The Mass Communication & Video Production
Department of Hans Raj Mahila Maha Vidyalaya organized a One Day Workshop on “Photography”. Renowned Photographer
Mr. Amrit Pal Singh Luthra was the resource person. Principal Dr. (Mrs.) Ajay Sareen welcomed
him. Amrit Pal Singh Luthra shared
minute details of Photography with the students. He said that three things are very important
in photography i.e. Aperture, Shutter Speed & ISO. Practice makes you expert in photography.
Amrit Pal Singh Luthra said that knowledge of lighting is very important. Guru is very important in photography. Detailing is also very important. He told the students about Candid Shots &
Street photography. He said that while
doing photography, one should abide by the rules too. Principal
Dr. (Mrs.) Ajay Sareen honored Mr. Luthra. Head of Deptt. Mrs. Rama Sharma gave vote of
thanks. On this occasion, Mrs. Jyoti
Sehgal & Mrs. Nivedita Khosla were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਮਾਸ ਕਮਯੂਨੀਕੇਸ਼ਨ ਅਤੇ ਵੀਡਿਓ ਪੋਡਕਸ਼ਨ ਵਿਭਾਗ ਵੱਲੋਂ ਫੋਟੋਗਾਫੀ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪਸਿੱਧ ਫੋਟੋਗਾਫਰ ਅਮਿਤਪਾਲ ਸਿੰਘ ਲੂਥਰਾ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਉਨ•ਾਂ ਦਾ ਧੰਨਵਾਦ ਕੀਤਾ। ਸੀ ਲੂਥਰਾ ਨੇ ਵਿਦਿਆਰਥਣਾਂ ਨੂੰਫੋਟੋਗਾਫੀ ਦੀ ਬਰੀਕਿਆਂ ਦੱਸਦੇ ਹੋਏ ਕਿਹਾ ਕਿ ਫੋਟੋਗਾਫੀ ਪੈਸ਼ਨ ਦੇ ਬਗੈਰ ਨਹੀਂ ਸਿੱਖੀ ਜਾ ਸਕਦੀ। ਉਨ•ਾਂ ਦੱਸਿਆ ਕਿ ਫੋਟੋਗਾਫੀ ਵਿੱਚ ਤਿੰਨ ਚੀਜ਼ਾਂ ਬਹੁਤ ਮਹੱਤਵਪੂਰਨ ਹਨ - ਅਪਰਚਰ, ਸ਼ਟਰ ਸਪੀਡ ਅਤੇ ਆਈਐਸਓ। ਫੋਟੋਗਾਫੀ ਜਿੰਨੀ ਦੀ ਜਾਵੇ, ਓਨਾ ਹੀ ਇਸ ਵਿੱਚ ਨਿਖਾਰ ਆਉਂਦਾ ਹੈ। ਸੀ ਲੂਥਰਾ ਨੇ ਦੱਸਿਆ ਕਿ ਬਿਹਤਰ ਫੋਟੋਗਾਫੀ ਦੇ ਲਈ ਲਾਈਟਿੰਗ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਫੋਟੋਗਾਫੀ 'ਚ ਗੁਰੂ ਦੀ ਵੀ ਬਹੁਤ ਮਹੱਤਤਾ ਹੈ। ਫੋਟੋ ਵਿੱਚ ਡਿਟੇ¦ਿਗ ਵੱਲ ਵੀ ਧਿਆਲ ਦੇਣਾ ਹੁੰਦਾ ਹੈ। ਉਨ•ਾਂ ਵਿਦਿਆਰਥਣਾਂ ਨੂੰਕੈਂਡਿਡ ਸ਼ੋਟਸ ਤੇ ਸਟੀਟ ਫੋਟੋਗਾਫੀ ਦੇ ਬਾਰੇ ਵਿੱਚ ਵੀ ਦੱਸਿਆ। ਉਨ•ਾਂ ਵਿਦਿਆਰਥਣਾਂ ਨੂੰਇਹ ਵੀ ਦੱਸਿਆ ਕਿ ਫੋਟੋਗਾਫੀ ਕਰਦੇ ਸਮੇਂ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਕਾਲਜ ਪਿੰਸੀਪਲ ਨੇ ਸੀ ਅਮਿਤਪਾਲ ਸਿੰਘ ਲੂਥਰਾ ਨੂੰਸਨਮਾਨਤ ਕੀਤਾ। ਵਿਭਾਗ ਦੀ ਮੁਖੀ ਸੀਮਤੀ ਰਮਾ ਸ਼ਰਮਾ ਨੇ ਉਨ•ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਸਿ. ਪੋ. ਜੋਤੀ ਸਹਿਗਲ ਤੇ ਨਿਵੇਦਿਤਾ ਖੋਸਲਾ ਵੀ ਮੌਜੂਦ ਸਨ।