Hans Raj Mahila Maha Vidyalaya organized an awareness
programme on “Swachhta Hi Seva” under the UGC programme through Video
Conferencing. The Head girl of the
college Ms. Gurpal Kaur welcomed the resource person Mrs. Aastha Sayal,
Founding Partner, Gaia Smart Cities (part of the National Program Management
Unit PMU for Swachh Bharat Mission with the Ministry of Urban
Development). The resource person
started her speech by telling the importance of cleanliness. She said that
cleanliness is directly related to health and to have a healthy country, first
we need a clean country. Mrs. Aastha discussed the aim of Swachh Bharat like
use of toilets, modern and scientific municipal waste management, behavioural
change regarding health sanitation practices and industry participation in
making the country clean. Various ideas
to fulfill this aim were also shared like “Trash-to-Treasure”, Composting,
Swachhta pin-ups and so on.
According to the resource person, over 75% of waste is
recyclable where as we recycle just about 30% only. Principal Prof. Dr. Mrs. Ajay Sareen
motivated the students to join hands together for this mission of Swachh Bharat
and to start it from our homes, institutes and our surroundings. At the end, the “Swachhta Pledge” was taken
and signed by all the students along with the Head of the Institution, School
Coordinator Mrs. Meenakshi Sayal, Dean Student Council Mrs. Urvashi Mishra and other
staff members.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਯੂਜੀ ਦੇ ਪੋਗਰਾਮ ਦੇ ਅੰਤਰਗਤ ਸਵਛੱਤਾ ਹੀ ਸੇਵਾ ਜਾਗਰੂਕਤਾ ਪੋਗਰਾਮ ਦਾ ਆਯੋਜਨ ਵੀਡਿਓ ਕਾਨਫਰੰਸ ਦੇ ਮਾਧਿਅਮ ਨਾਲ ਕੀਤਾ ਗਿਆ। ਕਾਲਜ ਦੀ ਹੈਡ ਗਰਲ ਗੁਰਪਾਲ ਕੌਰ ਨੇ ਰਿਸੋਰਸ ਪਰਸਨ ਆਸਥਾ ਸਯਾਲ, ਫਾਉਂਡਿਂਗ ਪਾਟਨਰ, ਗਾਯਾ ਸਮਾਰਟ ਸਿਟੀਜ਼ (ਸ਼ਹਿਰੀ ਵਿਕਾਸ ਮੰਤਰਾਲੇ ਦੇ ਪੀਐਮਯੂ ਦੇ ਅੰਤਰਗਤ ਨੈਸ਼ਨਲ ਪੋਗਰਾਮ ਮੈਨੇਜ਼ਮੇਂਟ ਯੂਨਿਟ ਪੀਐਮਯੂ ਦੇ ਸਵੱਛ ਭਾਰਤ ਮਿਸ਼ਨ ਦਾ ਭਾਗ) ਦਾ ਸਵਾਗਤ ਕੀਤਾ। ਰਿਸੋਰਸ ਪਰਸਨ ਨੇ ਵਿਦਿਆਰਥਣਾਂ ਨੂੰਸਫਾਈ ਦੀ ਮਹਤੱਤਾ ਦੱਸੀ। ਉਨ•ਾਂ ਕਿਹਾ ਕਿ ਸਫਾਈ ਸਿੱਧੇ ਤੌਰ ਤੇ ਸਿਹਤ ਨਾਲ ਜੁੜੀ ਹੁੰਦੀ ਹੈ ਅਤੇ ਇਕ ਤੰਦਰੁਸਤ ਦੇਸ਼ ਦਾ ਨਿਰਮਾਣ ਵੀ ਸਵਛੱਤਾ ਦੇ ਨਾਲ ਹੀ ਹੋ ਸਕਦਾ ਹੈ। ਆਸਥਾ ਸਯਾਲ ਨੇ ਸਵੱਛ ਭਾਰਤ ਦੇ ਮੰਤਵ ਤੇ ਚਰਚਾ ਕੀਤੀ ਜਿਵੇਂ ਟਾਇਲੇਟ ਦਾ ਪਯੋਗ, ਆਧੁਨਿਕ ਤੇ ਵਿਗਿਆਨਿਕ ਮਯੂਨਿਸਿਪਲ ਵੇਸਟ ਪਬੰਧਨ, ਤੰਦਰੁਸਤ ਸੇਨੀਟੇਸ਼ਨ ਦੇ ਤਰੀਕਿਆਂ ਨੂੰਲੈ ਕੇ ਵਿਵਹਾਰਿਕ ਬਦਲਾਓ ਅਤੇ ਦੇਸ਼ ਨੂੰਸਵੱਛ ਬਣਾਉਣ ਲਈ ਇੰਡਸਟੀ ਦੀ ਭਾਗੀਦਾਰੀ ਆਦਿ। ਇਸ ਮੰਤਵ ਦੀ ਪੂਰਤੀ ਦੇ ਲਈ ਵਿਭਿੰਨ ਵਿਚਾਰ ਵੀ ਸਾਂਝੇ ਕੀਤੇ ਗਏ ਜਿਵੇਂ ਟੈਸ਼-ਟੂ-ਟੇਜ਼ਰ ਕਮਪੋਸਟਿੰਗ, ਸਵਛੱਤਾ ਪਿਨ-ਅਪ ਆਦਿ। ਉਨ•ਾਂ ਦੱਸਿਆ ਕਿ 75% ਵੇਸਟ ਨੂੰਰਿਸਾਇਕਲ ਕੀਤਾ ਜਾ ਸਕਦਾ ਹੈ ਜਦਕਿ ਅਸੀਂ ਸਿਰਫ 30% ਵੇਸਟ ਨੂੰਹੀ ਰਿਸਾਇਕਲ ਕਰ ਰਹੇ ਹਾਂ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਇਸ ਮਿਸ਼ਨ ਦੇ ਲਈ ਏਕਜੁਟ ਹੋਣ ਦੇ ਲਈ ਪੇਰਿਤ ਕੀਤਾ ਅਤੇ ਇਸ ਨੂੰਆਪਣੇ ਘਰ, ਸੰਸਥਾਨ ਅਤੇ ਆਲੇ ਦੁਆਲੇ ਤੋਂ ਸ਼ੁਰੂ ਕਰਨ ਦੀ ਪੇਰਣਾ ਦਿੱਤੀ। ਵਿਦਿਆਰਥਣਾਂ ਨੈ ਸਵੱਛਤਾ ਸੌਂਹ ਵੀ ਲਈ ਅਤੇ ਇਸ ਤੇ ਹਸਤਾਖ਼ਰ ਵੀ ਕੀਤੇ। ਇਸ ਮੌਕੇ ਤੇ ਸਕੂਲ ਕੋਆਰਡੀਨੇਟਰ ਮੀਨਾਕਸ਼ੀ ਸਿਆਲ, ਡੀਨ ਸਟੁਡੇਂਟ ਕਾਉਂਸਿਲ ਸੀਮਤੀ ਉਰਵਸ਼ੀ ਸਿਸ਼ਰਾ ਤੇ ਹੌਰ ਸਟਾਫ ਮੈਂਬਰ ਵੀ ਮੌਜੂਦ ਸਨ।