Km. Shivani of Hans Raj Mahila Maha Vidyalaya
has been selected for Training with National Indian Athletic Camp (Race walk 20
Km.). This camp is to be organized at
Dharamshala (Himachal Pradesh) in which the athletes will be given national
level training. Principal Prof. Dr.
(Mrs.) Ajay Sareen congratulated her for this achievement and encouraged her
for giving her best during the training.
On this occasion, Head of Sports Deptt.Mrs. Sudershan Kang and staff
members of Sports Deptt. Ms.
HarmeetKaur, Ms. SukhwinderKaur and Ms. Baldeena D. Khokhar were also present.
ਹੰਸਰਾਜ ਮਹਿਲਾ ਮਹਾਂਵਿਦਿਆਲਿਆ ਦੀ ਏਥਲੀਟ ਕੁ. ਸ਼ਿਵਾਨੀ ਦੀ ਚੌਣ ਨੈਸ਼ਨਲ ਇੰਡੀਅਨ ਏਥਲੈਟਿਕ ਕੈਂਪ (ਰੇਸ ਵਾੱਕ 20 ਕਿਮੀ) ਦੇ ਲਈ ਹੋਈ। ਇਹ ਕੈਂਪ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਖਿਡਾਰਣਾਂ ਨੂੰ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੈ ਸਰੀਨ ਨੇ ਕੁ. ਸ਼ਿਵਾਨੀ ਨੂੰ ਵਧਾਈ ਦਿੱਤੀ ਅਤੇ ਉਸ ਟ੍ਰੇਨਿੰਗ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਸਪੋਰਟਸ ਵਿਭਾਗ ਦੀ ਮੁਖੀ ਸ਼੍ਰੀਮਤੀ ਸੁਦਰਸ਼ਨ ਕੰਗ, ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਡੀਨਾ ਡੀ. ਖੋਖਰ ਵੀ ਮੌਜੂਦ ਸਨ।
