Tuesday, 19 September 2017

Twin Sisters, Anupriya and Bhanupriya of HMV won Cash Prize in Quiz

The Youth Welfare Quiz Department of Hans Raj Mahila Maha Vidyalaya organized Quizzomania in collaboration with Jaipuria Institute of Management & JQL 2017 in which 300 students participated.  Anupriya and Bhanupriya got First prize.  They were awarded with certificate of merit and digital money gift card worth Rs.5000/-.  Muskaan Virdi and Mansi stood Second.  Ashima and Divya stood Third.  Principal Prof. Dr. (Mrs.) Ajay Sareen congratulated the winners and motivated the gathered students by saying that hard work is the only key to success.  They never fail who believe in themselves and are determined to achieve the best in their lives.  Mrs. Binoo Gupta, Incharge, Youth Welfare Quiz told the students that the winning teams would represent HMV in the second round to be held at Noida in Octoebr where they shall compete for Rs.50000/- cash prize.  On the eve of Quizzomania, resource person, Mr. Dikshant Dawar, Director IMS Learning Resource Pvt.Ltd. gave students special tips to crack mental and business aptitude test.  Dr. Anjana Bhatia also inspired students to become knowledge seekers.  On this occasion, Co-Deans Youth Welfare Mrs. Veena Arora and Miss Shama Sharma, Mrs. Rama Sharma, Mrs. Raman, Dr. Jivan Devi , Ms. Sonam, Mrs. Saranjit and Mr. Arvind Chandi were also present.  Stage conduct was done by Ms. Karishma Sangra.

ਹੰਸਰਾਜ ਮਹਿਲਾ ਮਹਾਂਵਿਦਿਆਲਾ, ਜ¦ਧਰ ਦੇ ਯੂਥ ਵੈਲਫੇਅਰ ਕਵਿਜ਼ ਵਿਭਾਗ ਵੱਲੋਂ ਜੈਪੁਰਿਆ ਇੰਸਟੀਟਿਊਟ ਆੱਫ ਮੈਨੇਜ਼ਮੇਂਟ ਅਤੇ ਜੇ.ਕਯੂ.ਐਲ.-2017 ਦੇ ਸਹਿਯੋਗ ਨਾਲ ਕਵਿਜ਼ੋਮੇਨਿਆ ਦਾ ਆਯੋਜਨ ਕੀਤਾ ਗਿਆ। ਇਸ ਕਵਿਜ਼ ਮੁਕਾਬਲੇ 'ਚ 300 ਵਿਦਿਆਰਥਣਾਂ ਨੇ ਭਾਗ ਲਿਆ। ਜੁੜਵਾਂ ਭੈਣਾਂ ਅਨੁਪਿਯਾ ਤੇ ਭਾਨੁਪਿਯਾ ਨੇ ਪਹਿਲਾ ਇਨਾਮ ਜਿੱਤਿਆ। ਉਨ•ਾਂ 5,000/- ਰੁਪੈ. ਦਾ ਡਿਜ਼ਿਟਲ ਮਨੀ ਗਿਫ਼ਟ ਮੁਸਕਾਨ ਵਿਰਦੀ ਅਤੇ ਮਾਨਸੀ ਨੇ ਦੂਜਾ ਇਨਾਮ ਜਿੱਤਿਆ। ਆਸ਼ਿਮਾ ਤੇ ਦਿਵਯਾ ਨੇ ਤੀਜਾ ਇਨਾਮ ਜਿੱਤਿਆ। ਪਿੰਸੀਪਲ ਪੋਂ ਡਾ. ਸ਼ੀਮਤੀ ਅਜੈ ਸਰੀਨ ਨੇ ਜੇਤੂ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਖ਼ਤ ਮਿਹਨਤ ਕਰਨ ਨਾਲ ਹੀ ਸਫ਼ਲਤਾ ਪਾਪਤ ਹੁੰਦੀ ਹੈ। ਆਪਣੇ ਆਪ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰਕਦੇ ਅਸਫ਼ਲਤਾ ਨਹੀਂ ਮਿਲਦੀ ਅਤੇ ਜ਼ਿੰਦਗੀ 'ਚ ਉਨ•ਾਂ ਨੂੰਸਰਵਓਤਮ ਦੀ ਪਾਪਤੀ ਹੁੰਦੀ ਹੈ। ਯੂਥ ਵੈਲਫੇਅਰ ਕਵਿਜ਼ ਇੰਚਾਰਜ਼ ਬੀਨੂ ਗੁਪਤਾ ਨੇ ਕਿਹਾ ਕਿ ਟੋਪ ਰਹਿਣ ਵਾਲੀ ਟੀਮ ਅਕਤੂਬਰ ਵਿੱਚ ਨੋਏਡਾ 'ਜ ਹੋਣ ਵਾਲੇ ਦੂਜੇ ਰਾਉਂਡ 'ਚ ਐਚ.ਐਮ.ਵੀ. ਦਾ ਪਤਿਨਿਧਿਤਵ ਕਰੇਗੀ ਜਿਥੇ ਇਨਾਮ ਦੀ ਰਾਸ਼ੀ 50,000/- ਰੁਪੈ. ਹੋਵੇਗੀ। ਰਿਸੋਰਸ ਪਰਸਨ ਦੀਕਸ਼ਾਂਤ ਡਾਵਰ, ਡਾਇਰੈਕਟਰ ਆਈਐਮਐਸ ਲਰਨਿੰਗ ਰਿਸੋਰਸ ਪਾਇਵੇਟ ਲਿਮਿਟੇਡ, ਨੇ ਮੇਂਟਲ ਅਤੇ ਬਿਜਨੇਸ ਏਪਟੀਟਯੂਡ ਟੈਸਟ ਪਾਸ ਕਰਨ ਦੇ ਲਈ ਵਿਦਿਆਰਥਣਾਂ ਨੂੰਟਿੱਪਸ ਦਿੱਤੇ। ਡਾ. ਅੰਜਨਾ ਭਾਟਿਆ ਨੇ ਵੀ ਵਿਦਿਆਰਥਣਾਂ ਨੂੰਪੋਤਸਾਹਿਤ ਕੀਤਾ। ਇਸ ਮੌਕੇ ਤੇ ਯੂਥ ਵੈਲਫੇਅਰ ਕੋ-ਡੀਨ ਵੀਨਾ ਅਰੋੜਾ, ਸ਼ਮਾ ਸ਼ਰਮਾ, ਰਮਾ ਸ਼ਰਮਾ, ਰਮਨ, ਡਾ. ਜੀਵਨ ਦੇਵੀ, ਸੋਨਮ, ਸ਼ਰਨਜੀਤ ਅਤੇ ਅਰਵਿੰਦ ਚੰਦੀ ਵੀ ਮੌਜੂਦ ਸਨ। ਮੰਚ ਸੰਚਾਲਨ ਕਰਿਸ਼ਮਾ ਸਾਂਗਰਾ ਨੇ ਕੀਤਾ।