿੰਗ ਵਿੱਚ ਅਰਚਨਾ ਥਰਾ ਅਤੇ ਲਵਪ੍ਰੀਤ ਕੌਰ ਨੇ ਪਹਿਲਾ ਪੁਰਸਕਾਰ, ਰਾਧਿਕਾ ਅਤੇ ਸੰਜੀਵਨੀ ਨੇ ਦੂਜਾ ਪੁਰਸਕਾਰ ਅਤੇ ਜਸਪ੍ਰੀਤ ਅਤੇ ਨੈਨਿਕਾ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ। ਲੋਜ਼ੀਕ ਡਿਵੈਲਪਮੈਂਟ ਯੂਜ਼ਿੰਗ 3++ ਵਿੱਚ ਰੀਤਿਕਾ ਅਤੇ ਮਨੀਸ਼ਾ ਨੇ ਪਹਿਲਾ ਪੁਰਸਕਾਰ, ਸਲੋਨੀ ਅਤੇ ਰਵੀਨਾ ਨੇ ਦੂਜਾ ਪੁਰਸਕਾਰ ਅਤੇ ਉਤਸਵ ਅਤੇ ਸ਼ਿਵਾਨੀ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ। ਇਸ ਤਰ•ਾਂ ਏ.ਐਸ.ਪੀ. ਨੈਟ ਵਿੱਚ ਪੂਜਾ ਅਤੇ ਵੈਸ਼ਾਲੀ ਨੇ ਪਹਿਲਾ ਪੁਰਸਕਾਰ, ਅਮਨਦੀਪ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ। ਇਸ ਅਵਸਰ ਤੇ ਕੰਪਿਊਟਰ ਵਿਭਾਗ ਨੇ ਸਾਰੇ ਅਧਿਆਪਕ ਮੌਜੂਦ ਸਨ।