Saturday, 4 November 2017

HMV Hostellers organized Prabhat Pheri on Guruparb

The Hostellers of Hans Raj Mahila Maha Vidyalaya organized Prabhat Pheri on the occasion of Birth Anniversary of Sri Guru Nanak Dev Ji, under the able guidance of Principal Prof. Dr. (Mrs.) Ajay Sareen.  The students started Prbahat Pheri at 5.00 a.m. from college hostel and recited Kirtan.  Prasad was distributed after the Prabhat Pheri and Langar was organized for Hostellers and staff members.  Chief Coordinator Hostel Mrs. Meenakshi Syal encouraged the students to follow the path shown by Guru Nanak Dev Ji and adopt his teachings in life.  On this occasion, Wardens of Hostels, Office Supdt. Mr. Amarjit Khanna, Supdt. A/c Mr. Pankaj Jyoti were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿੱਚ ਹੋਸਟਲ ਦੀਆਂ ਵਿਦਿਆਰਥਣਾਂ ਵਲੋਂ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਪਭਾਤ ਫੇਰੀ ਤੇ ¦ਗਰ ਦਾ ਆਯੋਜਨ ਕੀਤਾ ਗਿਆ।  ਵਿਦਿਆਰਥਣਾਂ ਨੇ ਸਵੇਰੇ 5 ਵਜੇ ਪਭਾਤ ਫੇਰੀ ਦਾ ਆਰੰਭ ਹੋਸਟਲ ਤੋਂ ਕੀਤਾ ਅਤੇ ਪੂਰੇ ਕਾਲਜ ਵਿੱਚ ਘੁੰਮਦੇ ਹੋਏ ਕੀਰਤਨ ਗਾਇਨ ਕੀਤਾ।  ਕੀਰਤਨ ਤੋਂ ਬਾਅਦ ਪਸਾਦ ਵੰਡਿਆ ਗਿਆ ਅਤੇ ਹੋਸਟਲ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਦੇ ਲਈ ਲੰਗਰ ਦਾ ਆਯੋਜਨ ਕੀਤਾ ਗਿਆ। ਹੋਸਟਲ ਦੇ ਚੀਫ ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਵਿਦਿਆਰਥਣਾਂ ਨੂੰਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਹੋਸਟਲ ਵਾਰਡਨਾਂ, ਆਫਿਸ ਸੁਪਰਿਟੇਂਡੇਂਟ ਸੀ ਅਮਰਜੀਤ ਖੰਨਾ ਅਤੇ ਸੁਪਰਿਟੇਂਡੇਂਟ ਅਕਾਉਂਟ ਸੀ ਪੰਕਜ ਜੋਤੀ ਵੀ ਮੌਜੂਦ ਸਨ |