The
administration of Hans Raj Mahila Maha Vidyalaya had requested Jalandhar
Municipal Corporation for displacement of unipoles adjoining college boundary
wall and in the green belt maintained by the college. Municipal Corporation has accepted their
request and displaced the unipoles from both the sites. College Principal Prof. Dr. (Mrs.) Ajay Sareen
thanked Corporation Commissioner Sh. Basant Garg and MLA Sh. Avtar Henry
(Junior). Dr. Sareen said that
commercial unipoles affect the sanctity of an educational institute. Principal Dr. Sareen hoped for such
cooperation in future also and said this is an appreciable step.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਵੱਲੋਂ ਬਹੁਤ ਸਮੇਂ ਤੋਂ ਜ¦ਧਰ ਨਗਰ ਨਿਗਮ ਨੂੰਕਾਲਜ ਦੀ ਬਾਉਂਡਰੀ ਵਾਲ ਨਾਲ ਲੱਗੇ ਯੂਨੀਪੋਲ ਹਟਾਉਣ ਦਾ ਅਰਜ਼ ਕੀਤਾ ਜਾ ਰਿਹਾ ਸੀ। ਨਗਰ ਨਿਗਮ ਵੱਲੋਂ ਕਾਲਜ ਦਾ ਅਰਜ਼ ਸਵੀਕਾਰ ਕਰਦੇ ਹੋਏ ਬਾਉਂਡਰੀ ਵਾਲ ਨਾਲ ਲੱਗੇ ਯੂਨੀਪੋਲ ਅਤੇ ਕਾਲਜ ਦੁਆਰਾ ਰੱਖ ਰਖਾਵ ਕੀਤੀ ਜਾ ਰਹੀ ਗੀਨ ਬੈਲਟ ਦੇ ਅੰਦਰ ਲੱਗੇ ਯੂਨੀਪੋਲਾਂ ਨੂੰਹਟਾ ਦਿੱਤਾ ਗਿਆ ਹੈ। ਕਾਲਜ ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਨਿਗਮ ਕਮਿਸ਼ਨਰ ਸੀ ਬਸੰਤ ਗਰਗ ਤੇ ਵਿਧਾਇਕ ਸੀ ਅਵਤਾਰ ਹੈਨਰੀ ਜੂਨਿਅਰ ਦਾ ਧੰਨਵਾਦ ਕੀਤਾ। ਪਿੰ. ਡਾ. ਸਰੀਨ ਦਾ ਕਹਿਣਾ ਸੀ ਕਿ ਇਕ ਸਿੱਖਿਆ ਸੰਸਥਾਨ ਦੀ ਕੰਧ ਦੇ ਨਾਲ ਲੱਗੇ ਕਮਰਸ਼ਿਅਲ ਯੂਨੀਪੋਲ ਨਾਲ ਸੰਸਥਾਨ ਦੀ ਗਰਿਮਾ ਤੇ ਪਭਾਵ ਪੈਂਦਾ ਹੈ। ਭੱਵਿਖ 'ਚ ਵੀ ਇਸ ਤਰ•ਾਂ ਦੇ ਸਹਿਯੋਗ ਦੀ ਉਮੀਦ ਕਰਦੇ ਹੋਏ ਪਿੰ. ਡਾ. ਸਰੀਨ ਨੇ ਇਸ ਨੂੰਇਕ ਪਸ਼ੰਸਨਾਤਮਕ ਕਦਮ ਦੱਸਿਆ।