Thursday, 16 November 2017

HMV launches Radio ‘Awaaz’ on National Press Day




The Mass Communication and Video Production Department of Hans Raj Mahila Maha Vidyalaya launched HMV Campus Radio ‘Radio Awaaz – Awaz Se Hai Parwaaz’ on National Press Day.  Radio Awaaz was inaugurated by Eminent Punjabi Singer Manmohan Waris.  The Guest of Honour was Director All India Radio Mrs. Santosh Rishi and Special Guests were Mrs. Rishi Nagar, News Director RED FM, Canada and MD Plasma Records Sh. Deepak Bali.  On this occasion, Secretary DAV CMC Sh. Arvind Ghai, Local Committee Members Sh. S.N. Mayor, Dr. Pawan Gupta, Dr. Sushma Chawla were also present.  Mr. Manmohan Waris inaugurated Radio Awaaz and gave his best wishes for the same.  He said that this initiative will provide a big platform to the students to showcase their talent.  President DAV CMC Padamshree Dr. Punam Suri Ji extended his best wishes through telephonic conversation.  He said that with this radio, HMV has added one more feather in its cap. Sh. Arvind Ghai, Sh. S.N. Mayor, Dr. Pawan Gupta, Dr. Sushma Chawla also gave their best wishes through a live session.  Principal Prof. Dr. (Mrs.) Ajay Sareen said that HMV believes in innovation and Radio Awaaz is a part of that.  She encouraged the students to make use of this platform and fly high in sky.  She honoured the guests with memento and shawls.  Head of Mass Communication and Video Production department Mrs. Rama Sharma said that initially two hours programme will be broadcast through Radio Awaaz on various subjects by students.  Live show was done by Mrs. Jyoti Sehgal and Mrs. Nivedita Khosla, Asstt. Prof. in Mass Comm. and Video Production.  