Hans
Raj Mahila Maha Vidyalaya organized a lecture on Knee Problems under Faculty Enrichment Programme. The resource person of the session was Dr.
Ajaydeep, Orthopedic Surgeon and Knee Replacement Specialist, at Joshi Hospital . Principal Prof. Dr. (Mrs.) Ajay Sareen
welcomed him with bouquet of flowers.
Dr. Ajaydeep talked about knee replacement and success rate associated
with it. He also showed videos of some
patients being able to climb stairs and sit cross legged after surgery, who
were not event able to walk. Dr.
Ajaydeep said that the technique of Knee replacement has developed so much. He talked about how we can make others aware
about social stigma attached with surgery.
He said that patients are ready to bear the pain in knee but they will
not agree for the surgery. They should
consult doctors and know about the latest techniques so that they can lead an
independent life. During interactive
session, he answered queries of the teachers.
Principal Prof. Dr. (Mrs.) Ajay Sareen said that the age factor is also
one of the reasons of Knee problems.
Such interactive sessions make us aware about knee problems and
replacement. Dean Academics Dr. Kanwaldeep
Kaur thanked Dr. Ajaydeep for an informative session. Stage was conducted by Dr. Anjana Bhatia.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ 'ਚ ਆਯੋਜਿਤ ਹੋ ਰਹੇ ਫੈਕਲਟੀ ਏਨਰਿਚਮੇਂਟ ਪੋਗਰਾਮ ਦੇ ਅੰਤਰਗਤ ਗੋਡੇ ਦੀਆਂ ਸਮੱਸਿਆਵਾਂ ਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬਤੌਰ ਰਿਸੋਰਸ ਪਰਸਨ ਜੋਸ਼ੀ ਹਸਪਤਾਲ ਦੇ ਹੱਡਿਆਂ ਦੇ ਮਾਹਰ ਡਾ. ਅਜੈਦੀਪ ਮੌਜੂਦ ਸਨ। ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਉਨ•ਾਂ ਦਾ ਫੁੱਲਾਂ ਨਾਲ ਸੁਆਗਤ ਕੀਤਾ। ਡਾ. ਅਜੈਦੀਪ ਨੇ ਗੋਡੇ ਬਦਲਣ ਅਤੇ ਉਸਦੀ ਸਫਲਤਾ ਪਤਿਸ਼ਤ ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ•ਾਂ ਕੁਝ ਮਰੀਜ਼ਾਂ ਦੀ ਵੀਡਿਓ ਵੀ ਸਾਂਝੀ ਕੀਤੀ ਜੋ ਗੋਡੇ ਬਦਲਵਾਉਣ ਤੋਂ ਪਹਿਲਾਂ ਚੱਲ ਨਹੀਂ ਪਾਉਂਦੇ ਸਨ ਅਤੇ ਹੁਣ ਪੌੜੀਆਂ ਚੜਣ ਦੇ ਨਾਲ-ਨਾਲ ਪੈਰ ´ਾਸ ਕਰਕੇ ਵੀ ਬੈਠ ਜਾਂਦੇ ਹਨ। ਡਾ. ਅਜੈਦੀਪ ਨੇ ਕਿਹਾ ਕਿ ਗੋਡੇ ਬਦਲਣ ਦੀ ਤਕਨੀਕ ਹੁਣ ਬਹੁਤ ਵਿਕਸਿਤ ਹੋ ਚੁੱਕੀ ਹੈ ਅਤੇ ਇਸ ਨਾਲ ਜੁੜਿਆਂ ਸਮਾਜਿਕ ਗੱਲਾਂ ਹੁਣ ਸਿਰਫ ਭਾਂਤਿ ਬੰਨ ਕੇ ਰਹਿ ਗਈ ਹੈ। ਉਨ•ਾਂ ਕਿਹਾ ਕਿ ਕਈ ਲੋਕ ਗੋਡੇ ਦਾ ਦਰਦ ਸਹਿਣ ਨੂੰਤਿਆਰ ਹੋ ਜਾਂਦੇ ਹਨ ਪਰ ਉਹ ਸਰਜਰੀ ਲਈ ਸਹਿਮਤ ਨਹੀਂ ਹੁੰਦੇ। ਇੰਟਰਏਕਟਿਵ ਸੈਸ਼ਨ 'ਚ ਉਨ•ਾਂ ਨੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪਿੰਸੀਪਲ ਡਾ. ਸਰੀਨ ਨੇ ਕਿਹਾ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਵੱਧਦੀ ਉਮਰ ਹੈ। ਅਜਿਹੇ ਇੰਟਰਏਕਟਿਵ ਸੈਸ਼ਨਾਂ ਵਿੱਚ ਸਾਨੂੰਗੋਡੇ ਦੀ ਸਮੱਸਿਆਵਾਂ ਅਤੇ ਬਦਲਾਵ ਬਾਰੇ ਜਾਣਕਾਰੀ ਪਦਾਨ ਕੀਤੀ ਜਾਂਦੀ ਹੈ ਤਾਂਕਿ ਬਜ਼ੁਰਗਾਂ ਨੂੰਜ਼ਿਆਦਾ ਤਕਲੀਫ ਨਾ ਝੇਲਣੀ ਪਵੇ। ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਨੇ ਡਾ. ਅਜੈਦੀਪ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।