NCC
Army Wing Cadets of Hans Raj Mahila Maha Vidyalaya won National Level prizes in
Essay Writing Competition under Swachh Sankalp Se Swachh Siddhi New India Movement (2017-2022). Principal Prof. Dr. (Mrs.) Ajay Sareen told
that Army Wing Cadet Neha won First prize in the competition and was awarded
with Trophy, Certificate and a cash prize of Rs.5000/-. Cadet Jayati Arya got Second prize and she
was awarded with Trophy, Certificate and cash prize of Rs.3000/-. The topic of essay writing was ‘What can I do
for clean India?’ Principal Prof. Dr.
Sareen congratulated the winners and said that the cadets have made us
proud. In this National level
competition, about one lakh cadets from Punjab, Haryana, Himachal Pradesh and
Chandigarh participated and cadets of HMV won First and Second prize. On the occasion of Gandhi Jayanti, October 2,
Prime Minister Narendra Modi will honour these winners at New Delhi. On this occasion, NCC Incharge Dr. Rajiv
Kumar, Mrs. Saloni Sharma and Miss Sonia Mahendru were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਐਨ.ਸੀ.ਸੀ. ਆਰਮੀ ਵਿੰਗ ਦੀ ਕੈਡਿਟ ਨੇ ਨਿਊ ਇੰਡੀਆ ਮੂਵਮੈਂਟ (2017-2022) ਦੇ ਅੰਤਰਗਤ ‘‘ਸਵੱਛ ਸੰਕਲਪ ਤੇ ਸਵੱਛ ਸਿੱਧੀ” ਵਿੱਚ ਨਿਬੰਧ ਲਿਖਣ ਪ੍ਰਤੀਯੋਗਿਤਾ ਵਿੱਚ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੱਸਿਆ ਕਿ ਆਰਮੀ ਵਿੰਗ ਦੀ ਕੈਡਿਟ ਨੇਹਾ ਨੇ ਪਹਿਲਾ ਪੁਰਸਕਾਰ ਜੀਤਿਆ ਅਤੇ ਟਾਫੀ, ਸਰਟੀਫਿਕੇਟ ਅਤੇ 5000/- ਰੁਪਏ ਦਾ ਨਕਦ ਪੁਰਸਕਾਰ ਪ੍ਰਾਪਤ ਕੀਤਾ। ਕੈਡਿਟ ਜਯਤਿ ਆਰਯਾ ਨੇ ਦੂਜਾ ਪੁਰਸਕਾਰ ਜੀਤਦੇ ਹੋਏ ਟਾਫੀ, ਸਰਟੀਫਿਕੇਟ ਅਤੇ 3000/- ਰੁਪਏ ਦਾ ਨਕਦ ਪੁਰਸਕਾਰ ਪ੍ਰਾਪਤ ਕੀਤਾ। ਨਿਬੰਧ ਦਾ ਵਿਸ਼ਾ ਸੀ- ‘‘ਸਵੱਛ ਭਾਰਤ ਦੇ ਲਈ ਮੈਂ ਕੀ ਕਰ ਸਕਦਾ ਹਾਂ?” ਪ੍ਰਿੰਸੀਪਲ ਪ੍ਰੋ. ਡਾ. ਸਰੀਨ ਨੇ ਦੋਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹਨਾਂ ਵਿਦਿਆਰਥਣਾਂ ਨੇ ਰਾਸ਼ਟਰੀ ਪੱਥਰ ਤੇ ਇਹ ਪੁਰਸਕਾਰ ਜੀਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਨੈਸ਼ਨਲ ਲੈਵਲ ਨਿਬੰਧ ਲਿਖਣ ਪ੍ਰਤੀਯੋਗਿਤਾ ਵਿੱਚ ਪ³ਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ• ਦੇ ਕਰੀਬ 1 ਲੱਖ ਐਨ.ਸੀ.ਸੀ ਕੈਡਿਟ ਨੇ ਭਾਗ ਲਿਆ ਸੀ ਜਿਨ•ਾਂ ਵਿੱਚਂ ਐਚ.ਐਮ.ਵੀ. ਕੈਡਿਟ ਨੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।
2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਅਵਸਰ ਤੇ ਦੇਸ਼ ਦੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਦਿੱਲੀ ਵਿੱਚ ਇਹਨਾਂ ਵਿਦਿਆਰਥਣਾਂ ਨੂੰ ਸਮਾਨਿਤ ਕੀਤਾ ਜਾਵੇਗਾ। ਜੋ ਕਿ ਗਰਵ ਦੀ ਗੱਲ ਹੈ। ਇਸ ਅਵਸਰ ਤੇ ਐਨ.ਸੀ.ਸੀ ਇੰਚਾਰਜ ਡਾ. ਰਾਜੀਵ ਕੁਮਾਰ, ਪ੍ਰੋ. ਸਲੋਨੀ ਸ਼ਰਮਾ ਅਤੇ ਪ੍ਰੋ. ਸੋਨੀਆ ਮਹਿੰਦਰੂ ਵੀ ਮੌਜੂਦ ਸਨ।