Monday, 13 November 2017

Seminar on AIDS Awareness at HMV


The Red Ribbon Club of Hans Raj Mahila Maha Vidyalaya organized a seminar on AIDS Awareness under the able guidance of Principal Prof. Dr. (Mrs.) Ajay Sareen.  The main speaker of the seminar was Captain I.S. Dhami, Asstt. Director, Youth Services Punjab.  Dean Youth Welfare of the college Mrs. Navroop gave a floral welcome to Captain Dhami.  She encouraged the students to take part in cultural activities along with studies.  Coordinator Red Ribbon Club Mrs. Kuljeet Kaur told about the contribution of Captain Dhami in the overall development of youth.  She also discussed the new plans and policies of the government for development of youth.  On this occasion, Mrs. Veena Arora, Coordinator, Mrs. Gagandeep, Mrs. Ramnita Saini Sharda, Miss Shama Sharma, Dr. Nidhi Kochhar, Dr. Neeru Bharti Sharma were also present.  In this seminar, the students asked questions and Capt. Dhami gave answers and satisfied the queries of the students.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਰੈਡ ਰਿਬਨ ਕਲੱਬ ਵੱਲੋਂ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਰਦੇਸ਼ਾਨੁਸਾਰ ਏਡਜ਼ ਸੰਬੰਧਿਤ ਜਾਗਰੂਕਤਾ ਪੈਦਾ ਕਰਨ ਦੇ ਲਈ ਸੈਮੀਨਾਰ ਕਰਵਾਇਆ ਗਿਆ।  ਇਸ ਵਿੱਚ ਬਤੌਰ ਮੁੱਖ ਵਕਤਾ ਕੈਪਟਨ ਆਈ.ਐਸ. ਧਾਮੀ, ਸਹਾਇਕ ਡਾਇਰੈਕਟਰ ਯੁਵਾ ਸੇਵਾਵਾਂ ਪੰਜਾਬ ਮੌਜੂਦ ਸਨ।  ਕਾਲਜ ਦੇ ਡੀਨ ਯੂਥ ਵੈਲਫੇਅਰ ਸੀਮਤੀ ਨਵਰੂਪ ਨੇ ਕੈਪਟਨ ਧਾਮੀ ਦਾ ਫੁੱਲਾਂ ਨਾਲ ਸੁਆਗਤ ਕੀਤਾ।  ਉਨ•ਾਂ ਨੇ ਵਿਦਿਆਰਥਣਾਂ ਨੂੰਪੜ•ਾਈ ਦੇ ਨਾਲ-ਨਾਲ ਸਾਂਸ´ਿਤਿਕ ਗਤੀਵਿਧਿਆਂ 'ਚ ਭਾਗ ਲੈਣ ਲਈ ਪੇਰਿਤ ਕੀਤਾ।  ਰੈਡ ਰਿਬਨ ਕਲੱਬ ਦੇ ਕੋਆਰਡੀਨੇਟਰ ਸੀਮਤੀ ਕੁਲਜੀਤ ਕੌਰ ਨੇ ਵਿਦਿਆਰਥਣਾਂ ਨੂੰਕੈਪਟਨ ਧਾਮੀ ਦੇ ਯੁਵਾ ਵਰਗ ਦੇ ਸਰਵਪੱਖੀ ਵਿਕਾਸ 'ਚ ਯੋਗਦਾਨ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਦੁਆਰਾ ਯੁਵਾ ਵਰਗ ਦੇ ਵਿਕਾਸ ਦੇ ਲਾਗੂ ਕੀਤੀਆਂ ਜਾਉਣ ਵਾਲੀਆਂ ਯੋਜਨਾਵਾਂ ਦੇ ਬਾਰੇ ਦੱਸਿਆ। ਇਸ ਮੌਕੇ ਤੇ ਕੋਆਰਡੀਨੇਟਰ ਸੀਮਤੀ ਗਗਨਦੀਪ, ਸੀਮਤੀ ਰਮਨੀਤਾ ਸੈਣੀ ਸ਼ਾਰਦਾ, ਸੁਸੀ ਸ਼ਮਾ ਸ਼ਰਮਾ, ਡਾ. ਨਿਧਿ ਕੋਛੜ ਅਤੇ ਡਾ. ਨੀਰੂ ਭਾਰਤੀ ਵੀ ਮੌਜੂਦ ਸਨ।