Tuesday, 4 October 2016

HMV organized two days workshop on Fabric Beautification

Fashion Designing department of Hans Raj Mahila Maha Vidyalaya organized a two days workshop on Fabric Beautification.  The resource person was Mrs. Ambica Khurana, Asstt. Prof. in Textile Designing from Khalsa College for women, Amritsar.  During the workshop, students of Fashion designing learnt about various techniques of surface ornamentation like block printing, screen printing, stencil, macramé knotting etc.  All the faculty members alongwith students attended the workshop.  Principal Prof. Mrs. Dr. Ajay Sareen appreciated the efforts made by the staff and students.  

ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਫੈਸ਼ਨ ਡਿਜਾਇਨਿੰਗ ਡਿਪਾਟਮੈਂਟ ਵਿੱਚ 2 ਦਿਨਾਂ ਦੇ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਫੈਬਰਿਕ ਬਿਊਟੀਫੀਕੇਸ਼ਨ ਦੇ ਉਪਰ ਆਯੋਜਿਤ ਇਸ ਵਰਕਸ਼ਾਪ ਦੀ ਸੰਸਾਧਨ ਵਿਅਕਤੀ- ਸ਼੍ਰੀ ਮਤੀ ਅੰਬਿਕਾ ਖੁਰਾਨਾ, ਖਾਲਸਾ ਕਾਲਜ ਫਾਰ ਵੂਮਨ, ਅੰਮ੍ਰਿਤਸਰ ਵਿੱਚ ਅਸੀਸਟੈਂਟ ਪ੍ਰੋਫੈਸਰ ਦੇ ਪਦ ਤੇ ਨਿਯੁਕਤ । ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੇ ਸਰਫੇਸ ਔਰਨਾਮੈਂਟੇਸ਼ਨ ਦੀ ਭਿੰਨ ਭਿੰਨ ਤਕਨੀਕਾਂ ਦੀ ਜਾਣਕਾਰੀ ਲਈ ਜਿਵੇਂ ਕਿ- ਬਲਾਕ, ਸਕਰੀਨ, ਸਟੈਂਸਿਰ ਪ੍ਰਿੰਟਿੰਗ, ਮੈਕਰਮ ਨੌਟਿੰਗ ਆਦਿ। ਵਿਦਿਆਰਥੀਆਂ ਦੇ ਨਾਲ ਸਾਰੀਆਂ ਫੈਕਲਟੀ ਮੈਬਰਾਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ। ਮੈਡਮ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਉਹਨਾਂ ਦੇ ਕੰਮ ਨੂੰ ਸਰਾਇਆ।