A one day workshop on Creative Writing in Literature was
organized by Hindi Sahitya Parishad of Hans Raj Mahila Maha Vidyalaya under the
able guidance of Principal Prof. Dr. (Mrs.) Ajay Sareen. On this occasion, renowned novelist Dr. Ajay
Sharma was present as Chief Guest and Resource Person of the workshop. Principal Dr. (Mrs.) Ajay Sareen welcomed him
with a bouquet of flowers.
Dr.
Ajay Sharma said that language is a medium, not only to express thoughts but it
expresses our feelings too. A person who
knows many languages, that number of persons are active in it. A writer gets fame after a long period of
time. It is only the practice that makes
him an expert. He motivated the students
towards writing and expressing their feelings.
Incharge
Hindi Sahitya Parishad Dr. Nidhi Kochhar also encouraged the students to read
books within the limits of technology.
She also told them about the hazards of Electronic Magnetic Radiation
and took a promise from students of reading books.
On
this occasion, a book exhibition was also organized which was inaugurated by
Principal Prof. Dr. (Mrs.) Ajay Sareen and Chief Guest Dr. Ajay Sharma. An inter college Slogan Writing, Translation
and Signature Competition was also organized in which almost 70 students
participated. The winners were awarded
with certificates. Principal Prof. Dr.
Ajay Sareen said that such type of creative workshops will help to inculcate
creative thinking amongst students.
Stage was conducted by Dr. Nidhi Kochhar. On this occasion, Head of Hindi Deptt. Dr.
Jyoti Gogia, Mrs. Pawan Kumari and Ms. Chitra were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਕਾਲਜ ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ‘ਹਿੰਦੀ ਸਾਹਿਤ ਪਰਿਸ਼ਦ' ਵੱਲੋਂ ‘ਇਕ ਰੋਜ਼ਾ ਕਾਰਜ਼ਸ਼ਾਲਾ - ਸਾਹਿਤ ਲੇਖਨ ਵਿੱਚ ਸਿਜਨਾਤਮਕਤਾ' ਦਾ ਆਯੋਜਨ ਕੀਤਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਪਸਿੱਧ ਉਪਨਿਯਾਸਕਾਰ ਦਾ ਕਾਲਜ ਪਿੰਸੀਪਲ ਨੇ ਫੁੱਲਾਂ ਨਾਲ ਸੁਆਗਤ ਕੀਤਾ। ਕਿਤਾਬ ਪਦਰਸ਼ਨੀ ਦਾ ਸ਼ੁਭਾਰੰਭ ਕੀਤਾ ਗਿਆ। ਕਾਲਜ ਪਿੰਸੀਪਲ ਨੇ ਡਾ. ਨਿਧਿ ਕੋਛੜ ਨੂੰਇਸ ਤਰ•ਾਂ ਦੀ ਕਾਰਜ਼ਸ਼ਾਲਾ ਭੱਵਿਖ ਵਿੱਚ ਆਯੋਜਿਤ ਕਰਨ ਲਈ ਪੇਰਿਤ ਕੀਤਾ।
ਮੁੱਖ ਮਹਿਮਾਨ ਡਾ. ਅਜੈ ਸ਼ਰਮਾ ਨੇ ਵਿਦਿਆਰਥਣਾਂ ਨੂੰਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਸ਼ਾ ਸਿਰਫ਼ ਵਿਚਾਰਾਂ ਦੀ ਨਹੀਂ ਸਗੋਂ ਭਾਵਾਂ ਦੀ ਅਭਿਵਿਅਕਤੀ ਦਾ ਵੀ ਸਾਧਨ ਹੈ। ਇਕ ਵਿਅਕਤੀ ਨੂੰਜਿਨ•ੀਆਂ ਭਾਸ਼ਾਵਾਂ ਦਾ ਗਿਆਨ ਹੋਵੇ, ਉਸ ਵਿੱਚ ਉਨ•ੇ ਹੀ ਵਿਅਕਤੀ ਕਾਰਜ਼ਸ਼ੀਲ ਰਹਿੰਦੇ ਹਨ। ਲੇਖਕ ਨੂੰਪਸਿੱਧੀ ¦ਬੇ ਸਮੇਂ ਬਾਅਦ ਮਿਲਦੀ ਹੈ। ਅਭਿਆਸ ਵਿਅਕਤੀ ਨੂੰਉੱਤਮ ਅਤੇ ਨਿਪੁੰਨ ਬਣਾਉਂਦਾ ਹੈ। ਲੇਖਨ ਪਵਤੀ ਦੇ ਪਤਿ ਉਨ•ਾਂ ਵਿਦਿਆਰਥਣਾਂ ਨੂੰਪੋਤਸਾਹਿਤ ਕੀਤਾ।
ਡਾ. ਨਿਧਿ ਕੋਛੜ ਨੇ ਵੀ ਵਿਦਿਆਰਥਣਾਂ ਨੂੰਤਕਨਾਲਾੱਜੀ ਵਿੱਚ ਰਹਿੰਦੇ ਹੋਏ ਕਿਤਾਬਾਂ ਨਾਲ ਜੁੜੇ• ਰਹਿਣ ਦੀ ਪੇਰਣਾ ਦਿੱਤੀ ਅਤੇ ਇਕ ਵੀਡਿਓ ਦੇ ਮਾਧਿਅਮ ਨਾਲ ਇਲੈਕਟੋ-ਮੈਗਨੈਟਿਕ ਰੇਡਿਏਸ਼ਨ ਦੇ ਦੁਸ਼ਪਭਾਵਾਂ ਤੋਂ ਅਵਗਤ ਕਰਵਾਉਂਦੇ ਹੋਏ ਉਸ ਤੋਂ ਬਚਾਓ ਦੇ ਲਈ ਪੇਰਿਆ ਅਤੇ ਕਿਤਾਬਾਂ ਨੂੰਆਪਣਾ ਦੋਸਤ ਬਣਾਉਣ ਦੀ ਪੇਰਣਾ ਦਿੱਤੀ।
ਇਸ ਮੌਕੇ ਤੇ ਵਿਭਿੰਨ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਲਗਭਗ 70 ਵਿਦਿਆਰਥਣਾਂ ਨੇ ਕਾਰਜ਼ਸ਼ਾਲਾ ਵਿੱਚ ਭਾਗ ਲੈ ਕੇ ਪਮਾਣ ਪੱਤਰ ਪਾਪਤ ਕੀਤੇ। ਸਲੋਗਨ ਲੇਖਨ, ਅਨੁਵਾਦ ਲੇਖਨ, ਅਤੇ ਹਸਤਾਖ਼ਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰਵੀ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਡਾ. ਨਿਧਿ ਕੋਛੜ ਨੇ ਕੀਤਾ। ਇਸ ਮੌਕੇ ਤੇ ਡਾ. ਜੋਤੀ ਗੋਗਿਆ, ਸ਼ੀਮਤੀ ਪਵਨ ਕੁਮਾਰੀ, ਸੁਸੀ ਚਿਤਰਾ ਮੌਜੂਦ ਸਨ।