Youth Welfare Department organized a motivational lecture on “Perceptions of Past and Future – A reality check to promote motivation” under the able guidance of Principal Prof. Dr. Mrs. Ajay Sareen. Mrs. Dalbir Kaur Vir, U.K. based Psychologist, Counsellor and Poetess was the resource person of the day and she was accorded a floral welcome by Dr. Sareen.
Mrs. Dalbir Kaur expatiated in detail on the value of time and human attitude towards life. She motivated the students to get rid of the shackles of orthodox thin king and adopt new ideas leading towards progress. The youth expecially girls should determine their goals and pursue them whole heartedly. She also recited her self composed poems on women.
Mrs. Navroop Kaur, Dean Youth Welfare gave a vote of thanks and inspired the students to wear beautiful smiles on their faces which act as stress reliever. Mrs. Veena Arora, Co-Dean Dr. Ashmeen Kaur and Mrs. Kuljeet Kaur were also present on the occasion.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿਚ ਯੂਥ ਵੈਲਫੇਅਰ ਵਿਭਾਗ ਵਲੋਂ ਵਿਦਿਆਰਥੀਆਂ ਨੂੰਪੋਤਸਾਹਿਤ ਕਰਨ ਹਿੱਤ ਇਕ ਲੈਕਚਰ ÒÒPreception of Past and Future, Check reality to
promote motivation" ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਮਿਸ ਦਲਵੀਰ ਕੌਰ ਵੀਰ, ਮਨੋਵਿਗਿਆਨਕ, ਕਵਿੱਤਰੀ ਇੰਗਲੈਂਡ - ਸ਼ਿਰਕਤ ਕੀਤੀ। ਪੋਗਰਾਮ ਦੀ ਸ਼ੁਰੂਆਤ ਵਿਚ ਆਏ ਹੋਏ ਮਹਿਮਾਨ ਨੂੰਮਿਸ ਨਵਰੂਪ ਡੀਨ ਯੂਥ ਵੈਲਫੇਅਰ ਵਿਭਾਗ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤੀ। ਲੈਕਚਰ ਦੇ ਆਰੰਭ ਵਿਚ ਕਾਲਜ ਦੇ ਵਿਦਿਆਰਥਣਾਂ ਨੇ ਸੂਫੀ ਗੀਤ ਗਾ ਕੇ ਮਾਹੌਲ ਨੂੰਖ਼ੂਬਸੁਰਤ ਬਣਾ ਦਿੱਤਾ। ਇਕ ਵਿਦਿਆਰਥਣ ਨੇ ਮਿਸ ਦਲਵੀਰ ਦੀ ਕਵਿਤਾ ਵੀ ਸੁਣਾਈ। ਮਿਸ ਦਲਵੀਰ ਨੇ ਆਪਣੀ ਗੱਲ ਵਿਦਿਆਰਥੀਆਂ ਸਾਹਮਣੇ ਰੱਖਦੇ ਹੋਏ ਸਮੇਂ ਦੀ ਕਦਰ, ਆਪਣੇ ਆਪ ਨੂੰਔਰਤ ਹੋਣ ਤੇ ਮਾਣ ਕਰਨ ਤੇ ਇਨਸਾਨ ਦਾ ਨਜ਼ਰੀਆ ਕੀ ਹੋਣਾ ਚਾਹੀਦਾ? ਇਸ ਸੰਬੰਧੀ ਭਾਵਪੂਰਤ ਵਿਚਾਰ ਪੇਸ਼ ਕੀਤੇ। ਮਨੁੱਖ ਦਾ ਆਪਣੇ ਭੂਤਕਾਲ, ਤੇ ਵਰਤਮਾਲ ਸਮੇਂ ਸੰਬੰਧੀ ਨਜ਼ਰੀਆ ਮਨੁੱਖੀ ਜੀਵਨ ਦਾ ਸੱਚ ਅਤੇ ਆਪਣੇ ਆਪ ਨੂੰਪਛਾਨਣ ਤੇ ਜੋਰ ਦਿੰਦੇ ਹੋਏ ਔਰਤਾ ਨੁੰ ਆ ਰਹੀਆਂ ਮਮੱਸਿਆਵਾ ਉਪਰ ਰੋਸ਼ਨੀ ਪਾਈ। ਸਮਾਜ ਦੁਆਰਾ ਸਿਰਜੇ ਤੰਗ ਸੋਚ ਵਾਲੇ ਦਾਇਰੇ ਤੋਂ ਮੁਕਤ ਹੋਣ ਲਈ ਅਤੇ ਆਪਣੇ ਦਿਮਾਗ ਨੂੰਨਵੇਂ ਵਿਚਾਰਾਂ, ਵਧੀਆ ਕੰਮਾ ਲਈ ਵਿਦਿਆਰਥਣਾ ਨੂੰਪੇਰਿਆ। ਇਸ ਦੇ ਨਾਲ ਹੀ ਉਨ•ਾਂ ਆਪਣੀਆਂ ਕੁਝ ਕਵਿਤਾਵਾਂ ਵੀ ਵਿਦਿਆਰਥਣਾਂ ਨਾਲ ਸਾਂਝੀਆ ਕੀਤੀਆ।
ਇਸ ਲੈਕਚਰ ਵਿਚ ਸੁਸੀ ਸ਼ਮਾ ਸ਼ਰਮਾ, ਮੁਖੀ, ਫਾਇਨ ਆਰਟਸ, ਸੀਮਤੀ ਵੀਨਾ ਅਰੋੜਾ, ਕੋ-ਡੀਨ, ਡਾ. ਆਸ਼ਮੀਨ, ਮੁਖੀ, ਮਨੋਵਿਗਿਆਨ ਵਿਭਾਗ, ਸੀਮਤੀ ਕੁਲਜੀਤ ਕੌਰ, ਡੀਨ ਹੋਲਿਸਟਿਕ ਤੋਂ ਇਲਾਵਾ ਪੰਜਾਬੀ ਭਿਾਗ ਦੇ ਡਾ. ਹਰਜੋਤ ਕੌਰ, ਮਿਸ ਪੂਨਮ ਸ਼ਰਮਾ, ਮਿਸ ਸੁਖਵਿੰਦਰ, ਮਿਸ ਹਰਮਨੁ, ਮਿਸ ਮਨਪੀਤ, ਅੰਗਰੇਜ਼ੀ ਵਿਭਾਗ ਤੋਂ ਮਿਸ ਨਦਨੀ, ਮਿਸ ਲਵਲੀਨ, ਹਿੰਦੀ ਵਿਭਾਗ ਤੋਂ ਸੀਮਤੀ ਪਵਨ ਨੇ ਸ਼ਿਰਕਤ ਕੀਤੀ। ਲੈਕਚਰ ਦੀ ਸਮਾਪਤੀ ਉਪਰ ਪੋ. ਨਵਰੂਪ ਕੌਰ ਨੇ ਆਏ ਮਹਿਮਾਨ ਦਾ ਉਚੇਚੇ ਪੱਧਰ ਉਪਰ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰਇਹ ਸੰਦੇਸ਼ ਦਿੱਤਾ ਕਿ ਕਿਵੇਂ ਉਹ ਆਪਣੀ ਸ਼ਖ਼ਸੀਅਤ, ਜ਼ਿੰਦਗੀ ਨੂੰਬਿਹਤਰ ਬਣਾ ਸਕਦੇ ਹਨ।