Sunday, 17 September 2017

HMV STUDENTS SHINE IN BA PSYCHOLOGY (HONS.) EXAM

The students of Ba Psychology (Hons.) 4th Semester of Hans Raj Mahila Maha Vidyalaya bagged university positions & brought laurels to the college. Km. RadhaChatrath got 1st position with 90 marks, Km. SrishtiBains got 2nd position with 86 marks, Km. Pragya Sharma got 3rd position with 85 marks, Km. JaskeeratKaur got 4th position with 84 marks, Km. Damini got 7th position with 77 marks, Km. PrabhleenKaur got 8th position with 76 marks, Km. Poonampreet& Km. Amisha got 9th position with 75 marks, Km. Amaanat got 11th position with 70 marks and Km. Niharika got 14th position with 66 marks. Principal Prof. Dr. Mrs. Ajay Sareen congratulated the students & wished them all the best for future. On this occasion, Head of Psychology deptt. Dr. AshmeenKaur was also present there.

ਹੰਸਰਾਜਮਹਿਲਾਮਹਾਂਵਿਦਿਆਲਾਦੀ ਬੀ.ਏ.ਸਾਇਕੋਲਾੱਜੀ ਆਨਰਜ਼ ਸਮੈ.4ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ 'ਚ ਢੇਰਾਂ ਪੋਜ਼ੀਸ਼ਨਾਂ ਪਾਪਤਕਰਕੇ ਕਾਲਜਦਾ ਨਾਂ ਰੋਸ਼ਨਕੀਤਾ।ਬੀ.ਏ. ਸਾਇਕੋਲਾੱਜੀ ਆਨਰਜ਼ ਸਮੈ.4ਦੀਰਾਧਾਚਤਰਥ ਨੇ 90 ਅੰਕਾਂ ਨਾਲਪਹਿਲਾ, ਸਿਸ਼ਟੀਬੈਂਸ ਨੇ 86 ਅੰਕਾਂ ਨਾਲਦੂਜਾ, ਪਗਿਆਸ਼ਰਮਾ ਨੇ 85 ਅੰਕਾਂ ਨਾਲਤੀਜਾ, ਜਸਕੀਰਤ ਕੌਰ ਨੇ 84 ਅੰਕਾਂ ਚੌਥਾ, ਦਾਮਿਨੀ ਨੇ 77 ਅੰਕਾਂ ਨਾਲਸਤਵਾਂ, ਪਭਲੀਨ ਕੌਰ ਨੇ 76 ਅੰਕਾਂ ਨਾਲਅਠਵਾਂ, ਪੂਨਮਪੀਤਅਤੇ ਅਮੀਸ਼ਾ ਨੇ 75 ਅੰਕਾਂ ਨਾਲ ਨੌਂਵਾ, ਅਮਾਨਤ ਨੇ 70 ਅੰਕਾਂ ਨਾਲ11ਵਾਂ ਅਤੇ ਨਿਹਾਰਿਕਾ ਨੇ 66 ਅੰਕਾਂ ਨਾਲ14ਵਾਂ ਸਥਾਨਪਾਪਤਕੀਤਾ।ਪਿੰਸੀਪਲਪੋ. ਡਾ. ਸ਼ੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਉਨ•ਾਂ ਦੇ ਉਝਵਲ ਭੱਵਿਖ ਦੀਕਾਮਨਾਕੀਤੀ। ਇਸ ਮੌਕੇ ਤੇ ਸਾਇਕੋਲਾੱਜੀ ਵਿਭਾਗ ਦੀ ਮੁਖੀ ਡਾ.ਆਸ਼ਮੀਨ ਕੌਰ ਵੀ ਮੌਜੂਦ ਸਨ।