The students of B.A.(Hons.) English Semester-IV
of Hans Raj Mahila Maha Vidyalaya brought laurels to the college by securing
first two university positions. Km. DikshaPahwa stood 1st in
University by scoring 68 marks. Km. RadhikaMalhotra and Km. Aashna Jain bagged
second position by scoring 65 marks. Principal Prof. Dr. Mrs. Ajay Sareen
congratulated the students & faculty members on their meritorious
achievement. On this occasion, Head of English Deptt. Mrs. Mamta was also
present.
ਹੰਸਰਾਜਮਹਿਲਾਮਹਾਵਿਦਿਆਲਾਦੀਬੀ.ਏ.ਆਨਰਜ਼ਇੰਗਲਿਸ਼ ਸਮੈ.4 ਦੀਆਂਵਿਦਿਆਰਥਣਾਂ ਨੇ ਸ਼ਾਨਦਾਰਪ੍ਰਦਰਸ਼ਨਕਰਕੇ ਕਾਲਜਦਾ ਨਾਂ ਰੋਸ਼ਨਕੀਤਾ। ਕੁ. ਦੀਕਸ਼ਾਪਾਹਵਾ ਨੇ 68 ਅੰਕਾਂਨਾਲ ਯੂਨੀਵਰਸਿਟੀਵਿੱਚਪਹਿਲਾ ਸਥਾਨਪ੍ਰਾਪਤਕੀਤਾ। ਕੁ. ਰਾਧਿਕਾਮਲਹੋਤਰਾ ਤੇ ਆਸ਼ਨਾਜੈਨ ਨੇ 65 ਅੰਕਾਂਨਾਲ ਦੂਜਾ ਸਥਾਨਪ੍ਰਾਪਤਕੀਤਾ। ਪ੍ਰਿੰਸੀਪਲਪ੍ਰੋ.ਡਾ.ਸ਼੍ਰੀਮਤੀਅਜੈ ਸਰੀਨ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵਧਾਈਦਿੱਤੀ। ਇਸ ਮੌਕੇ ਤੇ ਅੰਗਰੇਜ਼ੀਵਿਭਾਗ ਮੁਖੀਸ਼੍ਰੀਮਤੀਮਮਤਾਵੀਮੌਜੂਦ ਸਨ।
