Computer Club of Hans Raj Mahila Maha Vidyalaya organized a paper presentation and poster making
competition in its premises. The
programme commenced with floral welcome of Principal Prof. Dr. (Mrs.) Ajay
Sareen by Dr. Sangeeta Arora, HOD, Mr. Gurmeet Singh Incharge Computer Club,
Mr. Gullagong. Principal Dr. Sareen
appreciated the efforts of staff for organizing such event that boost the
confidence level in students. Almost 30
students participated in both the events.
Poster making judgement was made by Mrs. Sangeeta Bhandari and Mrs.
Urvashi Mishra. Mr. Ravinder Mohan
Jindal and Ms. Sonia Mohindru gave final verdict on power point
presentation. The efforts made by students
were thoroughly appreciated by judges.
Ms. Ramandeep of B.Sc.Comp.Sc. got First prize, Second position was won
by Ms. Gurleen of BCA and Ms. Jasleen of BCA stood Third in paper presentation. In poster making Ms. Prinkle and Ms. Khushboo
of B.Sc. IT bagged First prize, Ms. Neha of BCA got Second position and Ms.
Rajbir of B.Sc. IT won Third prize respectively. Asstt. Secretary of Computer Club Ms. Radhika
delivered vote of thanks.
ਹੰਸਰਾਜ ਮਹਿਲਾ ਮਹਾਵਿਦਿਆਲਾ, ਜ¦ਧਰ ਦੇ ਕੰਪਿਊਟਰ ਕਲੱਬ ਵੱਲੋਂ ਪੇਪਰ ਪੇਜੇਂਟੇਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਪੋਗਰਾਮ ਦਾ ਆਰੰਭ ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਦੇ ਸੁਆਗਤ ਨਾਲ ਹੋਇਆ। ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ, ਇੰਚਾਰਜ਼ ਗੁਰਮੀਤ ਸਿੰਘ ਤੇ ਸਹਿ-ਇੰਚਾਰਜ਼ ਗੁੱਲਾਗਾਂਗ ਨੇ ਮੈਡਮ ਪਿੰਸੀਪਲ ਦਾ ਫੁੱਲਾਂ ਨਾਲ ਸੁਆਗਤ ਕੀਤਾ। ਦੋਨੋਂ ਮੁਕਾਬਲਿਆਂ ਵਿੱਚ ਲਗਭਗ ਵਿਦਿਆਰਥਣਾਂ ਨੈ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੱਜਾਂ ਦੀ ਭੂÎਮਿਕਾ ਸ਼ੀਮਤੀ ਸੰਗੀਤਾ ਭੰਡਾਰੀ ਅਤੇ ਸ਼ੀਮਤੀ ਉਰਵਸ਼ੀ ਮਿਸ਼ਰਾ ਨੇ ਨਿਭਾਈ। ਪਾਵਰ ਪਵਾਇੰਟ ਪੇਜੇਂਟੇਸ਼ਨ ਵਿੱਚ ਸ਼ੀ ਰਵਿੰਦਰ ਜਿੰਦਲ ਅਤੇ ਸੋਨਿਆ ਮਹੇਂਦਰੂ ਨੇ ਜਜ ਦੀ ਭੂਮਿਕਾ ਨਿਭਾਈ। ਜੱਜਾਂ ਨੇ ਵਿਦਿਆਰਥਣਾਂ ਵਿਦਿਆਰਥਣਾਂ ਦੀ ਕੋਸ਼ਿਸ਼ ਦੀ ਭਰਪੂਰ ਪਸ਼ੰਸਾ ਕੀਤੀ। ਪੇਪਰ ਪੇਜੇਂਟੇਸ਼ਨ ਵਿੱਚ ਬੀਐਸਸੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਰਮਨਦੀਪ ਕੌਰ ਨੂੰਪਹਿਲਾ, ਬੀਸੀਏ ਦੀ ਗੁਰਲੀਨ ਨੂੰਦੂਜਾ ਅਤੇ ਜਸਲੀਨ ਨੂੰਤੀਜ਼ਾ ਇਨਾਮ ਦਿੱਤਾ ਗਿਆ। ਪੋਸਟਰ ਮੇਕਿੰਗ ਵਿੱਚ ਬੀਐਸਸੀ ਆਈ.ਟੀ. ਦੀ ਪਿੰਕਲ ਤੇ ਖੁਸ਼ਬੂ ਨੂੰਪਹਿਲਾ, ਬੀਸੀਏ ਦੀ ਨੇਹਾ ਨੂੰਦੂਜਾ ਅਤੇ ਰਾਜਬੀਰ ਨੂੰਤੀਜਾ ਇਨਾਮ ਮਿਲਿਆ। ਕੰਪਿਊਟਰ ਕਲੱਬ ਦੀ ਸਹਾਇਕ ਸਕੱਤਰ ਰਾਧਿਕਾ ਨੇ ਸਾਰਿਆਂ ਦਾ ਧੰਨਵਾਦ ਕੀਤਾ।