Thursday, 28 December 2017

Basketball team of HMV won First prize in District Sports Competition

The players of Hans Raj Mahila Maha Vidyalaya won prizes in Distt. Sports Competitions organized by Punjab Sports department.  Principal Prof. Dr. (Mrs.) Ajay Sareen told that basketball team of the college won First prize in this tournament.  The basketball team of HMV defeated Hansraj Stadium Basketball team in Final match and won first prize.  The results were declared by Distt. Sports Officer Mr. Vijay Kumar Vaish.  Principal Prof. Dr. (Mrs.) Ajay Sareen said the facilities of coaching from international coaches, free boarding and lodging and best diet are being provided to the players in HMV.  She congratulated the players Km. Radhika, Gauri, Muskan, Sonam Kumari, Aditi, Manisha, Harpreet, Jaspreet and Manpreet for giving spectacular performance in district sports competition.  HOD Physical Education Mrs. Sudarshan Kang said that the teams of HMV always get top positions with their best performance.  On this occasion, DPE Harmeet Kaur, Sukhwinder Kaur and Baldeena D. Khokhar were also present.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੀਆਂ ਖਿਡਾਰਣਾਂ ਨੇ ਪੰਜਾਬ ਖੇਡ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਜ਼ਿਲਾ ਪੱਧਰੀ ਮੁਕਾਬਲੇ 'ਚ ਔਰਤਾਂ ਦੇ ਵਰਗ 'ਚ ਢੇਰਾਂ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।  ਪਿੰਸੀਪਲ ਪੋ. ਡਾ. ਅਜੈ ਸਰੀਨ ਨੇ ਦੱਸਿਆ ਕਿ ਕਾਲਜ ਦੀ ਬਾਸਕੇਟਬਾਲ ਟੀਮ ਨੇ ਇਸ ਟੂਰਨਾਮੇਂਟ 'ਚ ਪਹਿਲਾ ਸਥਾਨ ਪਾਪਤ ਕੀਤਾ।  ਐਚਐਮਵੀ ਦੀ ਬਾਸਕੇਟਬਾਲ ਟੀਮ ਨੇ ਫਾਇਨਲ ਮੈਚ 'ਚ ਹੰਸਰਾਜ ਸਟੇਡਿਅਮ ਬਾਸਕੇਟਬਾਲ ਟੀਮ ਨੂੰਹਰਾ ਕੇ ਪਹਿਲਾ ਸਥਾਨ ਪਾਪਤ ਕੀਤਾ। ਮੁਕਾਬਲੇ ਦੇ ਨਤੀਜ਼ੇ ਦੀ ਜਾਣਕਾਰੀ ਖੇਡ ਅਧਿਕਾਰੀ ਵਿਜੈ ਕੁਮਾਰ ਵੈਸ਼ ਨੇ ਦਿੱਤੀ।  ਪਿੰ. ਡਾ. ਸਰੀਨ ਨੇ ਕਿਹਾ ਕਿ ਐਚਐਮਵੀ 'ਚ ਖਿਡਾਰਣਾਂ ਨੂੰਅੰਤਰਰਾਸ਼ਟਰੀ ਕੋਚ ਨਾਲ ਕੋਚਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ।  ਇਸ ਤੋਂ ਇਲਾਵਾ ਖਿਡਾਰਣਾਂ ਦੀ ਬੋਰਡਿੰਗ-ਲਾੱਜਿੰਗ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ।  ਉਨ•ਾਂ ਦੀ ਡਾਇਟ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।  ਉਨ•ਾਂ ਨੇ ਖਿਡਾਰਣਾਂ ਕੁ. ਰਾਧਿਕਾ, ਗੌਰੀ, ਮੁਸਕਾਨ, ਸੋਨਮ ਕੁਮਾਰੀ, ਅਦਿਤਿ, ਮਨੀਸ਼ਾ, ਹਰਪੀਤ, ਜਸਪੀਤ ਤੇ ਮਨਪੀਤ ਨੂੰਸ਼ਾਨਦਾਰ ਪਦਰਸ਼ਨ ਕਰਨ ਲਈ ਵਧਾਈ ਦਿੱਤੀ।  ਸਪੋਰਟਸ ਵਿਭਾਗ ਦੇ ਮੁਖੀ ਸੀਮਤੀ ਸੁਦਰਸ਼ਨ ਕੰਗ ਨੇ ਕਿਹਾ ਕਿ ਐਚਐਮਵੀ ਦੀਆਂ ਟੀਮਾਂ ਹਮੇਸ਼ਾ ਹੀ ਆਪਣੇ ਸਰਵਓਤਮ ਪਦਰਸ਼ਨ ਨਾਲ ਅੱਗੇ ਰਹਿੰਦੀਆਂ ਹਨ।  ਇਸ ਮੌਕੇ ਤੇ ਡੀਪੀਈ ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਦੀਨਾ ਡੀ. ਖੋਖਰ ਵੀ ਮੌਜੂਦ ਸਨ।