Thursday, 28 December 2017

NSS camp inaugurated at HMV



NSS Camp was inaugurated at Hans Raj Mahila Maha Vidyalaya by Principal Prof. Dr. (Mrs.) Ajay Sareen.  The main guest of the inauguration was Dr. Lakhbir Singh, President NGO ‘PAHAL’.  Programme Officers Mrs. Veena Arora and Dr. Anjana Bhatia gave a floral welcome to Principal Prof. Dr. (Mrs.) Ajay Sareen and Dr. Lakhbir Singh.  The programme started with DAV Gaan.  Principal Dr. (Mrs.) Ajay Sareen encouraged NSS Volunteers and follow NSS motive – Not we, but you, whole heartedly.  Chief Guest Dr. Lakhbir Singh gave a lecture on motivation towards selfless service through NSS.  Programme Officer Mrs. Veena Arora encouraged the students to follow discipline throughout the camp and even in life.  Dr. Anjana Bhatia discussed in detail about how to make our life different.  Asstt. Programme Officers Mrs. Alka Sharma, Ms. Harmanu Paul and Ms. Harmanpreet discussed about the activities of the camp.  NSS volunteers were also divided into four houses – Mata Gujri House tagged with yellow colour, Maharani Lakshmi Bai house tagged with Green Colour, Mother Teresa house tagged with Pink colour and Patel house tagged with White colour.  Principal Dr. Ajay Sareen gave best wishes for the camp.



ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਐਨ.ਐਸ.ਐਸ. ਯੂਨਿਟ ਵੱਲੋਂ ਐਨ.ਐਸ.ਐਸ. ਕੈਂਪ ਦਾ ਉਦਘਾਟਨ ਪ੍ਰਿੰਸੀਪਲ ਪੋ੍ਰ. ਡਾ.ਸ਼੍ਰੀਮਤੀ ਅਜੈ ਸਰੀਨ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਵੱਜੋਂ ਡਾ. ਲਖਬੀਰ ਸਿੰਘ, ਐਨ.ਜੀ.ਓ. ਪਹਿਲ ਦੇ ਪ੍ਰਧਾਨ ਮੌਜੂਦ ਸਨ। ਪ੍ਰੋਗਰਾਮ ਅਫਸਰ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟੀਆ ਨੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਡੀ.ਏ.ਵੀ. ਗਾਨ ਨਾਲ ਕੀਤੀ ਗਈ। ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੈ ਸਰੀਨ ਨੇ ਐਨ.ਐਸ.ਐਸ. ਦਾ ਉਦੇਸ਼ – ਨਾਟ ਵੀ, ਬੱਟ ਯੂ, ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਲਖਬੀਰ ਸਿੰਘ ਨੇ ਵਿਦਿਆਰਥਣਾਂ ਨੂੰ ਸਵਾਰਥ ਰਹਿਤ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫਸਰ ਵੀਨਾ ਅਰੋੜਾ ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਵਿੱਚ ਅਨੁਸ਼ਾਸਨ ਅਪਨਾਉਣ ਤੇ ਜ਼ੋਰ ਦਿੱਤਾ। ਡਾ. ਅੰਜਨਾ ਭਾਟੀਆ ਨੇ ਦੱਸਿਆ ਕਿ ਕਿਸ ਤਰਾਂ ਅਸੀਂ ਆਪਣੀ ਜ਼ਿੰਦਗੀ ਨੂੰ ਅਲਗ ਬਣਾ ਸਕਦੇ ਹਾਂ। ਸਹਾਇਕ ਪ੍ਰੋਗਰਾਮ ਅਫਸਰ ਸ਼੍ਰੀਮਤੀ ਅਲਕਾ ਸ਼ਰਮਾ, ਹਰਮਨੂ ਪਾਲ ਅਤੇ ਹਰਮਨਪ੍ਰੀਤ ਕੌਰ ਨੇ ਕੈਂਪ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਐਨ.ਐਸ.ਐਸ. ਵਲਟਿਅਰਸ ਨੂੰ ਚਾਰ ਹਿੱਸਿਆਂ ‘ਚ ਵਡਿਆ – ਮਾਤਾ ਗੁਜ਼ਰੀ ਹਾਉਸ ਪੀਲੇ ਰੰਗ ਵਿੱਚ, ਮਹਾਰਾਨੀ ਲਕਸ਼ਮੀ ਬਾਈ ਹਾਉਸ ਹਰੇ ਰੰਗ ਵਿੱਚ, ਮਦਰ ਟੈਰੇਸਾ ਹਾਉਸ ਗੁਲਾਬੀ ਰੰਗ ਵਿੱਚ, ਪਟੇਲ ਹਾਉਸ ਚਿੱਟੇ ਰੰਗ ਵਿੱਚ।  ਪ੍ਰਿੰਸੀਪਲ ਡਾ. ਸਰੀਨ ਨੇ ਕੈਂਪ ਲਈ ਸ਼ੁਭਕਾਮਨਾਂਵਾ ਦਿੱਤੀਆਂ।