Setting up novel traditions and leading the way to women empowerment, Hans Raj Mahila Maha Vidyalaya, the premier institute of North India, celebrated ‘Lohri Dhiyan Di’ under the vibrant leadership of Principal Prof. Dr.(Mrs.) Ajay Sareen in collaboration with Sarv Sukh Sewa Mission. Principal Prof. Dr. (Mrs.) Ajay Sareen, Dean Academics Dr. Kanwaldeep Kaur, Dean Youth Welfare Mrs. Navroop and Coordinator of the event Dr. Nidhi Bal welcomed Sh. Arvind Mishra, Chairman, Sarv Sukh Sewa Mission, Mrs. Shruti Shukla, State Coordinator, Guidance and Counselling, Punjab, Mr. Sushil Rinku, M.L.A. West, IPS Gurpreet Singh Bhullar, Commissioner of Police, Mr. Harsimranjit Bunty, Deputy Mayor and Mr. Ramesh Lakhanpal with planter. After the pious notes of DAV Anthem, the event initiated with the lighting of the lamp.
Sh. Arvind Mishra said that HMV is pioneer in the field of innovations and the right place for this celebration. Ms. Shruti Shukla in her address said that the very name of the word ‘Beti’ evokes the feeling of love, passion and delicacy. They need to be given respect and they will reciprocate it immensely.
Elaborating on the concept of the event, Principal Prof. Dr. Ajay Sareen highlighted the role played by Arya Samaj, Swami Dayanand Saraswati and Mahatma Hans Raj Ji in the field of girl education. Inspired by these stalwart and motivated by Dr. Punam Suri, Padmashree Awardee, President, DAV College Managing Committee, New Delhi, HMV is dedicated to empower and strengthen girls. She said that a progressive change has come in the society and she is optimistic that the future will present a new picture of society. Raising a new slogan ‘Beti Padhayo and Beta Samjhayo’ she urged that the birth of both girl as well as boy child should be celebrated. She also praised the positive change that has come in the minds of male counterparts.
On this occasion, 10 outstanding artists of HMV Tanya, Surbhi, Laj, Gursimran, Gurkanwal, Surbhi, Varunjit, Sukhmani and Navjot were honoured. Ms. Rama Sharma, Ms. Archana Bhalla, Ms. Bhavna Sandal, Ms. Neetu Mehra, Ms. Chahat, Ms. Simran, Ms. Loveleen and Baby Kanika were also honoured by Sarv Sukh Sewa Mission. Sarv Sukh Sewa Mission honoured Principal Prof. Dr. (Mrs.) Ajay Sareen for her valuable contribution in the field of girl education.
The audience ebulliently enjoyed the cultural performance of Kulbir Singh, Raghav Kapoor, Deep Sandhu, Dalvinder Dayalpuri and Davinder Babloo. Mr. Bhotu Shah entertained all with his hilarious performance. Students of HMV presented dances, songs and choreography based on girl child. Mr. Sushil Rinku, MLA West announced a sum of Rs.21000/- on the said event.
The occasion was graced by Mr. S.K. Saxena, Mr. Sukhdev Singh, Mr. Jagmohan, Mr. Jagdish Samrai, Mr. Sucha Singh, Sain Madhu Shah, Ms. Lipika, Ms. Uma Beri, Bunney Sharma and Mr. Jaswinder Azad.
Towards the end everybody enjoyed the warmth of holy bonfire and recited Lohri couplets.
