The Sports Women of Hans Raj Mahila Maha
Vidyalaya, Jalandhar got First Runners
Up Position in Guru Nanak Dev
University Overall General Sports Championship (A) Division for the session
2017-18. Players of HMV won All India
Inter University
and National level medals. In Award
ceremony organized at GNDU Amritsar, awards were given by chief guest Sh. Rahul
Bhatnagar, IAS, Secretary Sports, Ministry of Youth Affairs and Sports, Govt.
of India, New Delhi
and Vice Chancellor of the university Dr. Jaspal Singh Sandhu. Principal Prof. Dr. Mrs. Ajay Sareen
congratulated all the players of the college for this achievement. While
addressing the gathering, Principal Dr. Sareen, who is also President of GNDU
Sports Committee (Women), advised the players to keep the values intact while
playing and uphold the spirit of the nation.
She told that the college won winner position in 6 games, 2nd
position in 20 games and 3rd position
in 6 games and 4th position in 2 games. In addition, 39 players of
our college were honoured with a cash prize of Rs.10 Lakhs 47 Thousand for
their achievements at 48th Annual Prize Distribution Function of
Guru Nanak Dev University, Amritsar .
President DAVCMC Padamshree Dr. Punam
Suri congratulated the winners over the phone and prayed to Almighty for their
better future. He conveyed his blessings
to the students and encouraged them for still better performance in the coming
session. Principal Dr. (Mrs.) Ajay
Sareen congratulated the players, HOD Physical Education Mrs. Sudershan Kang,
DPE Ms. Harmeet Kaur, Sukhwinder Kaur, Baldeena and Coaches of all games and
