Wednesday, 13 December 2017

A lecture on Filing ITR organized at HMV under Faculty Enrichment Programme

A lecture on Filing Income Tax Return online was organized at Hans Raj Mahila in ICT enabled Teaching Learning Workshop under Faculty Enrichment Programme.  The resource person of the session was Dean Academics Dr. Kanwaldeep Kaur and Associate Prof. of Commerce department Mrs. Binoo Gupta.   Dr. Kanwaldeep Kaur told the participants about Income Tax and discussed about various types of income to be filled in Income Tax Return form.  Associate Professor Mrs. Binoo Gupta told the participants about filling ITR form online during practical session.  The participants filled ITR form taking figures as example of income.  Principal Prof. Dr. (Mrs.) Ajay Sareen said that filling ITR online is quite easy if you know the procedure.  This ICT enabled workshop is an effort of the college in this direction.

ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ 'ਚ ਆਯੋਜਿਤ ਕੀਤੇ ਜਾ ਰਹੇ ਫੈਕਲਟੀ ਏਨਰਿਚਮੇਂਟ ਪੋਗਾਮ ਦੇ ਅੰਤਰਗਤ ਆਈਸੀਟੀ ਏਨੇਬਲਡ ਟੀਚਿੰਗ ਲਰਨਿੰਗ ਵਰਕਸ਼ਾਪ ਦੇ ਦੌਰਾਨ ਆਮਦਨ ਰਿਟਰਨ ਫਾਇਲ ਕਰਨ 'ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਅਤੇ ਕਾਮਰਸ ਵਿਭਾਗ ਦੇ ਅਸਿ. ਪੋਫੇਸਰ ਬੀਨੂ ਗੁਪਤਾ ਮੌਜੂਦ ਹੋਏ।             ਡਾ. ਕੰਵਲਦੀਪ ਨੇ ਪਤਿਭਾਗਿਆਂ ਨੂੰਟੈਕਸ ਦੇ ਬਾਰੇ 'ਚ ਦੱਸਿਆ ਅਤੇ ਆਮਦਨ ਰਿਟਰਨ ਦੇ ਈ-ਫਾਰਮ 'ਚ ਭਰੀ ਜਾਉਣ ਵਾਲੀ ਵਿਭਿੰਨ ਤਰ•ਾਂ ਦੀ ਆਮਦਨ ਦੀ ਜਾਣਕਾਰੀ ਦਿੱਤੀ।  ਸੀਮਤੀ ਬੀਨੂ ਗੁਪਤਾ ਨੇ ਪੈਕਟੀਕਲ ਸੈਸ਼ਨ 'ਚ ਆਇਕਰ ਰਿਟਰਨ ਫਾਰਮ ਭਰਨ ਤੇ ਕਮਾਈ ਦੀ ਗਣਨਾ ਆਪ ਕਰਨ ਦੀ ਜਾਣਕਾਰੀ ਦਿੱਤੀ।  ਉਨ•ਾਂ ਉਦਾਹਰਨ ਦਿੰਦੇ ਹੋਏ ਪਤਿਭਾਗਿਆਂ ਨੰੂ ਆਮਦਨ ਰਿਟਰਨ ਦਾ ਈ-ਫਾਰਮ ਭਰਨਾ ਸਿਖਾਇਆ ਅਤੇ ਦੱਸਿਆ ਕਿ ਕਿਸ ਤਰ•ਾਂ ਅਸੀਂ ਆਪ ਹੀ ਆਸਾਨੀ ਨਾਲ ਆਮਦਨ ਰਿਟਰਨ ਫਾਰਮ ਭਰ ਸਕਦੇ ਹਾਂ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਕਿਹਾ ਕਿ ਆਮਦਨ ਰਿਟਰਨ ਭਰਨਾ ਮੁਸ਼ਕਿਲ ਕੰਮ ਨਹੀਂ ਹੈ ਸਿਰਫ ਇਸ ਨੂੰਭਰਨ ਦੀ ਸਮਝ ਹੋਣੀ ਚਾਹੀਦੀ ਹੈ।  ਉਨ•ਾਂ ਕਿਹਾ ਕਿ ਫੈਕਲਟੀ ਨੂੰਆਈਸੀਟੀ 'ਚ ਕੁਸ਼ਲ ਕਰਨ ਵੱਲ ਇਹ ਇੱਕ ਵਧੀਆ ਕਦਮ ਹੈ।