Monday, 14 August 2017

Independence Day Celebrated at HMV

HMV Collegiate Sr. Sec. School celebrated Independence Day by conducting Slogan & Poster Making Competition under the able guidance of Principal Prof. Dr. (Mrs.) Ajay Sareen.  25 students of Political Science department participated in the competition.  HOD Pol. Sc. Mrs. Nita Malik and Dr. Rajiv Kumar were the judges of the competition. Puneet Mittal got First prize, Harmilan got Second prize and SandeepKaur won Third prize.  Tania got consolation prize.  Principal Prof. Dr. (Mrs.) Ajay Sareen gave prizes to the winners.  She addressed the students and said that we should feel proud on our country and the sacrifices made by our countrymen for achieving independence.  Mrs. MeenakshiSyal, Coordinator HMV Collegiate Sr.Sec. School also motivated the students.  On this occasion, Mrs. Alka Sharma and Dr. Jivan Devi were also present.

ਐਚ.ਐਮ.ਵੀ ਕਾੱਲਜੀਏਟ ਸੀ.ਸੈ. ਸਕੂਲ ਦੁਆਰਾ ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਦੇ ਨਿਰਦੇਸ਼ਾਨੁਸਾਰ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਰਾਜਨੀਤਿ ਸ਼ਾਸਤਰ ਵਿਭਾਗ ਦੇ 25 ਵਿਦਿਆਰਥੀਆਂ ਨੇ ਭਾਗ ਲਿਆ।  ਰਾਜਨੀਤਿ ਸ਼ਾਸਤਰ ਵਿਭਾਗ ਦੀ ਮੁਖੀ ਸ਼੍ਰੀਮਤੀ ਨੀਟਾ ਮਲਿਕ ਅਤੇ ਡਾ. ਰਾਜੀਵ ਕੁਮਾਰ ਮੁਕਾਬਲੇ ਦੇ ਜੱਜ ਸਨ। ਪੁਨੀਤ ਮਿੱਤਲ, ਹਰਮਿਲਨ ਅਤੇ ਸੰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ। ਤਾਨੀਆ ਨੇ ਸਾਂਤਵਨਾ ਇਨਾਮ ਪ੍ਰਪਾਤ ਕੀਤਾ। ਮੈਡਮ ਪ੍ਰਿੰਸੀਪਲ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਢੇ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਦੇਸ਼ ਅਤੇ ਦੇਸ਼ਵਾਸਿਆਂ ਦੁਆਰਾ ਆਜ਼ਾਦੀ ਪ੍ਰਾਪਤ ਕਰਨ ਲਈ ਦਿੱਤੇ ਗਏ ਬਲਿਦਾਨ ਅਤੇ ਤਿਆਗ ਲਈ ਗਰਵ ਮਹਿਸੂਸ ਕਰਨਾ ਚਾਹੀਦਾ ਹੈ। ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਵੀ ਵਿਦਿਆਰਥਣਾਂ ਨੂੰ ਪੋ੍ਰਤਸਾਹਿਤ ਕੀਤਾ। ਇਸ ਮੌਕੇ ਤੇ ਅਲਕਾ ਸ਼ਰਮਾ ਅਤੇ ਡਾ. ਜੀਵਨ ਵੀ ਮੌਜੂਦ ਸਨ।