Wednesday, 21 March 2018

3-day workshop on Fashion inaugurated at HMV



3-day UGC sponsored Seminar-cum-workshop and Faculty Development Programme by PG Deptt. of Fashion Designing of Hans Raj Mahila Maha Vidyalaya was inaugurated here today.  The chief guest of Inaugural Session was Dr. Rita Kant from University Institute of Fashion Technology, Panjab University, Chandigarh.  Principal Prof. Dr. (Mrs.) Ajay Sareen welcomed her with bouquet of flowers.  Dr. Rita Kant shared her views on the topic ‘An insight to zero and waste in Fashion’.  She focused on creating fashion items by keeping in mind the ethical issues in fashion.  She encouraged to go for green fashion and to recycle old worn out garments to create new.  She also motivated students to design conceptual dresses using used material like tyres, plastics, etc.  She also told students to look out for some major issues like no child labour, health and safety management system in industries and termed it as S.A. 8000 certification.  Principal Prof. Dr. (Mrs.) Ajay Sareen congratulated Fashion Designing department for organizing such an innovative programme.  She said that college always provide such platforms to its students so that they can fly high in the sky.  In the evening session, a workshop on jewellery making by Mrs. Gulshan Nisha and a workshop on Embroidery techniques using Khaddi work by Mohammed Tehseen Qamar was also organized.  More than 200 participants are attending this workshop.  They are from R.R. Bawa DAV College For Girls, Batala, Kamla Nehru College, Phagwara, A.S. College For Women, Khanna, SGGS Khalsa College Mahilpur, S.N. College Banga and HMV.  On this occasion, Mrs. Meenakshi Syal, HOD Mrs. Cheena Gupta, Mrs. Navneeta, Miss Rishav, Miss Surbhi Sharma, Miss Deepika Miglani, Miss Beenu, Ms. Manpreet, Ms. Sukhpreet and Ms. Aman were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਪੀਜੀ ਵਿਭਾਗ ਫੈਸ਼ਨ ਡਿਜ਼ਾਇਨਿੰਗ ਵੱਲੋਂ ਯੂਜੀਸੀ ਸਪਾਂਸਰਡ ਤਿੰਨ ਰੋਜ਼ਾ ਸੈਮੀਨਾਰ, ਵਰਕਸ਼ਾਪ ਤੇ ਫੈਕਲਟੀ ਡਿਵੇਲਪਮੇਂਟ ਪੋਗਾਮ ਦਾ ਆਯੋਜਨ ਕੀਤਾ ਗਿਆ।  