The student council of Hans Raj Mahila Maha
Vidyalaya celebrated the Birth Anniversary of Shaheed Bhagat Singh. On this occasion, the office bearers of
Student Council presented 'Ekangi' on the biography of Shaheed Bhagat
Singh. Mrs. Urvashi Mishra, Dean
Student Council along with other members of Student Council presented the
Tricolor Dupatta and badge of Bhagat Singh to the head of the institute Prof.
Dr. (Mrs.) Ajay Sareen. The badges were
also distributed among the teachers. The
patriotic song "Mera Rang De Basanti Chola" was sung by the students
of music deptt. On this occasion, Poster
Making and Slogan Writing competition was also organized by Mediwal Chronicle
Society of the college. Madam Principal
appreciated the efforts of Student Council for presenting 'Ekangi' on such a
pious day. All the students and staff
members paid homage to Shaheed Bhagat Singh.
On this occasion, Ms. Sharanjeet Kaur from History deptt. was also
present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਸਟੂਡੇਂਟ ਕਾਉਂਸਿਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਉਨ•ਾਂ ਦੀ ਜ਼ਿੰਦਗੀ ਤੇ ਇਕਾਂਗੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੇਸ਼ ਕੀਤੀ। ਡੀਨ ਸਟੁਡੇਂਟ ਕਾਉਂਸਿਲ ਸੀਮਤੀ ਉਰਵਸ਼ੀ ਮਿਸ਼ਰਾ ਨੇ ਕਾਉਂਸਿਲ ਦੇ ਹੌਰ ਮੈਂਬਰਾਂ ਦੇ ਨਾਲ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੂੰਤਿਰੰਗਾ ਦੁਪੱਟਾ ਤੇ ਭਗਤ ਸਿੰਘ ਦੀ ਫੋਟੋ ਵਾਲਾ ਬੈਜ਼ ਭੇਂਟ ਕੀਤਾ। ਸਟਾਫ ਮੈਂਬਰਾਂ ਨੂੰਵੀ ਇਹ ਬੈਜ ਭੇਂਟ ਕੀਤੇ ਗਏ। ਇਸ ਮੌਕੇ ਤੇ ਮਿਊਜਿਕ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਦੇਸ਼ ਭਗਤੀ ਨਾਲ ਭਰਪੂਰ ਗੀਤ ਮੇਰਾ ਰੰਗ ਦੇ ਬੰਸਤੀ ਚੋਲਾ ਗਾਇਆ ਗਿਆ। ਮੀਡਏਵਲ ´ਾਨਿਕਲ ਸੋਸਾਇਟੀ ਵੱਲੋਂ ਪੋਸਟਰ ਮੇਕਿੰਗ ਤੇ ਸਲੋਗਨ ਲੇਖਨ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਕਾਲਜ ਪਿੰਸੀਪਲ ਨੇ ਸਟੁਡੇਂਟ ਕਾਉਂਸਿਲ ਦੀ ਕੋਸ਼ਿਸ਼ ਦੀ ਪਸ਼ੰਸਾ ਕੀਤੀ। ਪਿੰਸੀਪਲ, ਸਟਾਫ ਮੈਂਬਰਾਂ ਤੇ ਸਾਰੀਆਂ ਵਿਦਿਆਰਥਣਾਂ ਨੇ ਸ਼ਹੀਦ ਭਗਤ ਸਿੰਘ ਨੂੰਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਇਤਿਹਾਸ ਵਿਭਾਗ ਦੀ ਸ਼ਰਨਜੀਤ ਕੌਰ ਮੌਜੂਦ ਸੀ।