The NCC unit of Hans Raj Mahila Maha Vidyalaya organized NCC Awards Day. Mrs. Parvinder Kaur, DSP, Amritsar who is
also Alumni of the college, was the Chief Guest. Principal Prof. Dr. (Mrs.) Ajay Sareen
welcomed her with a bouquet of flowers.
Chief Guest Mrs. Parvinder Kaur gave badges to the cadets of Army and
Air Wing. She also gave best cadet
trophies to Cdt. Vishali (Army Wing) and Cadet Surbhi Kohli (Air Wing) and
Medals of appreciation to 30 cadets. She
motivated the cadets to focus on the goals of life and work endlessly to
achieve them. She said that the most
glorious and best time was my days at HMV, which enabled me to achieve what I
have achieved in my professional and personal life. Principal Prof. Dr. Sareen motivated the
cadets to join NCC and make their career as officers in defence forces. Mrs. Saloni Sharma, Incharge NCC presented
vote of thanks. Dr. Rajiv Kumar,
Coordinator NCC, Ms. Sonia Mahendru and Mrs. Purnima were also present there.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਐਨ.ਸੀ.ਸੀ ਯੂਨਿਟ ਵਲੋਂ ‘ਐਨ.ਸੀ.ਸੀ. ਅਵਾਰਡਸ ਡੇ' ਦਾ ਆਯੋਜਨ ਕੀਤਾ ਗਿਆ। ਬਤੌਰ ਮੁੱਖ ਮਹਿਮਾਨ ਸ਼ੀਮਤੀ ਪਰਵਿੰਦਰ ਕੌਰ, ਡੀਐਸਪੀ, ਅੰਮਿਤਸਰ ਮੌਜੂਦ ਸਨ ਅਤੇ ਉਹ ਇਸ ਕਾਲਜ ਦੀ ਪੁਰਾਣੀ ਵਿਦਿਆਰਥਣ ਵੀ ਰਹਿ ਚੁੱਕੀ ਹੈ। ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਨੇ ਫੁੱਲਾਂ ਨਾਲ ਸਵਾਗਤ ਕੀਤਾ। ਸੀਮਤੀ ਪਰਵਿੰਦਰ ਕੌਰ ਨੇ ਆਰਮੀ ਅਤੇ ਏਯਰ ਵਿੰਗ ਦੇ ਕੈਡੇਟਸ ਨੂੰਬੈਜ਼ ਦਿੱਤੇ। ਇਸ ਤੋਂ ਇਲਾਵਾ ਉਨ•ਾਂ ਨੇ ਕੈਡਿਟ ਵਿਸ਼ਾਲੀ ਆਰਮੀ ਵਿੰਗ ਅਤੇ ਕੈਡਿਟ ਸੁਰਭਿ ਏਯਰ ਵਿੰਗ ਨੂੰਬੈਸਟ ਕੈਡਟ ਟਾਫੀ ਅਤੇ 30 ਕੈਡੇਟਸ ਨੂੰਪਸ਼ੰਸਾ ਪੱਤਰ ਦਿੱਤੇ। ਉਨ•ਾਂ ਵਿਦਿਆਰਥਣਾਂ ਨੂੰਪੋਤਸਾਹਿਤ ਕਰਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਦੇ ਟੀਚੇ ਦੇ ਪਤਿ ਫੋਕਸ ਰੱਖਣਾ ਚਾਹੀਦਾ ਹੈ ਅਤੇ ਉਸ ਨੂੰਪਾਪਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਬੇਹਰਤਰੀਣ ਸਮਾਂ ਐਚ.ਐਮ.ਵੀ. 'ਚ ਬਿਤਾਇਆ ਹੋਇਆ ਸਮਾਂ ਹੈ ਜਿਸ ਕਰਕੇ ਮੈਂ ਜ਼ਿੰਦਗੀ 'ਚ ਇਨ•ਾਂ ਕੁਝ ਪਾਪਤ ਕਰ ਚੁੱਕੀ ਹਾਂ। ਕਾਲਜ ਪਿੰਸੀਪਲ ਨੇ ਵਿਦਿਆਰਥਣਾਂ ਨੂੰਆਪਣਾ ਕਰਿਅਰ ਡਿਫੈਂਸ ਫੋਰਸ ਵਿੱਚ ਬਣਾਉਣ ਦੇ ਲਈ ਪੇਰਿਤ ਕੀਤਾ। ਐਨ.ਸੀ.ਸੀ ਇੰਚਾਰਜ਼ ਸ਼ੀਮਤੀ ਸਲੋਨੀ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਨਸੀਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ, ਸੁਸੀ ਸੋਨਿਆ ਮਹੇਂਦਰੂ ਅਤੇ ਸ਼ੀਮਤੀ ਪੂਰਨਿਮਾ ਵੀ ਮੌਜੂਦ ਸਨ।