The Installation Ceremony of Discipline
Committee was organized at Hans Raj Mahila Maha Vidyalaya. Principal Prof. Dr. (Mrs.) Ajay Sareen was
welcomed by Advisor Discipline Committee Mrs. Neety Sood and Dean Discipline
Committee Dr. Ashmeen Kaur, with a bouquet of flowers. Principal Dr. Sareen gave the badges to 1
Secretary, 6 Joint Secretaries, 6 Asstt. Secretaries and around 200 discipline
volunteers.
Dean Discipline Dr. Ashmeen Kaur explained the
significance of self discipline and about the rules and regulations of the
college. Principal Dr. Sareen addressed
the students and laid stress on the importance of discipline in an institute
and said it is the most significant aspect of one’s life and the most tedious
work for an institute. She motivated the
students to be self disciplined.
Secretary, Discipline Committee, Ms. Damini of B.A.
Psychology Hons. Sem. V conducted the oath ceremony. Stage was conducted by Joint Secretary Discipline
Committee Ms. Gulfam Virdi of M.Com. Sem. I.
Co Deans Discipline Committee Mrs. Sunita Dhawan and Mrs. Meenu Kundra
were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਡਿਸਿਪਲਿਨ ਕਮੇਟੀ ਦੀ ਇੰਸਟਾਲੇਸ਼ਨ ਸੇਰੇਮਨੀ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪੋ੍ਰ. ਡਾ. ਸ਼੍ਰੀਮਤੀ ਦਾ ਡਿਸਿਪਲਿਨ ਕਮੇਟੀ ਦੀ ਏਡਵਾਇਜ਼ਰ ਸ਼੍ਰੀਮਤੀ ਨੀਤਿ ਸੂਦ ਅਤੇ ਡੀਨ ਡਾ. ਆਸ਼ਮੀਨ ਕੌਰ ਨੇ ਫੁੱਲਾਂ ਨਾਲ ਸਵਾਗਤ ਕੀਤਾ। ਮੈਡਮ ਪ੍ਰਿੰਸੀਪਲ ਨੇ 1 ਸਕੱਤਰ, 6 ਜਵਾਇੰਟ, 6 ਸਹਾਇਕ ਸਕੱਤਰ ਅਤੇ ਲਗਭਗ 20 ਡਿਸਿਪਲਿਨ ਵਾਲਟਿਯਰਜ਼ ਨੂੰ ਬੈਜ਼ ਦਿੱਤੇ।
ਡੀਨ ਡਿਸਿਪਲਿਨ ਡਾ. ਆਸ਼ਮੀਨ ਕੌਰ ਨੇ ਸਵ-ਅਨੁਸ਼ਾਸਨ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥਣਾਂ ਨੂੰ ਕਾਲਜ ਦੇ ਨਿਯਮਾਂ ਬਾਰੇ ਦੱਸਿਆ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਸਿੱਖਿਆ ਸੰਸਥਾਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੇ ਲਈ ਪ੍ਰੇਰਿਤ ਕੀਤਾ। ਡਿਸਿਪਲਿਨ ਕਮੇਟੀ ਦੀ ਸਕੱਤਰ ਦਾਮਿਨੀ ਨੇ ਵਿਦਿਆਰਥਣਾਂ ਨੂੰ ਸੌਂਹ ਚੁਕਾਈ। ਮੰਚ ਸੰਚਾਲਨ ਜਵਾਇੰਟ ਸਕੱਤਰ ਗੁਲਫਾਮ ਵਿਰਦੀ ਨੇ ਕੀਤਾ। ਡਿਸਿਪਲਿਨ ਕਮੇਟੀ ਦੇ ਕੋ-ਡੀਨ ਸ਼੍ਰੀਮਤੀ ਸੁਨੀਤਾ ਧਵਨ ਅਤੇ ਸ਼੍ਰੀਮਤੀ ਮੀਨੂੰ ਕੁੰਦਰਾ ਵੀ ਮੌਜੂਦ ਸਨ।
