Saturday, 11 November 2017

NCC CADETS OF HMV WON PRIZES

The Cadets of NCC Army Wing of Hans Raj Mahila Maha Vidyalaya participated in CATC Camp at GN Banga and won various prizes.  Principal Prof. Dr. (Mrs.) Ajay Sareen congratulated the cadets.  Total 23 students participated in this camp.  The students won second prize in Drill competition.  The students were Komalpreet Kaur, Neha, Preeti, Kajal, Simran, Radha, Jasneet, Simarjot Kaur, Lovepreet Kaur and Nishtha.  Komalpreet Kaur won first prize in Solo Song.  Simran got second prize in 400 mtrs.  Komalpreet Kaur also got selected as best cadet of the camp.  Mandeep Kaur got first prize of Camp Senior Cadet.  Principal Dr. Sareen encouraged the students to do well in every phase of life.  On this occasion, Dr. Rajiv Kumar, Mrs. Saloni Sharma and Miss Sonia Mahendru were also present.

ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਐਨ.ਸੀ.ਸੀ ਆਰਮੀ ਵਿੰਗ ਦੇ ਕੈਡੇਟਸ ਨੇ ਜੀ.ਐਨ, ਬੰਗਾ ਵਿੱਚ ਆਯੋਜਿਤ ਸੀ.ਏ.ਟੀ.ਸੀ ਕੈਂਪ 'ਚ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕੈਡੇਟਸ ਨੂੰਚੰਗੇ ਪਦਰਸ਼ਨ ਕਰਨ ਤੇ ਵਧਾਈ ਦਿੱਤੀ।  ਇਸ ਕੈਂਪ 'ਚ 23 ਕੈਡੇਟਾਂ ਨੇ ਹਿੱਸਾ ਲਿਆ।  ਡਿਲ ਕੰਪੀਟਿਸ਼ਨ 'ਚ ਕੋਮਲਪੀਤ ਕੌਰ, ਨੇਹਾ, ਪੀਤਿ, ਕਾਜਲ, ਸਿਮਰਨ, ਰਾਧਾ, ਜਸਨੀਤ, ਸਿਮਰਜੀਤ ਕੌਰ, ਲਵਪੀਤ ਕੌਰ ਤੇ ਨਿਸ਼ਠਾ ਨੇ ਦੂਜਾ ਸਥਾਨ ਪਾਪਤ ਕੀਤਾ।  ਸੋਲੋ ਗਾਇਨ 'ਚ ਕੋਮਲਪੀਤ ਕੌਰ ਨੇ ਪਹਿਲਾ ਇਨਾਮ ਜਿੱਤਿਆ।  400 ਮੀਟਰ 'ਚ ਸਿਮਰਨ ਨੇ ਦੂਜਾ ਇਨਾਮ ਜਿੱਤਿਆ।  ਕੋਮਲਪੀਤ ਕੌਰ ਨੂੰਕੈਂਪ ਦੀ ਬੈਸਟ ਕੈਡੇਟ ਚੁਣਿਆ ਗਿਆ।  ਮੰਦੀਪ ਕੌਰ ਨੂੰਕੈਂਪ ਸੀਨਿਅਰ ਕੈਡੇਟ 'ਚ ਪਹਿਲਾ ਇਨਾਮ ਮਿਲਿਆ। ਪਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰਜ਼ਿੰਦਗੀ ਦੇ ਹਰ ਕੋਨੇ ਵਿੱਚ ਵਧਿਆ ਪਦਰਸ਼ਨ ਕਰਨ ਲਈ ਪੇਰਿਤ ਕੀਤਾ। ਇਸ ਮੌਕੇ ਤੇ ਡਾ. ਰਾਜੀਵ ਕੁਮਾਰ, ਸੀਮਤੀ ਸਲੋਨੀ ਸ਼ਰਮਾ ਤੇ ਸੁਸੀ ਸੋਨਿਆ ਮਹੇਂਦਰੂ ਮੌਜੂਦ ਰਹੇ।