ਉਦਘਾਟਨ ਸਮਾਰੋਹ 'ਚ ਵਿਸ਼ੇਸ਼ ਮਹਿਮਾਨ ਵਜੋਂ ਯੂਨੀਵਰਸਿਟੀ ਇੰਸਟੀਟਿਊਟ ਆੱਫ ਫੈਸ਼ਨ ਟੈਕਨਾਲਾੱਜੀ, ਪੰਜਾਬ ਯੂਨੀਵਰਸਿਟੀ, ਚੰਡੀਗੜ• ਤੋਂ ਡਾ. ਰਿਤਾ ਕਾਂਤ ਮੌਜੂਦ ਹੋਏ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਉਨ•ਾਂ ਦਾ ਸੁਆਗਤ ਕੀਤਾ।  ਡਾ. ਕਾਂਤ ਨੇ ‘ਇੰਸਾਇਟ ਟੂ ਜੀਰੋ ਏਂਡ ਵੇਸਟ ਇਨ ਫੈਸ਼ਨ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ।  ਉਨ•ਾਂ ਕਿਹਾ ਕਿ ਫੈਸ਼ਨ ਦਾ ਸਾਮਾਨ ਬਣਾਉਂਦੇ ਸਮੇਂ ਨੈਤਿਕ ਮੁੱਲਾਂ ਦਾ ਧਿਆਨ ਰਖਨਾ ਚਾਹੀਦਾ ਹੈ।  ਉਨ•ਾਂ ਵਿਦਿਆਰਥਣਾਂ ਨੂੰਗੀਨ ਫੈਸ਼ਨ ਅਪਨਾਉਣ ਦੇ ਲਈ ਪੇਰਿਤ ਕੀਤਾ ਤੇ ਕਿਹਾ ਕਿ ਨਵੇਂ ਕਪੜੇ ਬਣਾਉਣ ਦੇ ਲਈ ਪੁਰਾਣੇ ਨੂੰਰੀਸਾਇਕਲ ਕਰ ਨਵਾਂ ਫੈਸ਼ਨ ਤਿਆਰ ਕੀਤਾ ਜਾ ਸਕਦਾ ਹੈ।  ਪਯੋਗ ਕੀਤੇ ਹੋਏ ਟਾਇਰ ਤੇ ਪਲਾਸਟਿਕ ਦਾ ਵੀ ਪਯੋਗ ਨਵੇਂ ਤਰੀਕੇ ਨਾਲ ਡੈਸ ਬਣਾਉਣ ਦੇ ਲਈ ਉਪਯੋਗੀ ਸਾਬਤ ਹੋ ਸਕਦਾ ਹੈ। ਉਨ•ਾਂ ਵਿਦਿਆਰਥਣਾਂ ਨੂੰਬਾਲ ਮਜਦੂਰੀ, ਹੈਲਥ ਤੇ ਸੇਫਟੀ ਮੈਨੇਜਮੇਂਟ ਵਰਗੇ ਮੁਧਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੇ ਲਈ ਕਿਹਾ।  ਇੰਡਸਟੀ 'ਚ ਇਨ•ਾਂ ਮੁਧਿਆਂ ਨੂੰਉਨ•ਾਂ ਐਸ.ਏ.8000 ਸਰਟੀਫਿਕੇਸ਼ਨ ਦਾ ਨਾਂ ਦਿੱਤਾ। 
ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਿਹਾ ਕਿ ਕਾਲਜ ਹਮੇਸ਼ਾ ਤੋਂ ਹੀ ਵਿਦਿਆਰਥਣਾਂ ਨੂੰਇਸ ਤਰ•ਾਂ ਦੀ ਵਰਕਸ਼ਾਪ ਨਾਲ ਕੁਝ ਨਵਾਂ ਸਿਖਾਉਣ ਦੇ ਮਕਸਦ ਨਾਲ ਕੋਸ਼ਿਸ਼ ਕਰਦਾ ਰਹਿੰਦਾ ਹੈ ਤਾਂਕਿ ਉਹ ਪੈਕਟੀਕਲ ਫੀਲਡ 'ਚ ਵੀ ਮੁਕਾਮ ਪਾਪਤ ਕਰ ਸਕੇ।
ਸ਼ਾਮ ਦੇ ਸੈਸ਼ਨ 'ਚ ਜਵੈਲਰੀ ਮੇਕਿੰਗ ਤੇ ਏਮਬਾਇਡਰੀ ਤਕਨੀਕ 'ਤੇ ਵਰਕਸ਼ਾਪ ਆਯੋਜਿਤ ਕੀਤੀ ਕੀਤੀ।  ਜਵੈਲਰੀ ਮੇਕਿੰਗ ਵਰਕਸ਼ਾਪ  'ਚ ਗੁਲਸ਼ਨ ਨਿਸ਼ਾ ਨੇ ਵਿਦਿਆਰਥਣਾਂ ਨੂੰਨੇਚੁਰਲ ਜਵੈਲਰੀ ਦੇ ਬਾਰੇ 'ਚ ਜਾਣਕਾਰੀ ਦਿੱਤੀ।  ਏਮਬਾਇਡਰੀ ਤਕਨੀਕ ਵਰਕਸ਼ਾਪ 'ਚ ਮਹੋਮੱਦ ਤਹਸੀਨ ਕਮਰ ਨੇ ਜਰੀ ਤੇ ਦਰਦੋਜੀ ਦੇ ਬਾਰੇ 'ਚ ਜਾਣਕਾਰੀ ਦਿੱਤੀ।  ਇਸ ਵਰਕਸ਼ਾਪ 'ਚ 200 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ।  ਜਿਸ 'ਚ ਆਰ.ਆਰ. ਕਾਲਜ, ਬਟਾਲਾ, ਕਮਲਾ ਨਹੇਰੂ ਕਾਲਜ, ਫਗਵਾੜਾ, ਏ.ਐਸ. ਕਾਲਜ ਫਾਰ ਵੂਮਨ, ਖੰਨਾ, ਐਸਜੀਜਐਸ ਖਾਲਸਾ ਕਾਲਜ ਮਹਿਲਪੁਰ, ਐਸਐਨ ਕਾਲਜ ਬੰਗਾ ਤੇ ਐਚਐਮਵੀ ਦੀਆਂ ਵਿਦਿਆਰਥਣਾਂ ਸ਼ਾਮਲ ਸਨ।
ਇਸ ਮੌਕੇ ਤੇ ਸੀਮਤੀ ਮੀਨਾਕਸ਼ੀ ਸਿਆਲ, ਵਿਭਾਗ ਦੀ ਮੁਖੀ ਸੀਮਤੀ ਚੀਨਾ ਗੁਪਤਾ, ਸੀਮਤੀ ਨਵਨੀਤਾ, ਸੁਸੀ ਰਿਸ਼ਵ, ਸੁਰਭਿ ਸ਼ਰਮਾ, ਦੀਪਿਕਾ ਮਿਗਲਾਨੀ, ਬੀਨੂ, ਮਨਪੀਤ, ਸੁਖਪੀਤ ਤੇ ਅਮਨ ਮੌਜੂਦ ਸਨ।