Wednesday, 15 November 2017

HMV organized 2-day workshop on Yoga


Prestigious institution of North India always cares about holistic growth of the students.  In this chain, college organized 2-day workshop on Yoga for resident scholars under the able guidance of Principal Dr. Mrs. Ajay Sareen.  300 students from Hostels participated with full enthusiasm.  This was a great opportunity for the students as well as teachers to imbibe the value of discipline, harmony, peace and happiness.  Dr. Vinod Kumar (President of Yog Path Sansthan) and Mrs. Anudeep (Vice President of Yog Path Sansthan) were given a floral welcome by Principal and Hostel Coordinator Mrs. Meenakshi Syal.  Different Yoga postures like Tadasana, Ardh Chandra Asan, Muktaasana, Bhujangasana and many more were practiced by resource persons of Yog Path Sansthan.  Principal Dr. Mrs. Ajay Sareen addressed the students and said that Yoga is considered as one of the best way of living a healthy and spiritual life.  Yoga is very much popular in foreign countries.  Hostel Coordinator Mrs. Meenakshi Syal encouraged the students by telling them the importance of Yoga which embodies unity of mind and body.  Resource Person also discussed about the remedies of health issues.  Programme ended with pranayam and soothing meditation.  Mr. Manohar Dhawan, Sh. Anil Ahuja, Mr. Krishan Dhawan from Yoga Path Sansthan and Hostel Wardens were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵੱਲੋਂ ਹੋਸਟਲ ਦੀਆਂ ਵਿਦਿਆਰਥਣਾਂ ਦੇ ਲਈ ਦੋ ਰੋਜ਼ਾ ਯੋਗਾ ਵਰਕਸ਼ਾਪ ਦਾ ਆਯੋਜਨ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ।  ਇਸ ਵਰਕਸ਼ਾਪ ਵਿੱਚ ਲਗਭਗ 300 ਵਿਦਿਆਰਥਣਾਂ ਨੇ ਭਾਗ ਲਿਆ।  ਵਿਦਿਆਰਥਣਾਂ ਅਤੇ ਅਧਿਆਪਕਾਂ ਦੇ ਲਈ ਇਹ ਅਨੁਸ਼ਾਸਨ, ਸ਼ਾਂਤਿ, ਖੁਸ਼ੀ ਅਤੇ ਏਕਤਾ ਦਾ ਅਨੁਭਵ ਕਰਨ ਦਾ ਮਹਾਨ ਮੌਕਾ ਸੀ।  ਇਸ ਮੌਕੇ ਤੇ ਯੋਗ ਪੱਥ ਸੰਸਥਾਨ ਦੇ ਪਧਾਨ ਡਾ. ਵਿਨੋਦ ਕੁਮਾਰ ਅਤੇ ਉਪ-ਪਧਾਨ ਸ਼ੀ ਅਨੁਦੀਪ ਦਾ ਪਿੰਸੀਪਲ ਡਾ. ਸਰੀਨ ਨੇ ਫੁੱਲਾਂ ਨਾਲ ਸੁਆਗਤ ਕੀਤਾ।  ਯੋਗ ਪੱਥ ਸੰਸਥਾਨ ਦੇ ਰਿਸੋਰਸ ਪਰਸਨ ਦੁਆਰਾ ਯੋਗਾ ਦੀਆਂ ਵਿਭਿੰਨ ਕਲਾਵਾਂ ਜਿਵੇਂ ਤਾੜਆਸਨ, ਅਰਧ ਚੰਦਰਾਸਨ, ਮੁਕਤਾਸਨ, ਭੁਜੰਗਾਸਨ ਅਤੇ ਹੌਰ ਆਸਨਾਂ ਦਾ ਅਭਿਆਸ ਕਰਵਾਇਆ ਗਿਆ। ਕਾਲਜ ਪਿੰਸੀਪਲ ਨੇ ਵਿਦਿਆਰਥਣਾਂ ਨੂੰਦੱਸਿਆ ਕਿ ਯੋਗਾ ਨੂੰਤੰਦਰੂਸਤ ਅਤੇ ਆਤਮਿਕ ਜ਼ਿੰਦਗੀ ਦੇ ਲਈ ਸਰਵਓਤਮ ਮਣਿਆ ਗਿਆ ਹੈ।   ਉਨ•ਾਂ ਕਿਹਾ ਕਿ ਯੋਗਾ ਨੂੰਵਿਦੇਸ਼ਾਂ 'ਚ ਵੀ ਕਾਫੀ ਮਹੱਤਵ ਦਿੱਤਾ ਜਾਂਦਾ ਹੈ।  ਕੋਆਰਡੀਨੇਟਰ ਸੀਮਤੀ ਸਿਆਲ ਨੇ ਵਿਦਿਆਰਥਣਾਂ ਨੂੰਯੋਗਾ ਦਾ ਮਹੱਤਵ ਦੱਸਦੇ ਹੋਏ ਆਪਣੀ ਜ਼ਿੰਦਗੀ 'ਚ ਯੋਗ ਨੂੰਅਪਨਾਉਣ ਦੇ ਲਈ ਪੇਰਿਤ ਕੀਤਾ।  ਉਨ•ਾਂ ਕਿਹਾ ਕਿ ਯੋਗ ਨਾਲ ਮਨ ਅਤੇ ਸਰੀਰ ਦਾ ਤਾਲਮੇਲ ਬਣਿਆ ਰਹਿੰਦਾ ਹੈ।  ਰਿਸੋਰਸ ਪਰਸਨ ਨੇ ਪੋਗਰਾਮ ਦੇ ਅੰਤ 'ਚ ਪਾਣਾਯਾਮ ਤੇ ਮੈਡੀਟੇਸ਼ਨ ਦੇ ਬਾਰੇ 'ਚ ਦੱਸਿਆ।  ਇਸ ਮੌਕੇ ਤੇ ਯੋਗ ਪੱਥ ਸੰਸਥਾਨ ਦੇ ਸੀ ਮਨੋਹਰ ਧਵਨ, ਸੀ ਅਨਿਲ ਅਹੁਜਾ, ਸੀ ´ਿਸ਼ਨ ਧਵਨ ਅਤੇ ਹੋਸਟਲ ਵਾਰਡਨ ਵੀ ਮੌਜੂਦ ਸਨ।