Monday, 4 September 2017

Installation Ceremony of Students Council at HMV



Hans Raj Mahila Maha Vidyalaya organized the installation ceremony for newly constituted Students Council.  The programme commenced with the floral welcome of Principal Prof. Dr. (Mrs.) Ajay Sareen by Mrs. Urvashi, Dean Student Council, Dr. Aparna Sharma, Mrs. Asha Gupta, Mrs. SavitaMahindru and Ms. Deepali.  It was later followed by DAV Gaan. 
            GurpalKaur, Head Girl PG briefly explained the role of Student Council in the successful working of an institution.  Principal Dr. Sareen adorned Ms. Navdeep, B.Sc. III Medical and GurpalKaur, M.Com. Sem. III with the badges of Head Girl (undergraduate) and (postgraduate) respectively. 
            Radha, B.A. Sem. V, Kirsti, B.Sc. Med. Sem. V, Prabhsimran, BCA Sem. V, Mansi, B.Com. Sem.V, Priyanka, M.A. English Sem. III, Diksha, M.Sc. Botany Sem. III, Anisha, M.Sc.IT Sem.III and Upasana, M.Com. Sem. III were decorated with the badges of Joint Head Girl.  Secretaries, Joint Secretaries and Asstt. Secretaries of various clubs and societies along with the Task Force and Class Representatives were also presented with their respective badges. 
            Principal Dr. (Mrs.) Ajay Sareen with here encouraging words, asked the students to be selfless leaders and work hard so that collectively they can march towards a healthy nation. 
            The student council then took an oath to live upto the expectations and work efficiently keeping in mind the mission of the college.  This event was also special in its own way as it introduced two new societies, ‘Innovation@HMV’ and ‘Cleanliness@HMV’ taking the count upto 42 in total. 
            Dr. Aparna Sharma delivered the vote of thanks.  The event also witnessed the presence of Mrs. JyotiKaul, HOD Chemistry, Dr. SangeetaArora, HOD Comp.Sc., Mrs. RamnitaSainiSharda and Dr. Anjana Bhatia.