assured them of every help and support.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਖਿਡਾਰਣਾਂ ਨੇ ਸੈਸ਼ਨ 2017-18 ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਓਵਰਆਲ ਜਨਰਲ ਸਪੋਰਟਸ ਚੈਮਪੀਅਨਸ਼ਿਪ ਵਿੱਚ ਏ ਪੋਜੀਸ਼ਨ 'ਚ ਫਸਟ ਰਨਰ ਅਪ ਪੋਜ਼ੀਸ਼ਨ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਐਚ.ਐਮ.ਵੀ ਦੀਆਂ ਖਿਡਾਰਣਾਂ ਨੇ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਨੈਸ਼ਨਲ ਲੈਵਲ ਮੈਡਲ ਵੀ ਪਾਪਤ ਕੀਤਾ। ਅਵਾਰਡ ਸੈਰੇਮਨੀ 'ਚ ਬਤੌਰ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਯੂਥ ਅਫੇਯਰ ਏਂਡ ਸਪੋਰਟਸ ਸਕੱਤਰ ਆਈਏਐਸ ਰਾਹੁਲ ਭਟਨਾਗਰ ਤੇ ਉਪਕੁਲਪਤਿ ਡਾ. ਜਸਪਾਲ ਸਿੰਘ ਸੰਧੂ ਵੀ ਮੌਜੂਦ ਸਨ। ਪ੍ਰਿ. ਪ੍ਰੋ. ਡਾ. ਅਜੇ ਸਰੀਨ ਨੇ ਸਾਰੀਆਂ ਖਿਡਾਰਣਾਂ ਨੂੰ ਵਧਾਈ ਦਿੱਤੀ। ਡਾ. ਸਰੀਨ ਜੋਕਿ ਜੀਐਨਡੀਯੂ ਸਪੋਰਟਸ ਕਮੇਟੀ ਵੁਮੈਨ ਦੀ ਪਧਾਨ ਵੀ ਹੈ, ਨੇ ਖਿਡਾਰਣਾਂ ਨੂੰਸੰਬੋਧਿਤ ਕਰਦੇ ਹੋਏ ਖੇਡ ਦੇ ਸਮੇਂ ਆਪਣੇ ਨੈਤਿਕ ਮੁੱਲਾਂ ਨੂੰਉੱਚਾ ਰੱਖਣ ਲਈ ਪੇਰਿਤ ਕੀਤਾ। ਉਹਨਾਂ ਨੇ ਦੱਸਿਆ ਕਿ 6 ਖੇਡਾਂ ਵਿੱਚ ਵਿਨਰ ਪੋਜ਼ੀਸ਼ਨ, 20 ਖੇਡਾਂ ਵਿੱਚ ਦੂਜੀ ਪੋਜ਼ਸ਼ਨ, 6 ਖੇਡਾਂ 'ਚ ਤੀਜੀ ਪੋਜ਼ੀਸ਼ਨ ਅਤੇ 2 ਖੇਡਾਂ 'ਚ ਚੌਥੀ ਪੋਜ਼ੀਸ਼ਨ ਪਾਪਤ ਕੀਤੀ। ਕਾਲਜ ਦੇ 39 ਖਿਡਾਰੀਆਂ ਨੂੰਜੀਐਨਡੀਯੂ ਦੇ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 48 ਵੇਂ ਸਲਾਨਾ ਪਾਰਿਤੋਸ਼ਿਕ ਵਿਤਰਣ ਵਿੱਚ ਕੁੱਲ 10 ਲੱਖ 47 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇਕੇ ਸਨਮਾਨਿਤ ਵੀ ਕੀਤਾ ਗਿਆ। ਡੀਏਵੀ ਮੈਨੇਜਿੰਗ ਕਮੇਟੀ ਦੇ ਪਧਾਨ ਪਦਮਸ਼ੀ ਡਾ. ਪੂਨਮ ਸੂਰੀ ਨੂੰਮੈਡਮ ਪਿੰਸੀਪਲ ਨੇ ਟੈਲੀਫੋਨ ਤੇ ਇਹ ਸ਼ੁਭ ਸਮਾਚਾਰ ਦਿੱਤਾ। ਉਨ•ਾਂ ਸਾਰੇ ਖਿਡਾਰਣਾਂ ਨੂੰਸ਼ੁਭਾਸ਼ੀਸ਼ ਦਿੱਤਾ ਅਤੇ ਉਨ•ਾਂ ਅੰਤਰਰਾਸ਼ਟਰੀ ਪੱਧਰ ਤੇ ਸਰਵਓਤਮ ਪਦਰਸ਼ਨ ਦੇ ਲਈ ਪੇਰਿਤ ਕੀਤਾ। ਉਨ•ਾਂ ਕਿਹਾ ਕਿ ਡੀਏਵੀ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਇਹ ਉਨ•ਾਂ ਨੂੰਸਰਵਓਤਮ ਖ਼ਬਰ ਮਿਲੀ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰਪੂਰਾ ਭਰੋਸਾ ਹੈ ਕਿ ਐਚਐਮਵੀ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕਾਲਜ ਦਾ ਨਾਂ ਰੋਸ਼ਨ ਕਰਨਗੇ। ਪ੍ਰਿੰਸੀਪਲ ਡਾ. ਸਰੀਨ ਨੇ ਸਾਰੀਆਂ ਖਿਡਾਰਣਾਂ, ਸ਼ਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ. ਸੁਦਰਸ਼ਨ ਕੰਗ, ਡੀ.ਪੀ.ਈ. ਹਰਮੀਤ ਕੌਰ, ਸੁਖਵਿੰਦਰ ਕੌਰ, ਬਲਦੀਨਾ ਖੋਖਰ ਅਤੇ ਸਾਰੀ ਟੀਮਾਂ ਦੇ ਕੋਚਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਕਾਲਜ ਦੇ ਲਈ ਗਰਵ ਕਰਨ ਦਾ ਸਮਾਂ ਹੈ। ਉਨ•ਾਂ ਖਿਡਾਰਣਾਂ ਨੂੰਹਰ ਤਰ•ਾਂ ਦੀ ਸੁਵਿਧਾ ਦੇਣ ਦਾ ਆਸ਼ਵਾਸਨ ਦਿੱਤਾ।