On this occasion, Ms. Ramanpreet Kaur, Director Shamsheer Communications Pvt. Ltd., Mrs. Seema Soni, Programming Head, Radio City 91.9 FM, Deans of the college, all the teaching and non teaching staff members of the college were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮਾਸ ਕਮਯੂਨੀਕੇਸ਼ਨ ਅਤੇ ਵੀਡਿਓ ਪੋਡਕਸ਼ਨ ਵਿਭਾਗ ਵੱਲੋਂ ਨੈਸ਼ਨਲ ਪੈਸ ਡੇ ਦੇ ਮੌਕੇ ਤੇ ਕੈਂਪਸ ਰੇਡਿਓ ‘ਆਵਾਜ਼ - ਆਵਾਜ਼ ਸੇ ਹੈ ਪਰਵਾਜ਼'  ਨੂੰਲਾਂਚ ਕੀਤਾ ਗਿਆ।  ਰੇਡਿਓ ਆਵਾਜ਼ ਦਾ ਉਦਘਾਟਨ ਪਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਕੀਤਾ।  ਬਤੌਰ ਗੈਸਟ ਆਫ ਅੋਨਰ ਆਲ ਇੰਡੀਆ ਰੇਡਿਓ ਦੇ ਸਟੇਸ਼ਨ ਡਾਇਰੈਕਟਰ ਸੰਤੋਸ਼ ਰਿਸ਼ੀ ਮੌਜੂਦ ਹੋਏ।  ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਰੈਡ ਐਫ.ਐਮ. ਕੈਨੇਡਾ ਦੇ ਨਿਊਜ਼ ਡਾਇਰੈਕਟਰ ਸੀ ਰਿਸ਼ੀ ਨਾਗਰ ਤੇ ਪਲਾਜ਼ਮਾ ਰਿਕਾਰਡ ਦੇ ਐਮ.ਡੀ. ਸੀ ਦੀਪਕ ਬਾਲੀ ਵੀ ਮੌਜੂਦ ਹੋਏ।  ਇਸ ਮੌਕੇ ਤੇ ਡੀਏਵੀ ਮੈਨੇਜ਼ਿੰਗ ਕਮੇਟੀ ਦੇ ਸਚਿਵ ਸੀ ਅਰਵਿੰਦ ਘਈ, ਐਲ.ਐਮ.ਸੀ. ਦੇ ਮੈਂਬਰ ਸੀ ਐਸ.ਐਨ.ਮਾਯਰ, ਸੀ ਪਵਨ ਗੁਪਤਾ, ਡਾ. ਸੁਸ਼ਮਾ ਚਾਵਲਾ ਮੌਜੂਦ ਰਹੇ। ਮਨਮੋਹਨ ਵਾਰਿਸ ਨੇ ਰੇਡਿਓ ਆਵਾਜ਼ ਦਾ ਉਦਘਾਟਨ ਕੀਤਾ ਅਤੇ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਕੋਸ਼ਿਸ਼ ਵਿਦਿਆਰਥਣਾਂ ਨੂੰਆਪਣੀ ਪਤਿਭਾ ਦਿਖਾਉਣ ਦੇ ਲਈ ਵਧੀਆ ਮੰਚ ਦੇਵੇਗਾ।  ਡੀਏਵੀ ਮੈਨੇਜ਼ਿੰਗ ਕਮੇਟੀ ਦੇ ਪਧਾਨ ਪਦਮਸ਼ੀ ਡਾ. ਪੂਨਮ ਸੂਰੀ ਜੀ ਨੇ ਟੈਲੀਫੋਨ ਦੇ ਮਾਧਿਅਮ ਨਾਲ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਐਚਐਮਵੀ ਦੀ ਸਫਲਤਾ 'ਚ ਇਕ ਹੋਰ ਕੜੀ ਜੁੜ ਗਈ ਹੈ। ਸੀ ਅਰਵਿੰਦ ਘਈ, ਸੀ ਐਸ.ਐਨ.ਮਾਯਰ, ਸੀ ਪਵਨ ਗੁਪਤਾ ਅਤੇ ਡਾ. ਸੁਸ਼ਮਾ ਚਾਵਲਾ ਨੇ ਲਾਇਵ ਪੋਗਾਮ ਦੇ ਦੌਰਾਨ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਿਹਾ ਕਿ ਐਚ.ਐਮ.ਵੀ. ਇਨੋਵੇਸ਼ਨ ਦਾ ਹਿੱਸਾ ਹੈ।  ਉਨ•ਾਂ ਵਿਦਿਆਰਥਣਾਂ ਨੂੰਇਸ ਪਲੇਟਫਾਰਮ ਦੀ ਭਰਪੂਰ ਵਰਤੋਂ ਕਰਨ ਦੇ ਲਈ ਪੇਰਿਤ ਕੀਤਾ।  ਉਨ•ਾਂ ਨੇ ਆਏ ਹੋਏ ਮਹਿਮਾਨਾਂ ਨੂੰਸਨਮਾਨਤ ਕੀਤਾ।  ਮਾਸ ਕਮਯੂਨੀਕੇਸ਼ਨ ਵਿਭਾਗ ਦੀ ਮੁਖੀ ਸੀਮਤੀ ਰਮਾ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤ 'ਚ ਦੋ ਘੰਟੇ ਦੇ ਪੋਗਰਾਮ ਰੇਡਿਓ ਆਵਾਜ਼ ਦੇ ਮਾਧਿਅਮ ਨਾਲ ਪਸਾਰਿਤ ਕੀਤਾ ਜਾਏਗਾ।  ਮਾਸ ਕਮਯੂਨੀਕੇਸ਼ਨ ਵਿਭਾਗ ਦੇ ਅਧਿਆਪਕਾਂ ਜੋਤੀ ਸੇਹਗਲ ਅਤੇ ਨਿਵੇਦਿਤਾ ਖੋਸਲਾ ਦੁਆਰਾ ਲਾਇਵ ਸ਼ੋ ਪੇਸ਼ ਕੀਤੇ ਗਏ।  ਇਸ ਮੌਕੇ ਤੇ ਸ਼ਮਸ਼ੀਰ ਕਮਯੂਨੀਕੇਸ਼ਨ ਪਾਇਵੇਟ ਲਿਮਿਟੇਡ ਦੇ ਡਾਇਰੈਕਟਰ ਰਮਨਪੀਤ ਕੌਰ, ਰੇਡਿਓ ਸਿਟੀ 91.9 ਐਫ.ਐਮ. ਦੀ ਪੋਗਾਮਿੰਗ ਹੈਡ ਸੀਮਾ ਸੋਨੀ, ਕਾਲਜ ਦੇ ਸਾਰੇ ਡੀਨ, ਟੀਚਿੰਗ ਅਤੇ ਨਾੱਨ ਟੀਚਿੰਗ ਵਿਭਾਗ ਦੇ ਮੈਂਬਰ ਮੌਜੂਦ ਰਹੇ।