The participating students enthusiastically participated in the proceedings of 3rd day of Inspire Internship Science Camp at Hans Raj Mahila Maha Vidyalaya. Hosting the stage Dr. Meena Sharma welcomed and introduced the guest of the day Dr. Amrik Singh Ahluwalia, an eminent scientist from Panjab University, Chandigarh. He addressed the budding scientists on the theme of Global Warming and Climate Change. He discussed the factors responsible for causing global warming like increase in concentration of green house gases, deforestation etc. He told about the pollution caused by Paddy straw burning. He further added that tree plantation and geo engineering can reverse the effects of global warming. Principal Prof. Dr. (Mrs.) Ajay Sareen lauded the students for showing active participation and motivated them to adopt good habits. She urged the students to create awareness among the public regarding the ill effects of pollution. She honoured Dr. Amrik Singh with a memento and a shawl. Proceeding towards the second session the students were excited to see the demonstrations presented by Mr. Jaswinder Singh, who is recipient of ‘Shiksha Ratna Award’ by Punjab Govt. along with 70 other awards in the field of science. He has converted his car into a mobile lab demonstrating about more than 82 experiments most of them using waste material. He gave demonstration on waves, optics, motion, energy etc. He also gave easy tips to memorize mathematical formulas. He displayed the working of solar energy devices, Archimedes principle and Newton and Pascal’s Law, making the things easy and simple. In this camp, for the first time ever, Science Kits were given to all the participating students for hands on practicals of science. It will help them to do science practicals at home. On this occasion, Coordinator Dr. Jitender Kumar, Dr. Neelam Sharma, Mrs. Deepshikha, Dr. Seema Marwaha, Dr. Ekta Khosla, Mrs. Saloni Sharma, Dr. Anjana Bhatia, Dr. Shaveta Chauhan, Dr. Nitika Kapoor, Mr. Harpreet Singh, Mrs. Purnima Sharma, Mrs. Asha Gupta, Mr. Sumit Sharma, Mr. Sushil Kumar, Mrs. Ramandeep and Mrs. M. Syal, Coordinator