The Youth Welfare Deptt. of Hans Raj Mahila Maha Vidyalaya organized Talent Hunt 2017 under the guidance of
Principal Prof. Dr. (Mrs.) Ajay Sareen.
Students showed their talent by participating in various items
enthusiastically. Competitions for
Giddha, Dance, Music Vocal, Debate, Declamation, Poem Recitation, Theatre, Fine
Arts, Photography, Rangoli, Phulkari and Quiz were organized. In Giddha, Solo Dance, Group Dance,
Classical Dance and Bhangra, about 20 students took part. Fashion Designing Deptt. organized
competition for Rangoli and Phulkari in which students depicted the culture of
Punjab. Music Vocal Deptt. organized competition
for Bhajan, Shabad, Ghazal, Sufi and Punjabi Songs in which more than 30
students participated. Fine Arts Deptt.
organized Clay Modelling, Installation, Collage, Cartooning, Poster Making, on
the spot painting and Photography competitions in which 50 students
participated. In Quiz competition, more
than 70 students took part. Principal
Prof. Dr. (Mrs.) Ajay Sareen appreciated the talent of the students and said
that talent hunt is a good platform for the students to show their talent. On this occasion, Dean Youth Welfare Mrs.
Navroop, Co Dean Miss Shama Sharma, Co Dean Mrs. Veena Arora, Mrs. Ramnita
Saini Sharda, Mrs. Binoo Gupta, Dr. Anjana Bhatia, Mrs. Rama Sharma, Mrs.
Cheena Gupta, Mrs. Aruna Walia, Mrs. Navneeta, Mrs. Savita Mahendru, Dr. Pooja
Minhas were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਦੀ ਕਲਾ ਨੂੰ ਪਰਖਣ ਲਈ ਟੈਲੇਂਟ ਹੰਟ 2017 ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸਾਰੇ ਮੁਕਾਬਲਿਆਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ 'ਚ ਗਿੱਧਾ, ਡਾਂਸ, ਮਿਯੂਜਿਕ ਵੋਕਲ, ਡਿਬੇਟ, ਡੇਕਲਾਮੇਸ਼ਨ, ਕਵਿਤਾ ਉਚਾਰਣ, ਥਿਏਟਰ, ਫਾਇਨ ਆਰਟਸ, ਫੋਟੋਗ੍ਰਾਫੀ, ਰੰਗੋਲੀ, ਫੁਲਕਾਰੀ ਅਤੇ ਕਵਿਜ਼ ਦਾ ਮੁਕਾਬਲਾ ਕਰਵਾਇਆ ਗਿਆ।
ਗਿੱਧਾ, ਸੋਲੋ ਡਾਂਸ, ਗਰੁਪ ਡਾਂਸ, ਕਲਾਸਿਕਲ ਡਾਂਸ ਅਤੇ ਭੰਗੜੇ ਦੇ ਮੁਕਾਬਲੇ ਵਿੱਚ 20 ਤੋਂ ਵੱਧ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਿਖਾਈ। ਫੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥਣਾਂ ਨੇ ਫੁਲਕਾਰੀ ਦੇ ਮਾਧਿਅਮ ਨਾਲ ਪੰਜਾਬ ਦੀ ਸੰਸਕ੍ਰਿਤੀ ਦੀ ਝਲਕ ਪੇਸ਼ ਕੀਤੀ। ਸੰਗੀਤ ਵਿਭਾਗ (ਗਾਇਨ) ਦੁਆਰਾ ਭਜਨ, ਸ਼ਬਦ, ਗਜ਼ਲ, ਸੂਫੀ ਅਤੇ ਪੰਜਾਬੀ ਗੀਤਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲਗਭਗ 30 ਵਿਦਿਆਰਥਣਾਂ ਨੇ ਹਿੱਸਾ ਲਿਆ। ਫਾਇਨ ਆਰਟਸ ਵਿਭਾਗ ਵਲੋਂ ਕਲੇ ਮਾਡਲਿੰਗ, ਇੰਸਟਾਲੇਸ਼ਨ, ਕੋਲਾਜ, ਕਾਰਟੂਨਿੰਗ, ਪੋਸਟਰ ਮੇਕਿੰਗ, ਆੱਨ ਦ ਸਪੋਟ ਪੇਂਟਿੰਗ ਅਤੇ ਫੋਟੋਗ੍ਰਾਫੀ ਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ 50 ਵਿਦਿਆਰਥਣਾਂ ਨੇ ਭਾਗ ਲਿਆ। ਕਵਿਜ ਮੁਕਾਬਲੇ ਵਿੱਚ ਲਗਭਗ 70 ਵਿਦਿਆਰਥਣਾਂ ਨੇ ਭਾਗ ਲਿਆ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਦਿਆਰਥਣਾਂ ਨੂੰ ਟੈਲੇਂਟ ਹੰਟ ਦੇ ਮਾਧਿਅਮ ਨਾਲ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਅਵਸਰ ਮਿਲਦਾ ਹੈ। ਉਨ੍ਹਾਂ ਦਾ ਹੁਨਰ ਨਿਖਰ ਕੇ ਸਾਹਮਣੇ ਆਉਂਦਾ ਹੈ। ਇਸ ਮੌਕੇ ਤੇ ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਕੋ-ਡੀਨ ਸ਼ਮਾ ਸ਼ਰਮਾ, ਕੋ-ਡੀਨ ਸ਼੍ਰੀਮਤੀ ਵੀਨਾ ਅਰੋੜਾ, ਸ਼੍ਰੀਮਤੀ ਬੀਨੂ ਗੁਪਤਾ, ਡਾ. ਅੰਜਨਾ ਭਾਟਿਆ, ਸ਼੍ਰੀਮਤੀ ਰਮਾ ਸ਼ਰਮਾ, ਸ਼੍ਰੀਮਤੀ ਚੀਨਾ ਗੁਪਤਾ, ਸ਼੍ਰੀਮਤੀ ਅਰੁਣਾ ਵਾਲਿਆ, ਸ਼੍ਰੀਮਤੀ ਨਵਨੀਤਾ, ਸ਼੍ਰੀਮਤੀ ਸਵਿਤਾ ਮਹੇਂਦਰੂ ਅਤੇ ਡਾ. ਪੂਜਾ ਮਿਨਹਾਸ ਮੌਜੂਦ ਸਨ।