ਹੰਸਰਾਜ ਮਹਿਲਾ ਮਹਾਂਵਿਦਿਆਲਿਆ ਵਿੱਚ ਨਵੀਂ ਨਿਯੁਕਤ ਕੀਤੀ ਗਈ ਵਿਦਿਆਰਥੀ ਪਰਿਸ਼ਦ ਦੀ ਇੰਸਟਾਲੇਸ਼ਨ ਸੇਰੇਮਨੀ ਦਾ ਆਯੋਜਨ ਕੀਤਾ ਗਿਆ। ਪੋ੍ਰਗਰਾਮ ਦਾ ਆਗਾਜ਼ ਪ੍ਰਿੰਸੀਪਲ ਡਾ. ਅਜੈ ਸਰੀਨ ਦੇ ਸੁਆਗਤ ਨਾਲ ਹੋਇਆ। ਡੀਨ ਸਟੂਡੇਂਟ ਕਾਉਂਸਿਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ, ਡਾ. ਅਪਰਣਾ ਸ਼ਰਮਾ, ਸ਼੍ਰੀਮਤੀ ਆਸ਼ਾ ਗੁਪਤਾ, ਸ਼੍ਰੀਮਤੀ ਸਵਿਤਾ ਮਹੇਂਦਰੂ ਅਤੇ ਦੀਪਾਲੀ ਨੇ ਫੁੱਲਾਂ ਨਾਲ ਸੁਆਗਤ ਕੀਤਾ। ਇਸ ਤੋਂ ਬਾਅਦ ਡੀਏਵੀ ਗਾਨ ਗਾਇਆ ਗਿਆ। 
ਹੈਡ ਗਰਲ ਪੀਜੀ ਗੁਰਪਾਲ ਕੌਰ ਨੇ ਇਕ ਸਿੱਖਿਅਕ ਸੰਸਥਾ ਵਿੱਚ ਵਿਦਿਆਰਥੀ ਪਰਿਸ਼ਦ ਦੀ ਭੂਮਿਕਾ ਦੇ ਬਾਰੇ ਵਿੱਚ ਦੱਸਿਆ। ਪ੍ਰਿੰਸੀਪਲ ਡਾ. ਸਰੀਨ ਨੇ ਨਵਦੀਪ ਕੌਰ (ਬੀਐਸਸੀ ਮੈਡਿਕਲ) ਅਤੇ ਗੁਰਪਾਲ ਕੌਰ (ਐਮ.ਕਾੱਮ. ਸਮੈ.3) ਨੂੰ ਹੈਡ ਗਰਲ ਪੀਜੀ ਅਤੇ ਯੂਜੀ ਦੇ ਬੈਜ ਨਾਲ ਨਵਾਜ਼ਿਆ।
ਰਾਧਾ (ਬੀਏ ਸਮੈ.5), ਕੀਰਤੀ (ਬੀਐਸਸੀ ਮੈਡਿਕਲ ਸਮੈ.5), ਪ੍ਰਭਸਿਮਰਨ (ਬੀਸੀਏ ਸਮੈ.5), ਮਾਨਸੀ (ਬੀ.ਕਾੱਮ. ਸਮੈ.5), ਪ੍ਰਿਯੰਕਾ (ਐਮ.ਏ. ਅੰਗਰੇਜ਼ੀ ਸਮੈ.3), ਦੀਕਸ਼ਾ (ਐਮਐਸਸੀ ਬਾੱਟਨੀ), ਅਨੀਸ਼ਾ (ਐਮਐਸਸੀ ਆਈ.ਟੀ) ਅਤੇ ਉਪਾਸਨਾ (ਐਮ.ਕਾਮ) ਨੂੰ ਜਵਾਇੰਟ ਹੈਡ ਗਰਲ ਦੇ ਬੈਜ ਦਿੱਤੇ ਗਏ।
ਪ੍ਰਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਵਧੀਆ ਲੀਡਰ ਬਣਾਉਣ ਅਤੇ ਸਖ਼ਤ ਮਿਹਨਤ ਦੇ ਲਈ ਪ੍ਰੇਰਿਤ ਕੀਤਾ ਤਾਂਕਿ ਨਵ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ ਜਾ ਸਕੇ। 
ਨਵਨਿਯੁਕਤ ਵਿਦਿਆਰਥੀ ਪਰਿਸ਼ਦ ਦੀ ਮੈਂਬਰ ਵਿਦਿਆਰਥਣਾਂ ਨੇ ਕਾਲਜ ਦੇ ਮਿਸ਼ਨ ਨੂੰ ਧਿਆਨ ਵਿੱਚ ਰੱਖ ਕੇ ਸਖ਼ਤ ਮਿਹਨਤ ਕਰਨ ਦੀ ਸੌਂਹ ਲਈ।
ਇਸ ਪ੍ਰੋਗਰਾਮ ਵਿੱਚ ਦੋ ਨਵੀਆਂ ਸੋਸਾਇਟੀਆਂ, ੌਇਨੋਵੇਸ਼ਨ"ਐਚਐਮਵੀੌ ਅਤੇ ੌਕਲੀਰਲੀਨੇਸ"ਐਚਐਮਵੀੌ ਦਾ ਗਠਨ ਕੀਤਾ ਗਿਆ ਜਿਨ੍ਹਾਂ ਮੈਂਬਰਾਂ ਦੀ ਸਖਿਆ 42 ਹੈ।      
ਡਾ. ਅਪਰਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਜੋਤੀ ਕੌਲ, ਡਾ. ਸੰਗੀਤਾ ਅਰੋੜਾ, ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ ਅਤੇ ਡਾ. ਅੰਜਨਾ ਭਾਟਿਆ ਮੌਜੂਦ ਸਨ।