HMV
Collegiate Sr. Sec. School organized Essay
Writing Competition in association with Punjab National Bank on occasion of
Vigilance Awareness Week. The topic of competition was ‘My Vision –
Corruption free India’. The students of
SSC I and SSC II shared their views about corruption. The chief guest of the occasion was Principal
Prof. Dr. (Mrs.) Ajay Sareen. In her
presidential remarks, she discussed the main causes of corruption. She said that the behaviour of the person
changes in accordance with time, place and occasion as per the punishment on
breaking of rules. She inspired the
young generation to come forward to prevent the spreading of such infectious
disease. She said that the efforts of
every individual will lead to corruption free society and hence corruption free
India. The judges of the competition
were Marketing Officer Punjab National Bank Mr. Pardeep Kumar and School
Coordinator Mrs. Meenakshi Syal.
Khushboo of SSC II Arts got first prize, Raunika of SSC II Arts got
second prize and Namrata of SSC II Commerce got third prize. School Coordinator Mrs. Meenakshi Syal
motivated the students to be active participant in such type of activities. Punjab National Bank HMV Branch Senior
Manager Mrs. Shashi Bala, Manager Jaspreet Kaur and Office Superintendent Mr.
Amarjit Khanna were also present.
Students, faculty, staff and bank officials took the pledge to eradicate
corruption from India.
ਐਚ.ਐਮ.ਵੀ. ਕਾੱਲਜਿਏਟ ਸੀ.ਸੈ.ਸਕੂਲ ਵੱਲੋਂ ਪੰਜਾਬਨੈਸ਼ਨਲਬੈਂਕ ਦੇ ਸਹਿਯੋਗ ਨਾਲਵਿਜਿਲੇਂਸ ਜਾਗਰੂਕਤਾਹਫ਼ਤੇ ਦੇ ਅੰਤਰਗਤਨਿਬੰਧਲੇਖਨ ਮੁਕਾਬਲੇ ਦਾਆਯੋਜਨਕੀਤਾ ਗਿਆ। ਮੁਕਾਬਲੇ ਦਾਵਿਸ਼ਾਮਾਈਵਿਜ਼ਨ - ਕਰਪਸ਼ਨਫੀਇੰਡੀਆ ਸੀ। +1 ਅਤੇ +2 ਦੀਆਂ ਵਿਦਿਆਰਥਣਾਂ ਨੇ ਭਸ਼ਟਾਚਾਰ ਤੇ ਆਪਣੇ ਵਿਚਾਰ ਸਾਂਝੇ ਕੀਤੇ। ਬਤੌਰ ਮੁੱਖ ਮਹਿਮਾਨਕਾਲਜਪਿੰਸੀਪਲਪੋ. ਡਾ. ਸੀਮਤੀ ਅਜੈ ਸਰੀਨ ਮੌਜੂਦ ਹੋਏ। ਉਨ•ਾਂ ਨੇ ਵਿਦਿਆਰਥਣਾਂ ਨੂੰਸੰਬੋਧਿਤਕਰਦੇ ਹੋਏ ਕਿਹਾ ਕਿ ਭਿਸ਼ਟਾਚਾਰਦਾ ਮੁੱਖ ਕਾਰਨਸਖ਼ਤਨਿਯਮਾਂ ਦਾਨਾਹੋਣਾਹੈ।ਵਿਅਕਤੀਦਾਵਿਵਹਾਰਸਮੇਂ, ਸਥਾਨਅਤੇ ਮੌਕੇ ਦੇ ਅਨੁਸਾਰ ਨਿਯਮਤੋੜਣਦੀ ਸਜ਼ਾ ਦੇਖ ਕੇ ਬਦਲਜਾਂਦਾਹੈ। ਉਨ•ਾਂ ਯੁਵਾ ਵਿਦਿਆਰਥਣਾਂ ਨੂੰਅੱਗੇ ਆ ਕੇ ਭਿਸ਼ਟਾਚਾਰਵਰਗੀਆਂ ਬਿਮਾਰੀਆਂ ਨੂੰਖ਼ਤਮਕਰਨਲਈ ਯੋਗਦਾਨਦੇਣਲਈਪੇਰਿਤਕੀਤਾ। ਉਨ•ਾਂ ਕਿਹਾ ਕਿ ਜੇਕਰਹਰਬੰਦਾਕੋਸ਼ਿਸ਼ਕਰੇ ਤਾਂ ਭਸ਼ਟਾਚਾਰ ਮੁਕਤ ਸਮਾਜਅਤੇ ਦੇਸ਼ਦਾਨਿਰਮਾਣਕੀਤਾ ਜਾ ਸਕਦਾਹੈ। ਇਸ ਮੌਕੇ ਤੇ ਜੱਜਾਂ ਦੀਭੂਮਿਕਾਪੰਜਾਬਨੈਸ਼ਨਲਬੈਂਕ ਦੇ ਮਾਰਕੇਟਿੰਗ ਆਫਿਸਰਪਦੀਪ ਕੁਮਾਰ ਅਤੇ ਕੋਆਰਡੀਨੇਟਰਸੀਮਤੀਮੀਨਾਕਸ਼ੀਸਿਆਲ ਨੇ ਨਿਭਾਈ। +2 ਆਰਟਸਦੀ ਕੁ. ਖੁਸ਼ਬੂ, ਰੋਨਿਕਾਅਤੇ +2 ਕਾਮਰਸਦੀਨਮਤਾ ਨੂੰਕਮਵਾਰਪਹਿਲਾ, ਦੂਜਾਅਤੇ ਤੀਜਾਇਨਾਮਮਿਲਿਆ। ਇਸ ਮੌਕੇ ਤੇ ਸਕੂਲਕੋਆਰਡੀਨੇਟਰਸੀਮਤੀਮੀਨਾਕਸ਼ੀਸਿਆਲ ਨੇ ਵੀਵਿਦਿਆਰਥਣਾਂ ਨੂੰਇਸ ਤਰ•ਾਂ ਦੀਆਂ ਗਤੀਵਿਧਿਆਂ 'ਚ ਵੱਧ ਚੜ• ਕੇ ਹਿੱਸਾ ਲੈਣਲਈਪੇਰਿਤਕੀਤਾ।ਪੀਐਨਬੀਸ਼ਾਖਾ ਤੋਂ ਸੀ. ਮੈਨੇਜ਼ਰ ਸੀਮਤੀਸ਼ਸ਼ੀਬਾਲਾ, ਮੈਨੇਜਰਜਸਪੀਤ ਕੌਰ ਅਤੇ ਆਫਸ ਸੁਪਰਟੇਂਡੇਂਟ ਸੀਅਮਰਜੀਤਖੰਨਾਵੀ ਮੌਜੂਦ ਸਨ।ਵਿਦਿਆਰਥਣਾਂ, ਸਟਾਫਮੈਂਬਰਾਂ, ਅਧਿਆਪਕਾਂ ਅਤੇ ਬੈਂਕਅਧਿਕਾਰਿਆਂ ਨੇ ਭਾਰਤ ਨੂੰਭਿਸ਼ਟਾਚਾਰ ਤੋਂ ਮੁਕਤ ਬਨਾਉਣ ਦੀ ਸੌਂਹ ਵੀਲਈ।