World Mosquito
Day was
celebrated in the premises of Hans Raj Mahila Maha Vidyalaya under the able
guidance of Principal Dr. (Mrs.) Ajay Sareen.
On this occasion, a plethora of events were held. The resource person of the occasion was Dr.
Jagbir Singh, Professor from Deptt. of Zoology, Punjabi University,
Patiala. Dr. Jagbir Singh was given
floral welcome by the faculty of science.
He stressed upon the rising incidence of Dengue, Chikingunya, Zika Virus
and other mosquito borne diseases. He
discussed the solutions and precautions related to mosquito borne
diseases. An awareness campaign
regarding diseases caused by mosquitoes was carried out by the Deptt. of
Zoology by organizing Poster Making and Slogan Writing competition. Student of Science department
enthusiastically participated in the campaign and more than 40 posters and 45
slogans were made by students of B.Sc. (Med.) and B.Sc. Biotechnology. Navdeep and Raman of B.Sc.III Med. Heena and
Varkha of B.Sc. III Med. and Lakshmi and Tanya of B.Sc.II Biotech got First, Second and Third prizes
respectively in Poster Making and in Slogan Writing Sapna of B.Sc. III Biotech, Ujla Sood
of B.Sc. II Med. and Lakshmi of B.Sc. II Biotechnology got First, Second and Third positions respectively. Consolation prizes were given to Anuja,
Jasparam, Kirti. On this occasion, a
documentary on mosquito borne diseases was also shown to students. Principal Dr. (Mrs.) Ajay Sareen appreciated
the efforts of the students and encouraged them to be harbingers of a disease
free society as far as possible. The
judges for the competitions were Mrs. Jyoti Kaul, Mrs. Rakesh Uppal, Dr. Meena
Sharma and Dr. Jitender Kumar. Dr. Seema
Marwaha HOD Zoology presented the vote of thanks.
Dr. Anjana Bhatia, Mr. Harpreet
Singh, Dr. Kanika, Ms. Avantika, Ms.Charandeep, Mr. Amit and Mr. Sachin were
also present on this occasion.
ਹੰਸਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਵਿੱਚ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੀ ਯੋਗ ਅਗਵਾਈ ਹੇਠ ਜੀਵਵਿਗਿਆਨ ਵਿਭਾਗ ਵੱਲੋਂ ਮੱਛਰਾਂ ਨਾਲ ਪੈਦਾ ਬੀਮਾਰਿਆਂ ਦੇ ਪ੍ਰਤਿ ਜਾਗਰੂਕਤਾ ਅਭਿਆਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਵਕਤਾ ਸਵਰੂਵ ਡਾ. ਜਗਬੀਰ ਸਿੰਘ (ਪ੍ਰੋਫੈਸਰ, ਜੀਵ ਵਿਗਿਆਨ, ਪੰਜਾਬ ਯਨੀਵਰਸਿਟੀ, ਪਟਿਆਲਾ) ਮੌਜੂਦ ਸਨ। ਵਿਭਾਗ ਦੇ ਮੌਂਬਰਾਂ ਵੱਲੋਂ ਫੁੱਲਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਮੱਛਰਾਂ ਨਾਲ ਪੈਦਾ ਵਿਭਿੰਨ ਬੀਮਾਰਿਆਂ ਡੇਂਗੂ, ਚਿਕਨਗੁਨਿਆ ਅਤੇ ਜਿਕਾ ਵਾਇਰਸ ਅਤੇ ਹੌਰ ਬਿਮਾਰੀਆਂ ਦੇ ਬਾਰੇ ਵਿੱਚ ਚਰਚਾ ਕੀਤੀ। ਉਨ੍ਹਾਂ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਭਾਗ ਵੱਲੋਂ ਸਲੋਗਨ ਲੇਖਨ ਅਤੇ ਪੋਸਟਰ ਲੇਖਨ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ 40 ਤੋਂ ਵੱਧ ਪੋਸਟਰ ਅਤੇ 45 ਤੋਂ ਵੱਧ ਸਲੋਗਨ ਵਿਦਿਆਰਥਣਾਂ ਦੁਆਰਾ ਬਣਾਏ ਗਏ। ਇਸ ਮੁਕਾਬਲੇ ਵਿੱਚ ਕੁ. ਸਪਨਾ, ਉਜਲਾ, ਲਕਸ਼ਮੀ ਨੇ ਸਲੋਗਨ ਲੇਖਣ ਮੁਕਾਬਲੇ ਵਿੱਚ ਅਤੇ ਕੁ. ਨਵਦੀਪ, ਰਮਨਦੀਪ, ਹੀਰਨਾ ਵਰਖਾ, ਲਕਸ਼ਮੀ, ਤਾਨਿਆ ਨੇ ਪੋਸਟਰ ਮੇਕਿੰਗ ਵਿੱਚ ਪਹਿਲਾ, ਦੂਜਾ, ਤੀਜ਼ਾ ਸਥਾਨ ਪ੍ਰਾਪਤ ਕੀਤਾ। ਕੁ. ਅਨੁਜਾ, ਕਿਰਤੀ, ਜਸਪਰਮ, ਅਨੂਜਾ ਨੇ ਸਾਂਤਵਨਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਤੇ ਇਕ ਦਸਤਾਵੇਜ਼ੀ ਵੀਡਿਓ ਵੀ ਵਿਦਿਆਰਥਣਾਂ ਨੂੰ ਦਿਖਾਈ ਗਈ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਭਾਗ ਦੇ ਇਸ ਪ੍ਰਸ਼ੰਸਾਨਤਮਕ ਕਾਰਜ਼ ਲਈ ਵਿਭਾਗ ਨੂੰ ਪ੍ਰੋਤਸਾਹਿਤ ਕੀਤਾ ਅਤੇ ਵਿਦਿਆਰਥਣਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤਿ ਜਾਗਰੂਕ ਅਤੇ ਕੋਸ਼ਿਸ਼ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ। ਸੰਭਾਸ਼ਨ ਦੇ ਅੰਤ ਵਿੱਚ ਜੀਵ ਵਿਗਿਆਨ ਵਿਭਾਗ ਦੇ ਇੰਚਾਰਜ਼ ਸ਼੍ਰੀਮਤੀ ਸੀਮਾ ਮਰਵਾਹਾ ਨੇ ਧੰਨਵਾਦ ਕੀਤਾ। ਜੱਜਾਂ ਦੀ ਭੂਮਿਕਾ ਸ਼੍ਰੀਮਤੀ ਜੋਤੀ ਕੌਲ, ਸ਼੍ਰੀਮਤੀ ਰਾਕੇਸ਼ ਉਪੱਲ, ਡਾ. ਮੀਨਾ ਸ਼ਰਮਾ ਅਤੇ ਡਾ. ਜਤਿੰਦਰ ਨੇ ਨਿਭਾਈ। ਇਸ ਮੌਕੇ ਤੇ ਸ਼੍ਰੀਮਤੀ ਅੰਜਨਾ ਭਾਟਿਆ, ਸ਼੍ਰੀ ਹਰਪ੍ਰੀਤ ਸਿੰਘ, ਸੁਸ਼੍ਰੀ ਅਵਤਿੰਕਾ, ਡਾ. ਕਨਿਕਾ, ਸ਼੍ਰੀ ਅਮਿਤ, ਸਚਿਨ ਅਤੇ ਚਰਣਦੀਪ ਵੀ ਮੌਜੂਦ ਸਨ।