The
students of Fine Arts Deptt. of Hans Raj Mahila Maha Vidyalaya participated in
Painting competition organized by Sant Namdev Kashtriya (Tank) Sabha Distt.
Jalandhar at Sant Namdev Bhawan, Jalandhar.
In this competition, Priya of BFA VII Sem. got first prize in Life
Drawing. She received a cash prize of
Rs. 1000/-. Nisha got consolation prize
of Rs.300/- in life drawing, Mandip and Kavita of BFA VII Sem. got consolation
prize of Rs.300/- in composition painting. Principal Prof. Dr. (Mrs.) Ajay
Sareen appreciated the efforts of the students.
On this occasion, HOD Fine Arts Ms. Shama Sharma and Ms. Gagandeep were
also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਫਾਇਨ ਆਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਸੰਤ ਨਾਮਦੇਵ ਸ਼ਤਰੀਯ ਟੈਂਕ ਸਭਾ ਮਾਡਲ ਹਾਊਸ 'ਚ ਆਯੋਜਿਤ ਪੇਂਟਿੰਗ ਮੁਕਾਬਲੇ 'ਚ ਭਾਗ ਲਿਆ। ਇਸ ਮੁਕਾਬਲੇ 'ਚ ਬੀਐਫਏ ਸਮੈ.7 ਦੀ ਪਿਯਾ ਨੇ ਲਾਇਫ ਡਾਇੰਗ 'ਚ ਪਹਿਲਾ ਇਨਾਮ ਪਾਪਤ ਕੀਤਾ। ਉਸਨੂੰ1000 ਰੁਪਏ ਦੀ ਨਕਦ ਰਾਸ਼ਿ ਵੀ ਦਿੱਤੀ ਗਈ। ਨਿਸ਼ਾ ਨੇ 300 ਰੁਪਏ ਦਾ ਨਕਦ ਇਨਾਮ ਕੰਪੋਜਿਸ਼ਨ ਪੇਟਿੰਗ 'ਚ ਪਾਪਤ ਕੀਤਾ। ਮੰਦੀਪ ਅਤੇ ਕਵਿਤਾ ਨੇ 300 ਰੁਪਏ ਦਾ ਨਕਦ ਇਨਾਮ ਕਮਪੋਜੀਸ਼ਨ ਪੇਂਟਿੰਗ 'ਚ ਜਿੱਤਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਵੱਲੋਂ ਕੀਤੀ ਕੋਸ਼ਿਸ਼ ਦੀ ਪਸ਼ੰਸਾ ਕੀਤੀ। ਇਸ ਮੌਕੇ ਤੇ ਫਾਇਨ ਆਰਟਸ ਵਿਭਾਗ ਦੀ ਮੁਖੀ ਸੁਸੀ ਸ਼ਮਾ ਸ਼ਰਮਾ ਅਤੇ ਗਗਨਦੀਪ ਵੀ ਮੌਜੂਦ ਸਨ।