The Fine Arts, Design, Home Science and Fashion
Designing departments of Hans Raj Mahila Maha Vidyalaya organized Diwali Exhibition in the campus under
the able guidance of Principal
Prof. Dr. (Mrs.) Ajay Sareen. Various items were made by the students and
were exhibited like handmade Diyas, Candles, Wall Hangings, Lamps, Pots,
Cushions, Bed Sheets, Furniture, handmade jewellery, T-shirts and craft items. The students of Home Science department
prepared various eatables like fried rice, Munchurian, Cup Cakes, Sweets Gol
Gappas. Principal Prof. Dr. (Mrs.) Ajay
Sareen appreciated the efforts of the students.
She said that all the items of exhibition are made by the students
putting in lot of efforts. This shows the
creativity of the students. On this
occasion, Mrs. Neety Sood, Miss Shama Sharma, Mrs. Cheena, Dr. Rakhi Mehta and
other faculty members were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਫਾਇਨ ਆਰਟਸ, ਡਿਜ਼ਾਇਨ, ਹੋਮ ਸਾਇੰਸ ਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਵਿੱਚ ਦਿਵਾਲੀ ਏਗਜ਼ੀਬੀਸ਼ਨ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਦੁਆਰਾ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਜਿਸ ਵਿੱਚ ਦੀਵੇ, ਮੋਮਬੱਤੀ, ਵਾਲ ਹੈਗਿੰਗ, ਲੈਂਪ, ਪੋਟਸ, ਕੁਸ਼ਨ ਕਵਰ, ਬੈਡ ਸ਼ੀਟਸ, ਫਰਨੀਚਰ, ਹੈਂਡਮੇਡ ਜਵੈਲਰੀ, ਟੀ-ਸ਼ਰਟਾਂ ਅਤੇ ´ਾਫਟ ਦੀਆਂ ਚੀਜ਼ਾਂ ਸ਼ਾਮਲ ਸਨ। ਹੋਮ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਖਾਣ-ਪੀਣ ਦੀਆਂ ਵਿਭਿੰਨ ਚੀਜ਼ਾਂ ਦੇ ਸਟਾੱਲ ਲਗਾਏ ਸਨ ਜਿਸ ਵਿੱਚ ਫਾਇਡ ਰਾਇਸ, ਸਨਚੂਰਿਅਨ, ਕਪ ਕੇਕ, ਮਿਠਾਇਆਂ ਅਤੇ ਗੋਲ ਗੱਪੇ ਸ਼ਾਮਲ ਸਨ। ਕਾਲਜ ਪਿੰਸੀਪਲ ਨੇ ਵਿਦਿਆਰਥਣਾਂ ਦੀ ਕੋਸ਼ਿਸ਼ ਦੀ ਪਸ਼ੰਸਾ ਕਰਦੇ ਕਿਹਾ ਕਿ ਵਿਦਿਆਰਥਣਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਨਾਲ ਉਨ•ਾਂ ਦੀ ´ਿਏਟਿਵਿਟੀ ਅਤੇ ਮਿਹਨਤ ਦਾ ਪਤਾ ਲਗਦਾ ਹੈ। ਇਸ ਮੌਕੇ ਤੇ ਸੀਮਤੀ ਨੀਤੀ ਸੂਦ, ਸੁਸੀ ਸਮਾ ਸ਼ਰਮਾ, ਸੀਮਤੀ ਚੀਨਾ ਗੁਪਤਾ, ਡਾ. ਰਾਖੀ ਤੇ ਹੌਰ ਸਟਾਫ ਮੈਂਬਰ ਮੌਜੂਦ ਸਨ।