Environment Club of Hans Raj
Mahila Maha Vidyalaya organized an Awareness Rally in and around the premises
of HMV. On this occasion, staff members
appealed to the students to celebrate Diwali as a festival of light &
joy. Principal Dr. (Mrs.) Ajay Sareen
appreciated the efforts of Environment Club and encourage the students to plant
more and more trees on Diwali. Mrs.
Jyoti Kaul, Incharge of Environment Club also urged the students to minimize
the use of crackers and pollutions causing devices. Dr. Anjana Bhatia, Co-Incharge of Club also
said that diceases like Asthma, Allergy and choking also are caused by pollution
and smoked caused due to bursting of crackers. Dr. Shaweta Chouhan from
Environment Club said that celebration of festivals should not damage the
environment. Students enthusiastically participated in the rally. Navdeep, Prabhsimran and Kirti led the rally
of the students. The students assured
that this Diwali will be celebrated as “ECO-FRIENDLY
DIWALI” and also HEALTHY DIWALI
in keeping with the spirit and message of Healthy Diwali as suggested by the
Prime Minister of India. Teaching and
Non-Teaching staff of HMV was also present.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਵਾਤਾਵਰਨ ਕਲੱਬ ਵੱਲੋਂ ਕਾਲਜ ਦੇ ਅੰਦਰ ਅਤੇ ਬਾਹਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਵਿੱਚ ਦਿਵਾਲੀ ਦਾ ਤਿਉਹਾਰ ਵਾਤਾਵਰਨ ਦਾ ਬਚਾਓ ਕਰਦੇ ਹੋਏ ਖੁਸ਼ੀ ਅਤੇ ਉਮੰਗ ਨਾਲ ਮਨਾਉਣ ਦਾ ਸੰਦੇਸ਼ ਦਿੱਤਾ ਗਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਜਾਗਰੂਕਤਾ ਕਲੱਬ ਦੀ ਕੋਸ਼ਿਸ਼ਾਂ ਦੀ ਪਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰਵੱਧ ਤੋਂ ਵੱੱੱਧ ਪੇੜ ਲਾਉਣ ਅਤੇ ਗੀਨ ਦਿਵਾਲੀ ਮਨਾਉਣ ਲਈ ਪੇਰਿਤ ਕੀਤਾ। ਵਾਤਾਵਰਨ ਕਲੱਬ ਦੀ ਇੰਚਾਰਜ਼ ਸੀਮਤੀ ਜੋਤੀ ਕੌਲ ਨੇ ਵੀ ਵਿਦਿਆਰਥਣਾਂ ਨੂੰਪਟਾਖਿਆਂ ਦਾ ਪਯੋਗ ਨਾ ਕਰਨ ਲਈ ਪੇਰਿਆ ਤਾਂ ਜੋ ਸਾਡਾ ਵਾਤਾਵਰਨ ਪਭਾਵਿਤ ਨਾ ਹੋਵੇ। ਕਲੱਬ ਦੀ ਕੋ-ਇੰਚਾਰਜ਼ ਡਾ. ਅੰਜਨਾ ਭਾਟਿਆ ਨੇ ਦੱਸਿਆ ਕਿ ਅਸਥਮਾ, ਅਲਰਜ਼ੀ, ਘੁਟਨਾ ਵਰਗੀਆਂ ਬਿਮਾਰੀਆਂ ਪਦੁਸ਼ਿਤ ਵਾਤਾਵਰਨ ਦੇ ਕਰਕੇ ਹੀ ਹੁੰਦੀ ਹੈ। ਵਾਤਾਵਰਨ ਕਲੱਬ ਵੱਲੋਂ ਡਾ. ਸ਼ਵੇਤਾ ਨੇ ਵੀ ਬੱਚਿਆਂ ਨੂੰਦਿਵਾਲੀ ਖੁਸ਼ੀ ਨਾਲ ਮਨਾਉਣ ਦਾ ਸੰਦੇਸ਼ ਦਿੱਤਾ ਪਰ ਵਾਤਾਵਰਨ ਨੂੰਪਦੁਸ਼ਿਤ ਕਰਕੇ ਨਹੀਂ।
ਵਿਦਿਆਰਥਣਾਂ ਨੇ ਵੀ ਵੱਧ-ਚੜ• ਕੇ ਇਸ ਰੈਲੀ ਵਿੱਚ ਹਿੱਸਾ ਲਿਆ। ਨਵਦੀਪ, ਪਭਸਿਮਰਨ ਅਤੇ ਕੀਰਤੀ ਨੇ ਇਸ ਰੈਲੀ ਨੂੰਲੀਡ ਕੀਤਾ। ਸਾਰੇ ਵਿਦਿਆਰਥੀਆਂ ਨੇ ਇਹ ਦਿਵਾਲੀ ‘ਇਕੋ-ਫੈਂਡਲੀ ਦਿਵਾਲੀ' ਮਨਾਉਣ ਦਾ ਪਣ ਲਿਆ ਅਤੇ ਇਹ ਸੰਦੇਸ਼ ਹੋਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।