Collegiate School were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ 'ਚ ਪੰਜ ਰੋਜ਼ਾ ਇੰਸਪਾਇਰ ਇੰਟਰਨਸ਼ਿਪ ਕੈਂਪ ਦੇ ਤੀਜੇ ਦਿਨ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਸਹਭਾਗਿਤਾ ਕੀਤੀ। ਮੰਚ ਦਾ ਸੰਚਾਲਨ ਕਰਦੇ ਹੋਏ ਡਾ. ਮੀਨਾ ਸ਼ਰਮਾ ਨੇ ਮੁੱਖ ਮਹਿਮਾਨ ਡਾ. ਅਮਰੀਕ ਸਿੰਘ ਆਹਲੂਵਾਲਿਆ (ਮਸ਼ਹੂਰ ਵਿਗਿਆਨਿਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦਾ ਸੁਆਗਤ ਕੀਤਾ। ਉਨ੍ਹਾਂ ਨੇ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਿਸ਼ੇ ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਗਲੋਬਲ ਵਾਰਮਿੰਗ ਵੱਧਣ ਦੇ ਕਾਰਨਾਂ ਤੇ ਢੂੰਗੀ ਚਰਚਾ ਕੀਤੀ। ਉਨ੍ਹਾਂ ਧਾਨ ਦੇ ਭੂਸੇ ਨਾਲ ਜਲਣ ਤੇ ਹੋਣ ਵਾਲੇ ਪ੍ਰਦੁਸ਼ਣ ਤੇ ਵੀ ਚਿੰਤਾ ਵਿਅਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪੇੜ ਅਤੇ ਭੂ-ਇੰਜੀਨਿਯਰਿੰਗ ਦੇ ਮਾਧਿਅਮ ਨਾਲ ਗਲੋਬਲ ਵਾਰਮਿੰਗ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਦੀ ਉਤਸ਼ਾਹਪੂਰਵਕ ਸਹਭਾਗਿਤਾ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਲੋਕਾਂ ਨੂੰ ਪ੍ਰਦੂਸ਼ਣ ਦੇ ਪੈਣ ਵਾਲੇ ਬੁਰੇ ਪ੍ਰਭਾਵਾਂ ਦੇ ਬਾਰੇ 'ਚ ਜਾਗਰੂਕ ਕਰਵਾਇਆ। ਪ੍ਰਿੰ. ਡਾ. ਸਰੀਨ ਨੇ ਮੁੱਖ ਮਹਿਮਾਨ ਡਾ. ਆਹਲੂਵਾਲਿਆ ਨੂੰ ਯਾਦ ਚਿੰਨ ਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਦੂਜੇ ਸੈਸ਼ਨ ਦੇ ਦੌਰਾਨ ਸ਼੍ਰੀ ਜਸਵਿੰਦਰ ਸਿੰਘ (ਪੰਜਾਬ ਸਰਕਾਰ) ਵੱਲੋਂ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ ਗਿਆ। ਉਹ ਵਿਗਿਆਨ ਦੇ ਖੇਤਰ ਚ ਸਿੱਖਿਆ ਰਤਨ ਇਨਾਮ ਅਤੇ ਹੌਰ 70 ਇਨਾਮਾਂ ਨਾਲ ਸੁਸੱਜਿਤ ਹਨ। ਉਨ੍ਹਾਂ ਆਪਣੀ ਕਾਰ ਨੂੰ ਇਕ ਮੋਬਾਇਲ ਲੈਬ ਚ ਪ੍ਰਦਰਸ਼ਿਤ ਕੀਤੀ ਜਿਸ ਵਿੱਚ 82 ਤੋਂ ਵੱਧ ਪ੍ਰਯੋਗ ਅਪਸ਼ਿਸ਼ਟ ਪਦਾਰਥਾਂ ਦਾ ਹੋਇਆ ਹੈ। ਉਨ੍ਹਾਂ ਕਈ ਗਣਿਤੀਯ ਫਾਰਮੂਲਾ ਦੇ ਲਈ ਸਰਲ ਹੱਲ ਵੀ ਦੱਸੇ। ਉਨ੍ਹਾਂ ਵੇਵਸ, ਔਸ਼ਟਿਕਸ, ਮੋਸ਼ਨ, ਏਨਰਜੀ ਆਦਿ ਤੇ ਵੀ ਵਿਵਹਾਰਿਕ ਪ੍ਰਦਰਸ਼ਨ ਕੀਤਾ। ਉਨ੍ਹਾਂ ਸੋਲਰ ਏਨਰਜੀ ਡਿਵਾਇਜ, ਆਰਕੀਮੀਡਿਸ ਸਿਧਾਂਤ ਅਤੇ ਨਿਉਟਨ ਅਤੇ ਪਾਸਕਲਸ ਲਾੱ ਦੇ ਮਾਧਿਅਮ ਨਾਲ ਚੀਜ਼ਾਂ ਨੂੰ ਆਸਾਨ ਬਣਾਉਣ ਤੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਵਿਦਿਆਰਥਣਾਂ ਨੂੰ ਸਾਇੰਸ ਕਿਟ ਦਿੱਤੀ ਗਈ ਜੋਕਿ ਉਨ੍ਹਾਂ ਦੀ ਸਾਇੰਸ ਪ੍ਰੈਕਟਿਸ ਚ ਉਨ੍ਹਾਂ ਦੇ ਲਈ ਸਹਾਇਕ ਹੋਵੇਗੀ। ਇਸ ਮੌਕੇ ਤੇ ਕੋਆਰਡੀਨੇਟਰ ਡਾ. ਜਤਿੰਦਰ ਕੁਮਾਰ, ਡਾ. ਨੀਲਮ ਸ਼ਰਮਾ, ਸ਼੍ਰੀਮਤੀ ਦੀਪਸ਼ਿਖਾ, ਡਾ. ਸੀਮਾ ਮਰਵਾਹਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸਲੋਨੀ ਸ਼ਰਮਾ, ਡਾ. ਮੀਨਾ ਸ਼ਰਮਾ, ਡਾ. ਅੰਜਨਾ ਭਾਟਿਆ, ਡਾ. ਸ਼ਵੇਤਾ ਚੌਹਾਨ, ਡਾ. ਨੀਤਿਕਾ ਕਪੂਰ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀਮਤੀ ਪੁਰਨਿਮਾ ਸ਼ਰਮਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀ ਸੁਮਿਤ ਸ਼ਰਮਾ, ਸ਼੍ਰੀਮਤੀ ਰਮਨਦੀਪ, ਸ਼੍ਰੀ ਸੁਸ਼ੀਲ ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ ਮੌਜੂਦ ਸਨ।