A seminar on Financial Literacy and Planning was organized by PG Deptt. of
Commerce and Management of Hans Raj Mahila Maha Vidyalaya. Mr. Kanwaljit Singh, Investment Trainer, Centre
for Investment Education and Learning was the resource person. Dr. Kanwaldeep Kaur, Head of Commerce Deptt.
welcomed the resource person. College Principal Prof. Dr.
(Mrs.) Ajay Sareen appreciated the efforts of the department and encouraged to
organize such events in future as well.
The resource person explained the various ways of becoming financially
secure such as term insurance, heater insurance and investment in mutual funds. He also explained the various tools of
financial planning. The seminar ended
with an interactive session with the faculty and formal vote of thanks by Mrs.
Meenu Kohli, Associate Prof., Deptt. of Commerce.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਪੀਜੀ ਵਿਭਾਗ ਆਫ ਕਾਮਰਸ ਏਂਡ ਮੈਨੇਜ਼ਮੇਂਟ ਦੁਆਰਾ ਫਾਇਨੇਸ਼ਿਂਯਲ ਏਂਡ ਪਲੈਨਿੰਗ ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੀ ਕਵਲਜੀਤ ਸਿੰਘ, ਇਨਵੈਸਟਮੇਂਟ ਟੇਨਰ, ਸੈਂਟਰ ਫਾਰ ਲਰਨਿੰਗ, ਮੁੱਖ ਮਹਿਮਾਨ ਵਜੋਂ ਮੌਜੂਦ ਹੋਏ। ਵਿਭਾਗ ਦੀ ਮੁਖੀ ਡਾ. ਕੰਵਲਜੀਤ ਕੌਰ ਨੇ ਮੁਖ ਮਹਿਮਾਨ ਦਾ ਸੁਆਗਤ ਕੀਤਾ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਾਮਰਸ ਵਿਭਾਗ ਦੀ ਇਸ ਕੋਸ਼ਿਸ਼ ਦੀ ਪਸ਼ੰਸਾ ਕੀਤੀ ਅਤੇ ਭੱਵਿਖ ਵਿੱਚ ਇਸ ਤਰ•ਾਂ ਦੇ ਪੋਗਰਾਮ ਆਯੋਜਿਤ ਕਰਨ ਦੇ ਲਈ ਪੋਤਸਾਹਿਤ ਕੀਤਾ। ਮੁਖ ਮਹਿਮਾਨ ਨੇ ਵਿੱਤੀ ਰੂਪ 'ਚ ਸੁਰਖਿਤ ਰਹਿਣ ਲਈ ਵਿਭਿੰਨ ਤਰੀਕੇ ਜਿਵੇਂ ਟਰਮ ਇੰਸ਼ੋਰੇਂਸ, ਹੈਲਥ ਇੰਸ਼ੋਰੇਂਸ ਅਤੇ ਮਿਊਚਲ ਫੰਡ ਵਿੱਚ ਨਿਵੇਸ਼ ਕਰਨ ਦੇ ਬਾਰੇ 'ਚ ਦੱਸਿਆ। ਇਸ ਤੋਂ ਇਲਾਵਾ ਉਨ•ਾਂ ਵਿੱਤੀ ਯੋਜਨਾਵਾਂ ਦੇ ਵਿਭਿੰਨ ਤਰੀਕੇ ਦੱਸੇ। ਪੋਗਾਮ ਦੇ ਅੰਤ 'ਚ ਵਿਚਾਰਾਂ ਦਾ ਵਟਾ-ਵਟਾਂਦਰਾ ਕੀਤਾ ਗਿਆ। ਸੀਮਤੀ ਮੀਨੂ ਕੋਹਲੀ ਦੁਆਰਾ ਮੁਖ ਮਹਿਮਾਨ ਦਾ ਆਭਾਰ ਪਗਟ ਕੀਤਾ ਗਿਆ। ਇਸ ਮੌਕੇ ਤੇ ਡਾ. ਸੀਮਾ ਖੰਨਾ, ਡਾ. ਮੀਨਾਕਸ਼ੀ ਦੁੱਗਲ ਅਤੇ ਵਿਭਾਗ ਦੇ ਮੈਂਬਰ ਮੌਜੂਦ ਸਨ।