ਉੱਤਰ ਭਾਰਤ ਦੀ ਨਾਰੀ ਸਿੱਖਿਆ ਦੇ ਖੇਤਰ 'ਚ ਅਗੇਰੀ ਸੰਸਥਾ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਨਾਰੀ ਸਸ਼ਕਤੀਕਰਨ ਦੇ ਖੇਤਰ 'ਚ ਇਕ ਹੌਰ ਕਦਮ ਵਧਾਉਂਦੇ ਹੋਏ ਕਾਲਜ 'ਚ ‘ਸਰਵਸੁਖ ਸੇਵਾ ਮਿਸ਼ਨ’ ਦੇ ਸਹਿਯੋਗ ਨਾਲ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਅਗਵਾਈ ਹੇਠ “ਲੋਹੜੀ ਧੀਆਂ ਦੀ” ਮਣਾਈ ਗਈ।
ਇਹ ਸਮਾਰੋਹ ਵਿੱਚ ‘ਸਰਵਸੁਖ ਸੇਵਾ ਮਿਸ਼ਨ’ ਦੇ ਚੇਅਰਮੈਨ ਸ਼੍ਰੀ ਅਰਵਿੰਦ ਮਿਸ਼ਰਾ, ਸ਼੍ਰੀ ਸੁਸ਼ੀਲ ਰਿੰਕੂ, ਵਿਧਾਇਕ ਵੈਸਟ, ਸ਼੍ਰੀ ਸਿਮਰਨਜੀਤ ਬੰਟੀ, ਡਿਪਟੀ ਮੇਯਰ, ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਸਟੇਟ ਕੋਆਰਡੀਨੇਟਰ ਗਾਇਡੇਂਸ ਤੇ ਕਾਉਂਸਲਿੰਗ ਪੰਜਾਬ ਸਰਕਾਰ, ਸ਼੍ਰੀ ਰਮੇਸ਼ ਲਖਨਪਾਲ ਅਤੇ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਜਲੰਧਰ ਪੁਲਿਸ ਦਾ ਕਾਲਜ ਪ੍ਰਿੰਸੀਪਲ, ਡਾ. ਕੰਵਲਦੀਪ, ਸ਼੍ਰੀਮਤੀ ਨਵਰੂਪ ਕੌਰ ਅਤੇ ਡਾ. ਨਿਧਿ ਬਲ ਨੇ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਮੁਖ ਮਹਿਮਾਨ ਸ਼੍ਰੀ ਅਰਵਿੰਦ ਮਿਸ਼ਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਦੇ ਲਈ ਐਚ.ਐਮ.ਵੀ ਦੀ ਧਰਤੀ ਸਰਵਓਤਮ ਹੈ ਜੋ ਹਮੇਸ਼ਾ ਨਾਰੀ ਸ਼ਕਤੀ ਨੂੰ ਉਚਿਤ ਰਾਹ ਦੇਣ ਲਈ ਅੱਗੇ ਰਹਿੰਦਾ ਹੈ। ਸ਼੍ਰੀਮਤੀ ਸ਼ਰੂਤੀ ਸ਼ੁਕਲਾ ਨੇ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕੁੜੀਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਬਚਾਏ ਅਤੇ ਉਨ੍ਹਾਂ ਦੀ ਮੁਸਕੁਰਾਹਟ ਨੂੰ ਕਾਇਮ ਰੱਖੋ ਤਾਂ ਹੀ ਇਹ ਲੋਹੜੀ ਦਾ ਤਿਉਹਾਰ ਹੈ।
ਮੈਡਮ ਪ੍ਰਿੰਸੀਪਲ ਨੇ ਆਪਣੇ ਭਾਸ਼ਨ 'ਚ ਕਿਹਾ ਕਿ ਇਹ ਸਮਾਰੋਹ ਕੁੜੀਆਂ ਨੂੰ ਸਮਰਪਿਤ ਹੈ। ਸਾਡੀ ਸੰਸਥਾ ਹਮੇਸ਼ਾ ਕੁੜੀਆਂ ਦੇ ਉਤਥਾਨ ਦੇ ਲਈ ਕੋਸ਼ਿਸ਼ ਕਰਦੀ ਹੈ ਅਤੇ ਨਾਰੀ ਸਿੱਖਿਆ ਦੇ ਖੇਤਰ 'ਚ ਅੱਗੇ ਵੱਧਣ ਦਾ ਸਿਹਰਾ ਆਰਿਆ ਸਮਾਜ ਦੇ ਮਹਾਨ ਵਿਦਵਾਨਾਂ ਦੀਆਂ ਵੱਧ ਕੋਸ਼ਿਸ਼ਾਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰਿਆ ਸਮਾਜ ਨੂੰ ਸਿੱਖਿਅਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਔਰਤਾਂ ਨੂੰ ਸਿੱਖਿਅਤ ਕਰਨਾ ਪਵੇਗਾ ਅਤੇ ਕਿਹਾ ਕਿ ਕੁੜੀਆਂ ਪੈਦਾ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦਾ ਅਵਤਾਰ ਹੁੰਦਾ ਹੈ। ਉਨ੍ਹਾਂ ਨੇ ਬੇਟੀ ਪੜਾਓ, ਬੇਟਾ ਸਮਝਾਓ ਤੇ ਸਾਂਝੀ ਖੁਸ਼ੀਆਂ ਮਨਾਓ ਦਾ ਨਾਰਾ ਬੁਲੰਦ ਕਰਨ ਦੇ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਐਚ.ਐਮ.ਵੀ ਦੀਆਂ 10 ਪ੍ਰਤਿਭਾਸ਼ਾਲੀ ਵਿਦਿਆਰਥਣਾਂ ਕੁ. ਤਾਨਿਆ, ਸੁਰਭਿ, ਲਾਜ, ਗੁਰਸਿਮਰਨ ਕੌਰ, ਗੁਰਕੰਵਲ ਕੌਰ, ਭਾਰਤੀ, ਵਰੂਣਜੀਤ ਕੌਰ, ਸੁਖਮਨੀ, ਨਵਜੋਤ ਤੇ ਕਿਰਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੁਸ਼੍ਰੀ ਰਮਾ ਸ਼ਰਮਾ, ਅਰਚਨਾ ਭੁੱਲਰ, ਭਾਵਨਾ ਸੰਦਲ, ਨੀਤੂ ਮੇਹਰਾ, ਚਾਹਤ ਅਤੇ ਸਿਮਰਨ ਨੂੰ ਸਰਵਸੁੱਖ ਸੇਵਾ ਮਿਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਵਿਧਾਇਕ ਸ਼੍ਰੀ ਸੁਸ਼ੀਲ ਰਿੰਕੂ ਨੇ 21000/- ਰੁਪਏ ਦੀ ਰਾਸ਼ੀ ਦੀ ਘੋਸ਼ਣਾ ਕੀਤੀ। ਸਰਵਸੁੱਖ ਸੇਵਾ ਮਿਸ਼ਨ ਵੱਲੋਂ ਕਾਲਜ ਪ੍ਰਿੰਸੀਪਲ ਨੂੰ ਨਾਰੀ ਸਿੱਖਿਆ ਦੇ ਖੇਤਰ 'ਚ ਯੋਗਦਾਨ ਦੇਣ ਲਈ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾਂਸ, ਗਾਨਾ, ਕੱਥਕ, ਕੋਰਿਓਗ੍ਰਾਫੀ ਅਤੇ ਪੰਜਾਬੀ ਗਾਇਕ ਕੁਲਬੀਰ ਸਿਘ, ਰਾਘਵ ਸਿੰਘ, ਦੀਪ ਸੰਧੂ ਅਤੇ ਪ੍ਰਸਿੱਧ ਕੋਮੇਡੀਯਨ ਭੋਟੂ ਸ਼ਾਹ ਅਤੇ ਦੇਵੇਂਦਰ ਬਬਲੂ ਨੇ ਸਭਾਗ੍ਰਹਿ 'ਚ ਮੌਜੂਦ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਤੇ ਸ਼੍ਰੀ ਐਸ.ਕੇ ਸਕਸੇਨਾ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਜਗਮੋਹਨ ਸੋਨੀ, ਸ਼੍ਰੀ ਜਗਦੀਸ਼ ਸਮਰਾ, ਸ਼੍ਰੀ ਸੁੱਚਾ ਸਿੰਘ, ਸ਼੍ਰੀ ਸਾਈਂ ਮਧੂ ਸ਼ਾਹ, ਸ਼੍ਰੀਮਤੀ ਲਿਪਿਕਾ, ਸੁਸ਼੍ਰੀ ਉਮਾ ਦੇਵੀ ਅਤੇ ਬੱਬੀ ਸ਼ਰਮਾ ਮੌਜੂਦ ਰਹੇ ਅਤੇ ਸਮਾਰੋਹ ਦੀ ਸ਼ੋਭਾ ਵਧਾਈ। ਮੰਚ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ ਅਤੇ ਡਾ. ਅੰਜਨਾ ਭਾਟਿਆ ਨੇ ਕੀਤਾ। ਇਸ ਮੌਕੇ ਤੇ ਟੀਚਿੰਗ ਤੇ ਨਾੱਨ ਟੀਚਿੰਗ ਵਿਭਾਗ ਦੇ ਮੈਂਬਰ ਮੌਜੂਦ ਸਨ। ਅੰਤ 'ਚ ਸਮਾਗਮ 'ਚ ਮੌਜੂਦ ਮੈਂਬਰਾਂ ਨੇ ਅੱਗ ਜਲਾ ਕੇ ਲੋਹੜੀ ਦੀ ਵਧਾਈ ਦਿੱਤੀ ਅਤੇ ਕੁੜੀਆਂ ਦਾ ਸਨਮਾਨ ਕਰਨ ਦਾ ਸੌਂਹ ਲਈ।