Friday, 10 November 2017

HMV lifts the Overall Trophy at “DOABA YOUTH FEST-2017”

Hans Raj Mahila Maha Vidyalaya, Jalandhar won the overall trophy and mesmerized the audience with its exuberant performances at Doaba Youth Festival-2017.  Principal Prof. Dr. Mrs. Ajay Sareen congratulated Dean Mrs. Navroop, Co-Deans Ms. Shama Sharma and Mrs. Veena Arora, Staff and students on their achievement.  Amidst a scale of participating teams, HMV bagged first position in Fancy Dress, Skit, Choreography, Folk Song, Sufi Kalam, Debate, Poster Making, Clay Modelling and Phulkari.  It won second position in Mime, Folk Dance, Geet/Gazal, Flower Arrangement, Painting (Landscape), Still Life, Sketching, Collage Making, Cartooning, Installation and third position in Mimicry and Rangoli.  Madam Principal blessed and motivated the students to continue with the tradition of excelling in all fields.  She said that our teams have won amongst 550 students of 19 colleges which is a big achievement.  She prayed to almighty for the success of the students in every phase of life.  On this occasion, all the item incharges were also present.

ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਨੇ ਦੋਆਬਾ ਕਾਲਜ ਦੁਆਰਾ ਆਯੋਜਿਤ ਦੋਆਬਾ ਯੂਥ ਫੈਸਟ 2017 ਵਿੱਚ ਅੋਵਰਆਲ ਟਾਫੀ ਪਾਪਤ ਕੀਤੀ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਇਸ ਮੌਕੇ ਤੇ ਯੂਥ ਵੈਲਫੇਅਰ ਵਿਭਾਗ ਦੇ ਡੀਨ ਸੀਮਤੀ ਨਵਰੂਪ, ਕੋ-ਡੀਨ ਸ਼ਮਾ ਸ਼ਰਮਾ, ਸੀਮਤੀ ਵੀਨਾ ਅਰੋੜਾ ਅਤੇ ਸਾਰੇ ਸਟਾਫ ਨੂੰਵਧਾਈ ਦਿੱਤੀ। ਉਨ•ਾਂ ਦੱਸਿਆ ਕਿ ਇਸ ਫੈਸਟ 'ਚ 19 ਕਾਲਜਾਂ ਦੇ ਲਗਭਗ 550 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਐਚ.ਐਮ.ਵੀ ਨੇ ਸ਼ਾਨਦਾਰ ਪਦਰਸ਼ਨ ਕਰਦੇ ਹੋਏ ਅੋਵਰਆਲ ਟਾਫੀ ਪਾਪਤ ਕੀਤੀ।  ਐਚ.ਐਮ.ਵੀ ਟੀਮ ਨੇ ਫੈਂਸੀ ਡੈਸ, ਸਕਿਟ, ਕੋਰਿਅੋਗਾਫੀ, ਫੋਕ ਸਾਂਗ, ਸੂਫੀ ਕਲਾਮ, ਡਿਬੇਟ, ਪੋਸਟਰ ਮੇਕਿੰਗ, ਕਲੇ ਮੋਡ¦ਿਗ, ਫੁਲਕਾਰੀ 'ਚ ਪਹਿਲਾ ਇਨਾਮ, ਮਾਇਮ ਫੋਕ ਡਾਂਸ ਗਿੱਧਾ, ਗੀਤ ਗਜ਼ਲ, ਫਲਾਵਰ ਅਰੇਂਜਮੇਂਟ, ਪੇਂਟਿੰਗ ਲੈਂਡਸਕੈਪ, ਸਟਿਲ ਲਾਇਫ, ਸਕੈÎਚਿੰਗ, ਕੋਲਾਜ ਮੇਕਿੰਗ, ਕਾਰਟੂਨਿੰਗ ਅਤੇ ਇਨਸਟਾਲੇਸ਼ਨ 'ਚ ਦੂਜਾ ਇਨਾਮ ਅਤੇ ਮਿਮਿ´ੀ, ਰੰਗੋਲੀ ਵਿੱਚ ਤੀਜਾ ਇਨਾਮ ਪਾਪਤ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ।
                 ਪਿੰਸੀਪਲ ਡਾ. ਸਰੀਨ ਨੇ ਇਸ ਮੌਕੇ ਤੇ ਜਿੱਤ ਪਾਪਤ ਹੋਣ ਤੇ ਸਾਰੇ ਯੂਥ ਵੈਲਫੇਅਰ ਵਿਭਾਗ ਅਤੇ ਪਤਿਭਾਗੀ ਵਿਦਿਆਰਥਣਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ ਅਤੇ ਭੱਵਿਖ ਵਿੱਚ ਵਧਿਆ ਪਦਰਸ਼ਨ ਕਰਨ ਲਈ ਪੇਰਿਤ ਕੀਤਾ।  ਉਨ•ਾਂ ਪਰਮਾਤਮਾ ਤੋਂ ਵਿਦਿਆਰਥਣਾਂ ਦੇ ਉੱਝਵਲ ਭੱਵਿਖ ਦੀ ਪਾਥਨਾ ਕੀਤੀ। ਇਸ ਮੌਕੇ ਤੇ ਸਾਰੇ ਆਇਟਮ ਇੰਚਾਰਜ਼ ਵੀ ਮੌਜੂਦ ਸਨ।