A
one day workshop on REVIT software
was organized for the students of B.D. (Interiors) at Hans Raj Mahila Maha
Vidyalaya. The resource person of the
workshop was Ms. Mini Verma from CAD Centre, Hoshiarpur. Principal Prof. Dr. (Mrs.) Ajay Sareen
welcomed the resource person. Resource
person Ms. Mini Verma told the students about 3-D Modelling and Isometric
views. She also told about ground floor
and first floor plans in 2-D plans and rendering views and facade. The students asked their queries from
her. All the students of B.D.
(Interiors) attended the workshop. On
this occasion, Head of Fine Arts Deptt. Miss Shama Sharma and Asstt. Prof. in
B.D. (Interiors) Ms. Aarushee and Mrs. Suruchi were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ 'ਚ ਬੀ.ਡੀ. ਇੰਟੀਰਿਯਰ ਦੀਆਂ ਵਿਦਿਆਰਥਣਾਂ ਦੇ ਲਈ ਰੇਵਿਟ ਸਾਫਟਵੇਅਰ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ 'ਚ ਬਤੌਰ ਰਿਸੋਰਸ ਪਰਸਨ ਕੈਡ ਸੇਂਟਰ ਹੋਸ਼ਿਆਰਪੁਰ ਤੋਂ ਮਿਨੀ ਵਰਮਾ ਮੌਜੂਦ ਸਨ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਰਿਸੋਰਸ ਪਰਸਨ ਦਾ ਸੁਆਗਤ ਕੀਤਾ। ਮਿਨੀ ਵਰਮਾ ਨੇ ਵਿਦਿਆਰਥਣਾਂ ਨੂੰਥੀ-ਡੀ ਮੋਡ¦ਿਗ ਅਤੇ ਇਸੋਮਿਟਿਕ ਵਿਊਜ਼ ਦੇ ਬਾਰੇ 'ਚ ਦੱਸਿਆ। ਇਸ ਤੋਂ ਇਲਾਵਾ ਉਨ•ਾਂ ਨੇ ਟੂ-ਡੀ ਪਲਾਨ ਵਿੱਚ ਗਾਉਂਡ ਫਲੋਰ ਅਤੇ ਫਸਟ ਫਲੋਰ ਪਲਾਰ ਅਤੇ ਫਸਾਡ ਦੇ ਬਾਰੇ 'ਚ ਜਾਣਕਾਰੀ ਦਿੱਤੀ। ਬੀਡੀ ਇੰਟੀਰਿਯਰ ਦੀਆਂ ਵਿਦਿਆਰਥਣਾਂ ਨੇ ਇਸ ਵਰਕਸ਼ਾਪ 'ਚ ਭਾਗ ਲਿਆ ਅਤੇ ਰਿਸੋਰਸ ਪਰਸਨ ਤੋਂ ਆਪਣੇ ਪਸ਼ਨ ਪੁੱਛੇ। ਇਸ ਮੌਕੇ ਤੇ ਫਾਇਨ ਆਰਟਸ ਵਿਭਾਗ ਦੀ ਮੁਖੀ ਸੀਮਤੀ ਰਮਾ ਸ਼ਰਮਾ ਅਤੇ ਬੀਡੀ ਇੰਟੀਰਿਯਰ ਦੀ ਅਸਿ. ਪੋਫੈਸਰ ਆਰੂਸ਼ਿ ਅਤੇ ਸਰੂਚਿ ਵੀ ਮੌਜੂਦ ਸਨ।