The students of B.A. Political Science (Hons.) 4th
semester of Hans Raj Mahila Maha Vidyalaya brought laurels to the college by
getting university positions. Principal Prof. Dr. Mrs Ajay Sareen congratulated
the students and said that Km. Rafia got 1st position with 74 marks,
Km. Amandeep got 3rd position with 71 marks, Km. GavneetKaur got 5th
position with 67 marks and Km. Amisha Mohan got 7th position with 60
marks. On this occasion, Head of Pol.Sc.deptt. Mrs. Nita Malik, Dr. Rajiv
Kumar, Mrs. Alka Sharma & Dr. Jiwan Devi were also present.
ਹੰਸਰਾਜਮਹਿਲਾਮਹਾਂਵਿਦਿਆਲਾਦੀਬੀ.ਏ. ਰਾਜਨੀਤਿਸ਼ਾਸਤਰਆਨਰਜ਼ ਸਮੈ.4 ਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕਰਦੇ ਹੋਏ ਕਾਲਜਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਪੋ੍ਰ.ਡਾ.ਸ਼੍ਰੀਮਤੀਅਜੈ ਸਰੀਨ ਨੇ ਦੱਸਿਆਕਿ ਕੁ. ਰਾਫਿਆ ਨੇ 74 ਅੰਕਾਂਨਾਲ ਯੂਨੀਵਰਸਿਟੀ 'ਚ ਪਹਿਲਾ, ਅਮਨਦੀਪਕੌਰ ਨੇ 71 ਅੰਕਾਂਨਾਲਤੀਜ਼ਾ, ਗਵਨੀਤਕੌਰ ਨੇ 67 ਅੰਕਾਂਨਾਲਪੰਜਵਾ ਅਤੇ ਅਮੀਸ਼ਾਮੋਹਨ ਨੇ 60 ਅੰਕਾਂਨਾਲ ਸਤਵਾਂ ਸਥਾਨਪ੍ਰਾਪਤਕੀਤਾ। ਕਾਲਜਪ੍ਰਿੰਸੀਪਲ ਨੇ ਇਨ੍ਹਾਂਵਿਦਿਆਰਥਣਾਂ ਨੂੰ ਵਧਾਈਦਿੱਤੀ। ਇਸ ਮੌਕੇ ਤੇ ਰਾਜਨੀਤਿਸ਼ਾਸਤਰਵਿਭਾਗ ਦੀ ਮੁਖੀਨੀਟਾਮਲਿਕ, ਡਾ.ਰਾਜੀਵ ਕੁਮਾਰ, ਅਲਕਾਸ਼ਰਮਾ ਤੇ ਡਾ.ਜੀਵਨ ਦੇਵੀਮੌਜੂਦ ਸਨ।
